International

ਚੀਨ ਨਹੀਂ ਲਵੇਗਾ ਉੱਤਰ ਕੋਰੀਆ ਤੋਂ ਵੈਕਸੀਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੰਯੁਕਤ ਰਾਸ਼ਟਰ ਨੇ ਕਿਹਾ ਕਿ ਉੱਤਰ ਕੋਰੀਆ ਦਾ ਕਹਿਣਾ ਹੈ ਕਿ ਉਸਨੂੰ ਦਿੱਤੀ ਜਾਣ ਵਾਲੀ ਕਰੀਬ ਤਿੰਨ ਮਿਲੀਅਨ ਕੋਵਿਡ-19 ਕਿਤੇ ਹੋਰ ਦੇ ਦਿੱਤੀਆਂ ਜਾਣ। ਇਕ ਬੁਲਾਰੇ ਨੇ ਕਿਹਾ ਹੈ ਕਿ ਦੁਨੀਆਂਦੇ ਕਈ ਦੇਸ਼ਾ ਕੋਵਿਡ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਤੇ ਆਲਮੀ ਪੱਧਰ ਉੱਤੇ ਕੋਵਿਡ ਵੈਕਸੀਨ ਦੀ ਕਮੀ ਹੈ। ਇਹ

Read More
Punjab

ਪੰਜਾਬ ਦੀ ਯਾਤਰਾ ‘ਤੇ ਨਿਕਲੇ ਸੁਖਬੀਰ ਬਾਦਲ ਦੇ ਪੈਰ-ਪੈਰ ‘ਤੇ ਤੰਢੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਗੱਲ ਪੰਜਾਬ ਦੀ’ ਮੁਹਿੰਮ ਤਹਿਤ ਅੱਜ ਮੋਗਾ ਦੀ ਅਨਾਜ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਆਮਦ ਤੋਂ ਪਹਿਲਾਂ ਕਿਰਤੀ ਅਤੇ ਕ੍ਰਾਂਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਜ਼ਿਲ੍ਹਾ ਸਕੱਤਰੇਤ ਸਾਹਮਣੇ ਪੁਲੀਸ ਦੀਆਂ ਰੋਕਾਂ ਤੋੜ ਕੇ ਪੰਡਾਲ

Read More
International

ਇਹ ਪੱਕਾ ਨਹੀਂ, ਤਾਲਿਬਾਨ ਬਦਲੇਗਾ ਜਾਂ ਨਹੀਂ : ਅਮਰੀਕੀ ਜਨਰਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਮਰੀਕੀ ਜਨਰਲ ਨੇ ਤਾਲਿਬਾਨ ਨੂੰ ਬੇਰਹਿਮ ਸਮੂਹ ਦੱਸਦਿਆਂ ਖਦਸ਼ਾ ਜਾਹਿਰ ਕੀਤਾ ਹੈ ਕਿ ਇਹ ਪੱਕਾ ਨਹੀਂ ਹੈ ਕਿ ਤਾਲਿਬਾਨ ਬਦਲੇਗਾ ਜਾਂ ਨਹੀਂ। ਜਨਰਲ ਮਾਰਕ ਮਿਲੇ ਨੇ ਕਿਹਾ ਹੈ ਕਿ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਮਰੀਕਾ ਭਵਿੱਖ ਵਿੱਚ ਕੱਟਰਪੰਥ ਵਿਰੋਧੀ ਅਭਿਆਨਾਂ ਲਈ ਇਸਲਾਮੀ ਕੱਟਰਪੰਥੀਆਂ ਨਾਲ ਕੋਰਡੀਨੇਟ ਕਰੇ।

Read More
India International

ਅਫਗਾਨ ਦੇ ਲੋਕਾਂ ਨੂੰ ਬਚਾਉਣ ਵਿੱਚ ਫੇਸਬੁੱਕ ਨੇ ਕੀਤੀ ਮਦਦ!

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਫੇਸਬੁੱਕ ਨੇ ਦਾਅਵਾ ਕੀਤਾ ਹੈ ਕਿ ਆਪਣੇ ਕਰਮਚਾਰੀਆਂ ਸਮੇਤ ਅਫਗਾਨ ਦੇ 175 ਲੋਕਾਂ ਨੂੰ ਬਚਾਉਣ ਵਿੱਚ ਫੇਸਬੁੱਕ ਨੇ ਵੀ ਮਦਦ ਕੀਤੀ ਹੈ। ਕੰਪਨੀ ਨੇ ਕਿਹਾ ਹੈ ਕਿ ਉਸਦੇ ਸਟਾਫ ਮੈਂਬਰਾਂ ਸਣੇ ਕੁੱਝ ਅਫਗਾਨੀ ਵੀ ਮੈਕਿਸਕੋ ਸਿਟੀ ਜਾਣ ਵਾਲੇ ਜਹਾਜ ਵਿੱਚ ਸਨ। ਮੈਕਸਿਕੋ ਦੀ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਇਸ

Read More
International

ਅਸੀਂ ਪੂਰੇ ਅਫਗਾਨਿਸਤਾਨ ਨੂੰ ਬਚਾਵਾਂਗੇ : ਸਾਬਕਾ ਰਾਸ਼ਟਰਪਤੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਫਗਾਨਿਸਤਾਨ ਦੇ ਸਾਬਕਾ ਉੱਪਰਾਸ਼ਟਰਪਤੀ ਅਮਰੂਲੱਲਾਹ ਸਾਲੇਹ ਨੇ ਕਿਹਾ ਹੈ ਕਿ ਪੰਜਸ਼ੀਰ ਤੋਂ ਤਾਲਿਬਾਨ ਦਾ ਵਿਰੋਧ ਜਾਰੀ ਰਹੇਗਾ। ਪੂਰੇ ਅਫਗਾਨਿਸਤਾਨ ਦੇ ਲੋਕਾਂ ਦੀ ਰੱਖਿਆ ਕਰਾਂਗੇ।ਸਾਲੇਹ ਨੇ ਇਹ ਫੇਸਬੁੱਕ ਉੱਤੇ ਲਿਖਿਆ ਹੈ। ਉਨ੍ਹਾਂ ਲਿਖਿਆ ਹੈ ਕਿ ਸਾਡਾ ਰੋਹ ਅਫਗਾਨ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਹੈ। ਵਿਰੋਧੀ ਪੰਜਸ਼ੀਰ ਵਿੱਚ ਹਨ, ਪਰ

Read More
International

ਤਾਲਿਬਾਨ ਦੀ ਅੱਜ ਬਣ ਸਕਦੀ ਹੈ ਸਰਕਾਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਅੱਜ ਆਪਣੀ ਨਵੀਂ ਸਰਕਾਰ ਦਾ ਐਲਾਨ ਕਰ ਸਕਦਾ ਹੈ।ਤਾਲਿਬਾਨ ਦੇ ਸੀਨੀਅਰ ਲੀਡਰ ਅਹਿਮਦੁੱਲਾਹ ਮੁਤੱਕੀ ਨੇ ਕਿਹਾ ਕਿ ਕਾਬੁਲ ਦੇ ਰਾਸ਼ਟਰਪਤੀ ਭਵਨ ਵਿੱਚ ਤਿਆਰੀ ਚੱਲ ਰਹੀ ਹੈ।ਹਾਲਾਂਕਿ ਤਾਲਿਬਾਨ ਦੇ ਇਕ ਹੋਰ ਅਧਿਕਾਰੀ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਤਾਲਿਬਾਨ ਦੇ ਵੱਡੇ ਲੀਡਰ ਮੁੱਲਾ ਹਿਬਤੁਲਾੱਹ ਅਖੁੰਦਜਾਦਾ ਦੀ ਅਗੁਵਾਹੀ ਵਿੱਚ ਇਕ ਸਾਸ਼ਕੀ

Read More
Punjab

ਕੋਰਟ ਵਿੱਚ ਰੁਲਿਆ ਭੱਜ ਕੇ ਵਿਆਹ ਕਰਵਾਉਣ ਵਾਲੀ ਕੁੜੀ ਦਾ ਪਿਓ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਰੋਪੜ ਦੀ ਇਕ ਅਦਾਲਤ ਵਿੱਚ ਬੀਤੇ ਕੱਲ੍ਹ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲਾ ਮੁੰਡਾ ਕੁੜੀ ਪ੍ਰੋਟੈਕਸ਼ਨ ਲੈਣ ਲਈ ਕੋਰਟ ਪਹੁੰਚੇ। ਇਸ ਮੌਕੇ ਕੁੜੀ ਦਾ ਪਿਓ ਪਰਿਵਾਰ ਸਮੇਤ ਕੋਰਟ ਪਹੁੰਚ ਗਿਆ ਤੇ ਹੰਗਾਮਾ ਹੋ ਗਿਆ। ਇਸ ਦੌਰਾਨ ਲੜਕੀ ਦੇ ਪਿਓ ਨੇ ਵਕੀਲ ਉੱਤੇ ਧੱਕੇ ਨਾਲ

Read More
Punjab

ਪੰਜਾਬ ‘ਚ ਕੋਰੋਨਾ ਟੀਕਾਕਰਣ ਲਈ ਨਵੇਂ ਹੁਕਮ ਜਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਵੱਧ ਤੋਂ ਵੱਧ ਲੋਕਾਂ ਨੂੰ ਟੀਕੇ ਦੀ ਦੂਜੀ ਖੁਰਾਕ ਲਗਾਉਣ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਕੋਵਿਡ ਟੀਕਾਕਰਨ ਕੇਂਦਰਾਂ ਵਿੱਚ ਦੂਜੀ ਖੁਰਾਕ ਲਗਾਉਣ ਲਈ ਹਰ ਐਤਵਾਰ ਦਾ ਦਿਨ ਨਿਰਧਾਰਤ ਕੀਤਾ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ

Read More
Punjab

ਹਰੀਸ਼ ਰਾਵਤ ਨੂੰ ਨਹੀਂ ਮਿਲੀ ਮੁਆਫ਼ੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨਾਂ ਨੂੰ ‘ਪੰਜ ਪਿਆਰੇ’ ਕਹੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਭਾਸ਼ਾ ਬੋਲਦੇ ਵਕਤ ਬਹੁਤ ਧਿਆਨ ਰੱਖਣ ਦੀ ਲੋੜ

Read More
India

ਵੈੱਬ ਨਿਊਜ਼ ਚੈਨਲਾਂ ਲਈ ਸੁਪਰੀਮ ਕੋਰਟ ਨੇ ਕਹੀ ਵੱਡੀ ਗੱਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ, ਵੈਬ ਪੋਰਟ ਤੇ ਕੁੱਝ ਟੀਵੀ ਚੈਨਲਾਂ ਦਾ ਇਕ ਖਾਸ ਵਰਗ ਝੂਠੀਆਂ ਖਬਰਾਂ ਨੂੰ ਫਿਰਕੂ ਲਹਿਜੇ ਵਿੱਚ ਪੇਸ਼ ਕੀਤਾ ਜਾਂਦਾ ਹੈ, ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਸੁਪਰੀਮ ਕੋਰਟ ਨੇ ਜਮੀਅਤ ਉਲੇਮਾ-ਏ-ਹਿੰਦ ਵੱਲੋਂ ਵੱਲੋਂ ਦਾਖਿਲ ਕੀਤੀ ਪਟੀਸ਼ਨ ਉੱਤੇ ਸੁਣਵਾਈ ਦੌਰਾਨ ਇਹ ਟਿੱਪਣੀ

Read More