ਕੱਲ੍ਹ ਨੂੰ ਪੰਜਾਬ ਤੋਂ ਅਮਰੀਕਾ ਲਈ ਇੰਨੇ ਵਜੇ ਉੱਡਣਗੇ ਜਹਾਜ਼
‘ਦ ਖਾਲਸ ਬਿਊਰੋ:- ਪੂਰੀ ਦੁਨਿਆ ਭਰ ‘ਚ ਕੋਰੋਨਾ ਵਾਇਰਸ ਦੇ ਚੱਲਦਿਆਂ ਅਮਰੀਕਾ ਸਰਕਾਰ ਨੇ ਪੰਜਾਬ ਗਏ ਨਾਗਰਿਕਾਂ ਨੂੰ ਵਾਪਿਸ ਲਿਆਉਣ ਲਈ ਸਪੈਸ਼ਲ ਚਾਰਟਰਡ ਉਡਾਨਾਂ ਦਾ ਐਲਾਨ ਕੀਤਾ ਹੈ। ਯੂਐਸ ਅੰਬੈਸੀ ਵਲੋਂ ਜਾਰੀ ਸੂਚਨਾ ਮੁਤਾਬਕ ਅਮਰੀਕਨ ਨਾਗਰਿਕਾਂ ਨੂੰ ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ਤੋਂ ਸਪੈਸ਼ਲ ਚਾਰਟਰਡ ਫਲਾਈਟ ਰਾਹੀਂ 7 ਅਪ੍ਰੈਲ ਨੂੰ ਸ਼ਾਮ 7:15 ਦੀ ਉਡਾਨ ਰਾਹੀਂ ਪਹਿਲਾਂ