ਕਾਂਗਰਸ ਦਾ ਦਲਿਤ ਕਾਰਡ, ਚੰਨੀ ‘ਤੇ ਲਾ ਦਿੱਤੀ ਮੋਹਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਅਗਲੇ 27ਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਗੇ। ਕਾਂਗਰਸ ਹਾਈਕਮਾਂਡ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਦਲਿਤ ਕਾਰਡ ਖੇਡ ਗਈ ਹੈ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਜਾਣਕਾਰੀ ਦਿੱਤੀ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਵਿਧਾਇਕ ਦਲ ਦੇ ਲੀਡਰ ਚੁਣ ਲਿਆ ਗਿਆ ਹੈ ਅਤੇ ਵਿਧਾਇਕ ਦਲ ਦਾ