Punjab

ਬੇ ਅਦਬੀ ਮਾਮਲੇ ਵਿੱਚ ਜਥੇਦਾਰ ਨੇ ਮੰਗੀ ਹੁਣ ਤੱਕ ਦੀ ਸਾਰੀ ਸੀਸੀਟੀਵੀ ਫੁਟੇਜ਼ ਤੇ ਰਿਪੋਰਟ

‘ਦ ਖ਼ਾਲਸ ਬਿਊਰੋ : ਸ੍ਰੀ ਦਰਬਾਰ ਸਾਹਿਬ ਵਿਖੇ ਬਿਤੇ ਦਿਨ ਹੋਈ ਬੇ ਅਦਬੀ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੁਣ ਸਖ਼ਤ ਰਵੱਈਆ ਅਖਤਿਆਰ ਕਰ ਲਿਆ ਹੈ। ਜਥੇਦਾਰ ਨੇ ਬੇ ਅਦਬੀ ਮਾਮਲੇ ‘ਤੇ 25 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਤਖ਼ਤਾਂ ਦੇ ਜਥੇਦਾਰਾਂ ਦੀ ਹੋਣ

Read More
Punjab

ਰਾਜਪਾਲ ਨੂੰ ਮਿਲਣ ਜਾ ਰਹੀ ਹੈ ਪੂਰੀ ਕੈਬਨਿਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕੈਬਨਿਟ ਦੀ ਮੀਟਿੰਗ ਖਤਮ ਹੋ ਗਈ ਹੈ। ਪੰਜਾਬ ਭਵਨ ਚੰਡੀਗੜ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਇਹ ਮੀਟਿੰਗ ਹੋਈ ਹੈ। ਮੀਟਿੰਗ ਤੋਂ ਬਾਅਦ ਰਾਜ ਕੁਮਾਰ ਵੇਰਕਾ ਨੇ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਧਮਾ ਕੇ ਬਾਰੇ ਬੋਲਦਿਆਂ ਕਿਹਾ ਕਿ ਖ਼ਦਸ਼ਾ ਇਸ ਗੱਲ ਹੈ ਕਿ ਉਹ

Read More
Punjab

“ਮੈਂ ਪਹਿਲਾਂ ਹੀ ਅਜਿਹਾ ਹੋਣ ਬਾਰੇ ਕਿਹਾ ਸੀ”, ਸੈਣੀ ਨੇ ਲੁਧਿਆਣਾ ਮਾਮਲੇ ‘ਚ ਕੀਤਾ ਦਾਅਵਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਧਮਾ ਕੇ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਵਿੱਚ ਕਾਨੂੰਨ ਵਿਵਸਥਾ ‘ਤੇ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋ ਰਹੀ ਹੈ। ਮੈਂ ਪਹਿਲਾਂ ਹੀ ਕਿਹਾ ਸੀ ਕਿ ਅਜਿਹਾ ਹੋ ਸਕਦਾ ਹੈ। ਇਹ ਵੇਲਾ ਇਲਜ਼ਾਮ

Read More
India Punjab

ਲੁਧਿਆਣਾ ਬੰ ਬ ਧਮਾ ਕਾ : ਕੇਂਦਰੀ ਗ੍ਰਹਿ ਮੰਤਰਾਲੇ ਨੇ ਲਈ ਪੂਰੀ ਰਿਪੋਰਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਧਮਾ ਕੇ ਦੀ ਰਿਪੋਰਟ ਲਈ ਹੈ। ਕੇਂਦਰੀ ਗ੍ਰਹਿ ਸਕੱਤਰ ਨੇ ਪੂਰੀ ਰਿਪੋਰਟ ਦਿੱਤੀ ਹੈ। ਕੇਂਦਰੀ ਗ੍ਰਹਿ ਸਕੱਤਰ ਪੰਜਾਬ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ।

Read More
Punjab

ਲੁਧਿਆਣਾ ਬੰ ਬ ਧਮਾ ਕਾ : ਰਾਹੁਲ ਗਾਂਧੀ ਨੇ ਦੋ ਸ਼ੀਆਂ ਖਿਲਾਫ ਸਖ਼ਤ ਐਕਸ਼ਨ ਦੀ ਕੀਤੀ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਧਮਾ ਕੇ ਲੁਧਿਆਣਾ ਵਿੱਚ ਧਮਾ ਕਾ ਬੇਹੱਦ ਨਿੰਦਣਯੋਗ ਹੈ। ਆਪਣਿਆਂ ਨੂੰ ਗਵਾਉਣ ਵਾਲੇ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ ਅਤੇ ਜ਼ਖ਼ਮੀਆਂ ਦੀ ਸਿਹਤਯਾਬੀ ਲਈ ਦੁਆਵਾਂ। ਦੋ ਸ਼ੀਆਂ ਦੇ ਖਿਲਾਫ ਜਲਦ ਤੋਂ ਜਲਦ ਸਖ਼ਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ।

Read More
Punjab

ਚੰਨੀ ਨੇ ਮੰਨੀਆਂ ਕਿ ਸਾਨਾਂ ਦੀਆਂ ਦੋ ਅਹਿਮ ਮੰਗਾਂ

‘ ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨੀ ਅੰਦੋਲਨ ਅਤੇ ਮੋਰਚੇ ਦੀਆਂ ਕੁਰਬਾਨੀਆਂ (Sacrifices) ਨੂੰ ਸਮਰਪਿਤ ਪੰਜਾਬ ‘ਚ ਪੰਜ ਏਕੜ ਦੀ ਜ਼ਮੀਨ ‘ਤੇ ਇੱਕ ਯਾਦਗਾਰ (State of the Art Memorial) ਬਣਾਉਣ ਦਾ ਐਲਾਨ ਕੀਤਾ ਹੈ। ਚੰਨੀ ਨੇ 1200 ਕਰੋੜ ਰੁਪਏ ਦੇ ਬਾਕੀ 1.09 ਲੱਖ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ

Read More
Punjab

ਬਿਜਲੀ ਮੁਲਾਜ਼ਮ ਅੱਜ ਰਾਤ ਤੋਂ ਨਹੀਂ ਜਾਣਗੇ ਸਮੂਹਿਕ ਛੁੱਟੀ ‘ਤੇ

‘ਦ ਖਾਲਸ ਬਿਉਰੋ:ਪਾਵਰਕੌਮ ਦੇ ਸੀਐੱਮਡੀ ਬਲਦੇਵ ਸਿੰਘ ਸਰਾਂ ਨੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਬਿਜਲੀ ਮੁਲਾਜ਼ਮਾਂ ਨੂੰ ਦਸੰਬਰ ਦੀ ਤਨਖ਼ਾਹ ਨਵੇਂ ਸਕੇਲਾਂ ਨਾਲ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਸੈਲਰੀ ਪੋਰਟਲ ਖੋਲ੍ਹ ਦਿੱਤਾ ਗਿਆ ਹੈ। ਸਰਾਂ ਨੇ ਮੁਲਾਜ਼ਮਾਂ ਨੂੰ ਬੇਨਤੀ ਕੀਤੀ ਕਿ ਉਹ ਛੇਤੀ ਆਪਣੀਆਂ ਆਪਸ਼ਨ ਦੇਣ।

Read More
India International Khaas Lekh Khalas Tv Special Punjab

ਜੱਟਾ ਤੇਰੀ ਜੂਨ ਬੁਰੀ

– ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿਰਾਂ ‘ਤੇ ਸਰ੍ਹੋਂ ਰੰਗੀਆਂ ਚੁੰਨੀਆਂ ਲੈ ਕੇ ਕਿਸਾਨ ਬੀਬੀਆਂ ਨੇ ਸਿੰਘੂ ਬਾਰਡਰ ‘ਤੇ ਨੱਚ-ਨੱਚ ਕੇ ਦਿੱਲੀ ਹਿਲਾ ਦਿੱਤੀ। ਹਰੇ ਰੰਗ ਦੇ ਲੜ ਛੱਡਵੇਂ ਤੁਰਲੇ ਵਾਲੀਆਂ ਪੱਗਾਂ ਸਜਾ ਕੇ ਪਾਏ ਭੰਗੜੇ ਨੇ ਪੂਰਾ ਦੇਸ਼ ਨਾਲ ਨੱਚਣ ਲਾ ਲਿਆ। ਪੰਜਾਬ ਦੇ ਕੋਨੇ-ਕੋਨੇ ਵਿੱਚ ਪਿੜ ਬੱਝੇ, ਢੋਲ ਦੇ

Read More
Punjab

ਸ਼੍ਰੋਮਣੀ ਕਮੇਟੀ ਨੇ ਬੇ ਅਦਬੀ ਦੀਆਂ ਤਸਵੀਰਾਂ ਦਿਖਾਉਣ ਤੋਂ ਰੋਕਿਆ

‘ਦ ਖਾਲਸ ਬਿਉਰੋ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੇ ਮੀਡਿਆ ਅਦਾਰਿਆਂ ਦੇ ਨਾਂ ਇੱਕ ਖੁੱਲ੍ਹੀ ਚਿੱਠੀ ਜਾਰੀ ਕੀਤੀ ਹੈ। ਚਿੱਠੀ ਰਾਹੀਂ ਮੀਡੀਆ ਚੈਨਲਾਂ ਨੂੰ ਬੇ ਅਦਬੀ ਦੀ ਘਟ ਨਾ ਨਾਲ ਜੁੜੀ ਕੋਈ ਵੀ ਵੀਡਿਓ ਵਾਰ-ਵਾਰ ਨਾ ਚਲਾਏ ਜਾਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਇਸਦਾ ਤਰਕ ਦਿੰਦਿਆਂ ਕਿਹਾ ਕਿ ਇਸ ਸਭ ਦਾ ਸਬੰਧ ਸੰਗਤ ਦੀਆਂ

Read More
Punjab

ਬੇ ਅਦਬੀਆਂ ਦੇ ਖਿਲਾਫ ਅਕਾਲੀ ਦਲ ਨੇ ਦੋ ਨੂੰ ਪੰਥਕ ਇਕੱਠ ਸੱਦਿਆ

‘ ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਿਰ ਬੇ ਅਦਬੀ ਦਾ ਭਾਂਡਾ ਭੰਨਦਿਆਂ ਅੰਮ੍ਰਿਤਸਰ ਦੇ ਮੰਜੀ ਦੀਵਾਨ ਹਾਲ ਵਿੱਚ 2 ਜਨਵਰੀ ਨੂੰ ਪੰਥਕ ਇਕੱਠ ਸੱਦ ਲਿਆ ਹੈ। ਬੇ ਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਦੀ ਸੂਰਤ ਵਿੱਚ ਦਲ ਵੱਲੋਂ ਸੰਘਰਸ਼ ਨੂੰ ਤੇਜ਼ ਕਰਨ ਲਈ ਅਗਲੀ ਮੀਟਿੰਗ ਇਕੱਠ ਤੋਂ ਬਾਅਦ ਸੱਦੀ ਜਾਵੇਗੀ।

Read More