ਤਾਲਿਬਾਨ ਨੇ ਹੁਣ ਕਿਸ ਨਾਲ ਲੈ ਲਿਆ ਪੰਗਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਤਾਲਿਬਾਨ ਅਤੇ ਉੱਤਰੀ ਗਠਜੋੜ ਵਿੱਚ ਭਿਆਨਕ ਜੰਗ ਛਿੜ ਗਈ ਹੈ। ਬੀਤੀ ਰਾਤ ਕਰੀਬ 11 ਵਜੇ ਪੰਜਸ਼ੀਰ ਦੇ ਮੁਹਾਨੇ ‘ਤੇ ਗੋਲਬਹਾਰ ਇਲਾਕੇ ਵਿੱਚ ਲੜਾਈ ਹੋਈ ਹੈ। ਜਾਣਕਾਰੀ ਮੁਤਾਬਕ ਤਾਲਿਬਾਨੀ ਪੰਜਸ਼ੀਰ ਘਾਟੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਉੱਤਰੀ ਗਠਜੋੜ ਨੇ ਦਾਅਵਾ ਕੀਤਾ ਹੈ ਕਿ 30 ਤੋਂ ਜ਼ਿਆਦਾ ਤਾਲਿਬਾਨੀ