Punjab

ਸ਼ਿਰੋਮਣੀ ਅਕਾਲੀ ਦਲ ਨੇ 3 ਹੋਰ ਉਮੀਦਵਾਰਾਂ ਨੂੰ ਦਿੱਤੀ ਟਿਕਟ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼ਿਰੋਮਣੀ ਅਕਾਲੀ ਦਲ ਨੇ ਆਪਣੇ ਤਿੰਨ ਹੋਰ ਉਮੀਦਵਾਰ ਉਤਾਰੇ ਹਨ।ਇਨ੍ਹਾਂ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ 3 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਸਿਕੰਦਰ ਸਿੰਘ ਮਲੂਕਾ ਨੂੰ ਰਾਮਪੁਰਾ ਫੂਲ, ਪ੍ਰਕਾਸ਼ ਸਿੰਘ ਭੱਟੀ ਨੂੰ ਬਠਿੰਡਾ ਰੂਰਲ ਅਤੇ ਦਰਸ਼ਨ ਸਿੰਘ ਕੋਟਫੱਤਾ ਨੂੰ ਭੁਚੋਂ ਤੋਂ

Read More
Khaas Lekh Punjab

ਗੋਸ਼ਟੀ ਕਰਾਉਣ ਦਾ ਚੱਜ

ਐਤਵਾਰ ਖ਼ਾਲਸ ਵਿਸ਼ੇਸ਼ -ਕਮਲਜੀਤ ਸਿੰਘ ਬਨਵੈਤ ਕੀਰਤਨ ਸਿੰਘ ਸੋਢੀ ਨੇ ਜਾਨ ਹੂਲ ਕੇ ਪੱਤਰਕਾਰੀ ਕੀਤੀ ਹੈ। ਨਿੱਠ ਕੇ ਲਿਖਿਆ ਵੀ ਹੈ ਰਿਸ਼ਤੇਦਾਰੀ, ਮਿੱਤਰ- ਸੱਜਣ ਸਮੇਤ ਭਾਈਚਾਰੇ ਦੇ ਵਿੱਚ ਨਿਭਿਆ ਤਾਂ ਹੈ ਹੀ ਪਰ ਜੇ ਜ਼ਿੰਦਗੀ ‘ਚ ਨਹੀਂ ਕੀਤੀ ਤਾਂ ਤਿਕੜਮ-ਬਾਜ਼ੀ। ਖ਼ਬਰਾਂ ਲਵਾਉਣ ਵਾਲਿਆਂ ਨਾਲ ਬੈਠ ਕੇ ਕੁੱਕੜ ਦੀਆੰ ਲੱਤਾਂ ਚੱਬਣ ਜਾਂ ਫਿਰ ਸਾਹਿਤਕ ਗੋਸ਼ਟੀਆਂ ਪਿੱਛੋਂ

Read More
India International

ਅਮਰੀਕਾ ਦੀ ਫਿਰ ਚੇਤਾਵਨੀ, ਕਾਬੁਲ ਏਅਰਪੋਰਟ ਤੇ ਵੱਡੇ ਹਮਲੇ ਦਾ ਖਦਸ਼ਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਾਬੁਲ ਏਅਰਪੋਰਟ ਉੱਤੇ ਇਕ ਹੋਰ ਹਮਲੇ ਦਾ ਖਦਸ਼ਾ ਜਤਾਇਆ ਹੈ। ਬਾਇਡਨ ਨੇ ਇਹ ਚਿਤਾਵਨੀ ਅਮਰੀਕੀ ਕਮਾਂਡਰ ਦੇ ਹਵਾਲੇ ਨਾਲ ਦਿੱਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਨਾਗਰਿਕਾਂ ਨੂੰ ਵੀ ਕਿਹਾ ਹੈ ਕਿ ਉਹ ਏਅਰਪੋਰਟ ਤੋਂ ਦੂਰ ਰਹਿਣ। ਅਮਰੀਕਾ ਆਪਣੇ ਲੋਕਾਂ ਨੂੰ ਅਫਗਾਨਿਸਤਾਨ ਤੋਂ

Read More
India Punjab

ਵਿਰੋਧ ਦੇ ਚੱਲਦਿਆਂ ਮੋਦੀ ਨੇ ਜਲ੍ਹਿਆਂਵਾਲਾ ਬਾਗ ਦਾ ਕੀਤਾ ਉਦਘਾਟਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਲ੍ਹਿਆਂਵਾਲਾ ਬਾਗ ਦਾ ਨਵੀਨੀਕਰਨ ਤੋਂ ਬਾਅਦ ਵਰਚੁਅਲੀ ਤਰੀਕੇ ਨਾਲ ਉਦਘਾਟਨ ਕੀਤਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਵੀ ਕਈ ਸ਼ਖਸੀਅਤਾਂ ਹਾਜ਼ਿਰ ਸਨ। ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਮੈਂਬਰ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ

Read More
International Punjab

ਅਮਰੀਕਾ ਦੀ ਕਾਬੁਲ ਏਅਰਪੋਰਟ ਤੋਂ ਦੂਰ ਰਹਿਣ ਦੀ ਚਿਤਾਵਨੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਅਫ਼ਗਾਨਿਸਤਾਨ ਵਿੱਚ ਅਮਰੀਕੀ ਦੂਤਾਵਾਸ ਨੇ ਹੁਣ ਤੋਂ ਕਈ ਘੰਟੇ ਪਹਿਲਾਂ ਚਿਤਾਵਨੀ ਜਾਰੀ ਕਰਕੇ ਅਮਰੀਕੀ ਲੋਕਾਂ ਨੂੰ ਕਾਬੁਲ ਏਅਰਪੋਰਟ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਚਿਤਾਵਨੀ ਸੁਰੱਖਿਆ ਦੇ ਮੱਦੇਨਜ਼ਰ ਦਿੱਤੀ ਗਈ ਹੈ।ਇਸ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਨਾਗਰਿਕ ਜੋ ਏਬੀ ਗੇਟ, ਈਸਟ ਗੇਟ, ਨਾਰਥ ਗੇਟ

Read More
Punjab

ਵਿਧਾਇਕ ਰਾਣਾ ਦੀ ਖੰਡ ਮਿੱਲ ਨੂੰ ਪਿੰਡ ਵਾਸੀਆਂ ਨੇ ਸੁਣਾ ਦਿੱਤਾ ਆਹ ਕਿਹੜਾ ਫੁਰਮਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੁੱਟਰ ਸਿਵੀਆ ਦੀ ਗ੍ਰਾਮ ਪੰਚਾਇਤ ਸਮੇਤ ਦੋ ਹੋਰ ਪੰਚਾਇਤਾਂ ਬੁੱਟਰ ਖੁਰਦ ਅਤੇ ਦਿਆਲਗੜ੍ਹ ਨੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਰਾਣਾ ਖੰਡ ਮਿਲ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ। ਪੰਚਾਇਤ ਨੇ ਨੋਟਿਸ ਵਿੱਚ ਸਥਾਨਕ ਖੇਤਰ ਵਿੱਚ ਵੱਧ ਰਹੇ ਪ੍ਰਦੂਸ਼ਨ ਕਾਰਨ ਉਨ੍ਹਾਂ ਸਮੱਸਿਆਵਾਂ ਸਬੰਧੀ ਮਿੱਲ ਵੱਲੋਂ ਠੋਸ ਹੱਲ ਨਾ ਕਰਨ ਦਾ

Read More
India Punjab

ਖੱਟਰ ਦੇ ਡੀਐੱਮ ਦਾ ਸਿੱਧਾ ਹੁਕਮ-ਸਿਰ ਪਾ ੜ ਦਿਓ, ਇਕ ਵੀ ਕਿਸਾਨ ਸੁੱਕਾ ਨਾ ਜਾਵੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਰਨਾਲ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪ੍ਰੋਗਰਾਮ ਦੇ ਵਿਰੋਧ ‘ਚ ਇਕੱਠੇ ਹੋਏ ਕਿਸਾਨਾਂ ’ਤੇ ਅੱਜ ਪੁਲਿਸ ਨੇ ਕਈ ਵਾਰ ਲਾਠੀਚਾਰਜ ਕੀਤਾ ਹੈ ਤੇ ਇਸ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਹਰਿਆਣਾ ਸਰਕਾਰ ਦੇ ਡਿਊਟੀ ਮਜਿਸਟ੍ਰੇਟ ਦਾ ਹੈਰਾਨ ਕਰਨ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਅਨੁਸਾਰ ਡੀਐੱਮ ਕੁੱਝ ਪੁਲਿਸ ਮੁਲਾਜ਼ਮਾਂ

Read More
India

ਅਸਾਮ ਦੇ 243 ਪਿੰਡ ਨਾਲ ਪ੍ਰਭਾਵਿਤ, 1 ਲੱਖ 33 ਹਜ਼ਾਰ ਲੋਕਾਂ ਦਾ ਨੁਕਸਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਸਾਮ ਵਿੱਚ ਹੜ ਆਉਣ ਨਾਲ ਕਈ ਇਲਾਕਿਆਂ ਵਿੱਚ ਗੰਭੀਰ ਹਾਲਾਤ ਬਣੇ ਹੋਏ ਹਨ। ਸੂਬੇ 243 ਪਿੰਡ ਨੁਕਾਸਨ ਸਹਿ ਰਹੇ ਹਨ। ਜਾਣਕਾਰੀ ਅਨੁਸਾਰ 11 ਸੂਬਿਆਂ ਵਿੱਚ ਆਏ ਹੜ ਕਾਰਨ 1 ਲੱਖ 33 ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ।ਹੇਠਲੇ ਅਸਾਮ ਦੇ ਬੋਂਗਾਈਗਾਂਵ ਤੇ ਚਿਰਾਂਗ ਜਿਲੇ ਵਿੱਚ ਬੇਘਰੇ ਲੋਕਾਂ ਨੇ ਰਾਹਤ ਕੈਂਪਾਂ

Read More
Punjab

ਜੱਲ੍ਹਿਆਂਵਾਲਾ ਬਾਗ਼ ਦੀ ਯਾਦਗਾਰ ਦਾ PM ਮੋਦੀ ਵੱਲੋਂ ਉਦਘਾਟਨ ਕਰਨ ਖ਼ਿਲਾਫ਼ ਹੋਇਆ ਵਿਰੋਧ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੱਲ੍ਹਿਆਂਵਾਲਾ ਬਾਗ਼ ਯਾਦਗਾਰ ਦੇ ਅੱਜ ਵਰਚੁਅਲ ਪ੍ਰੋਗਰਾਮ ਰਾਹੀਂ ਕੀਤੇ ਜਾ ਰਹੇ ਉਦਘਾਟਨ ਤੋਂ ਪਹਿਲਾਂ ਨੌਜਵਾਨ ਜਥੇਬੰਦੀਆਂ ਵੱਲੋਂ ਵਿਰੋਧ ‘ਚ ਇਸ ਬਾਗ਼ ਦੇ ਬਾਹਰ ਧਰਨਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਧਰਨਾ ਦੇਣ ਵਾਲੀਆਂ ਜਥੇਬੰਦੀਆਂ ਵਿੱਚ ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਤੇ ਕਿਸਾਨ ਜਥੇਬੰਦੀ ਦੇ

Read More
Punjab

ਫੇਰਿਆਂ ਵੇਲੇ ਲਾੜਾ ਚੱਬ ਰਿਹਾ ਸੀ ਆਹ ਚੀਜ਼, ਲਾੜੀ ਨੇ ਜੜ ਦਿੱਤੀ ਚਪੇੜ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਲੋਕਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਚਰਚਾ ਦਾ ਵਿਸ਼ਾ ਬਣਦੀਆਂ ਹਨ।ਕਈ ਵਾਰ ਲਾੜੀ ਸਟੇਜ ਤੋਂ ਡਿੱਗਦੀ ਦਿਸਦੀ ਹੈ ਤੇ ਕਈ ਵਰਮਾਲਾ ਪਾਉਂਦੇ ਜੋੜੇ ਇਕ ਦੂਜੇ ਨਾਲ ਮਜ਼ਾਕ ਕਰਦੇ ਹਨ। ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਉੱਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲਾੜੀ ਪਹਿਲਾਂ

Read More