ਭਾਰਤ ਦੇ ਆਰਥਿਕ ਹਾਲਾਤਾਂ ਬਾਰੇ ਵਿਦੇਸ਼ੀ ਰਿਪੋਰਟ ‘ਚ ਵੱਡਾ ਖੁਲਾਸਾ
‘ਦ ਖ਼ਾਲਸ ਬਿਊਰੋ :- ਨਿਊਯੌਰਕ ਦੀ ਮੂਡੀ ਇਨਵੇਸਟੋਰਸ ਸਰਵਿਸ ਨੇ ਭਾਰਤ ਦੀ ਰੇਟਿੰਗ Baa2 ਤੋਂ ਹਟਾ ਕੇ Baa3 ਕਰ ਦਿੱਤੀ ਹੈ ਇਸ ਤਾਜ਼ਾ ਗਿਰਾਵਟ ਨੇ ਭਾਰਤ ਨੂੰ ਘੱਟ ਰੇਟਿੰਗ ਦੇ ਨਿਵੇਸ਼ ਗ੍ਰੇਡ ਤੱਕ ਪਹੁੰਚਾ ਦਿੱਤਾ ਹੈ ਮੂਡੀ ਦੇ ਇਸ ਫੈਸਲੇ ਦੇ ਕੁੱਝ ਜ਼ਰੂਰੀ ਕਾਰਨ ਹਨ। ਉਹ ਇਹ ਹਨ ਕਿ 2017 ਤੋਂ ਭਾਰਤ ਵਿੱਚ ਆਰਥਿਕ ਸੁਧਾਰਾਂ