Punjab

ਜ਼ੀਰਾ ਮੋਰਚੇ ਤੋਂ ਉੱਠੀਆਂ ਨਵੀਆਂ ਮੰਗਾ,ਲਿਖਤੀ ਰੂਪ ਵਿੱਚ ਫੈਕਟਰੀ ਬੰਦ ਕਰਨ ਦੀ ਮੰਗ ਵੀ ਦੁਹਰਾਈ

ਫਿਰੋਜ਼ਪੁਰ : ਜ਼ੀਰਾ ਇਲਾਕੇ ਵਿੱਚ ਮਾਲਬਰੋਸ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਪੰਜਾਬ ਸਰਕਾਰ  17 ਜਨਵਰੀ ਨੂੰ ਕਰ ਚੁੱਕੀ ਹੈ ਪਰ ਇਸ ਸੰਬੰਧ ਵਿੱਚ ਲਿਖਤੀ ਰੂਪ ਵਿੱਚ  ਨੋਟੀਫਿਕੇਸ਼ਨ ਹਾਲੇ ਤੱਕ  ਜਾਰੀ ਨਹੀਂ ਹੋਇਆ ਹੈ। ਇਸੇ ਮੰਗ ਨੂੰ ਲੈ ਕੇ ਹੁਣ ਜ਼ੀਰਾ ਇਨਸਾਫ਼ ਮੋਰਚਾ ਨੇ 31 ਮਾਰਚ ਨੂੰ ਧਰਨੇ ਵਾਲੀ ਥਾਂ ‘ਤੇ ਵੱਡੀ ਚਿਤਾਵਨੀ ਰੈਲੀ ਕੀਤੇ

Read More
Punjab

ਨਹੀਂ ਖਤਮ ਹੋਇਆ ਜ਼ੀਰਾ ਮੋਰਚੇ ਵਾਲਿਆਂ ਦਾ ਸੰਘਰਸ਼,ਐਲਾਨ ਤੋਂ ਬਾਅਦ ਹਾਲੇ ਤੱਕ ਲਿਖਤੀ ਨੋਟਿਫੀਕੇਸ਼ਨ ਦੀ ਉਡੀਕ

ਜ਼ੀਰਾ : ਜ਼ੀਰਾ ਫੈਕਟਰੀ ਮੋਰਚੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 17 ਜਨਵਰੀ ਨੂੰ ਮਾਲਬਰੋਸ ਫੈਕਟਰੀ ਬੰਦ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਵੀ ਨਿਰਾਸ਼ਾ ਪ੍ਰਗਟਾਈ ਜਾ ਰਹੀ ਹੈ। ਕਿਉਂਕਿ ਹਾਲੇ ਤੱਕ ਇਸ ਸਬੰਧ ਵਿੱਚ ਕੋਈ ਵੀ ਨੋਟੀਫਿਕੇਸ਼ਨ ਲਿਖਤੀ ਰੂਪ ਵਿੱਚ ਸਰਕਾਰ ਵੱਲੋਂ ਨਹੀਂ ਜਾਰੀ ਹੋਇਆ ਹੈ। ਮੋਰਚੇ ਵਲੋਂ ਜਾਰੀ ਕੀਤੇ ਗਏ

Read More
Punjab

ਮਾਨ ਸਰਕਾਰ ਦੇ ਇਸ ਕੈਬਨਿਟ ਮੰਤਰੀ ਨੇ ਕੀਤੀ ਜ਼ੀਰਾ ਮੋਰਚੇ ਵਾਲਿਆਂ ਨੂੰ ਅਪੀਲ,ਅਕਾਲੀ ਦਲ ‘ਤੇ ਵੀ ਲਗਾ ਦਿੱਤੇ ਵੱਡੇ ਇਲਜ਼ਾਮ

ਚੰਡੀਗੜ੍ਹ: ਜ਼ੀਰਾ ਵਿਖੇ ਚੱਲ ਰਹੇ ਧਰਨੇ ਨੂੰ ਲੈ ਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿਛਲੀਆਂ ਸਰਕਾਰਾਂ ‘ਤੇ ਵੱਡੇ ਇਲਜ਼ਾਮ ਲਗਾਏ ਹਨ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਵਰਦਿਆਂ ਉਹਨਾਂ ਕਿਹਾ ਹੈ ਕਿ ਇਸ ਫੈਕਟਰੀ ਦਾ ਨਿਰਮਾਣ ਸੁਖਬੀਰ ਸਿੰਘ ਬਾਦਲ ਨੇ ਹੀ ਕਰਵਾਇਆ ਸੀ ਤੇ ਇਸ ਫੈਕਟਰੀ ਲਈ ਅਕਾਲੀ ਦਲ ਦੇ ਸਾਬਕਾ ਐਮਐਲਏ ਦੀਪ

Read More
Punjab

ਜ਼ੀਰਾ ਮੋਰਚੇ ਤੋਂ ਹੋ ਗਿਆ ਐਲਾਨ “ਸਰਕਾਰ ਲਿਖਤੀ ਭਰੋਸਾ ਦੇਵੇ,ਮੋਰਚਾ ਤਾਂ ਖ਼ਤਮ ਕਰਾਂਗੇ,”

ਜ਼ੀਰਾ : ਮੁੱਖ ਮੰਤਰੀ ਪੰਜਾਬ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕੀਤੇ ਜਾਣ ਦੇ ਐਲਾਨ ਮਗਰੋਂ ਵੀ ਧਰਨਾਕਾਰੀਆਂ ਨੇ ਮੋਰਚਾ ਚੁੱਕਣ ਤੋਂ ਮਨਾ ਕਰ ਦਿੱਤਾ ਹੈ। ਉਹਨਾਂ ਕੁੱਝ ਸ਼ਰਤਾਂ ਰਖੀਆਂ ਹਨ ਤੇ ਸਾਫ ਕੀਤਾ ਹੈ ਕਿ ਇਹਨਾਂ ‘ਤੇ ਅਮਲ ਹੋਣ ਮਗਰੋਂ ਹੀ ਮੋਰਚਾ ਚੁੱਕਿਆ ਜਾਵੇਗਾ।ਅੱਜ ਪਿੰਡ ਮਹੀਆਂ ਵਾਲਾ ਵਿਖੇ ਮੋਰਚੇ ਦੀ ਜਿੱਤ ਮਗਰੋਂ ਸ਼ੁਕਰਾਨੇ ਵਜੋਂ

Read More
Punjab

ਜ਼ੀਰਾ ਮੋਰਚਾ : ਇਸ ਪਿੰਡ ਵਿੱਚ ਮੋਰਚਾ ਫਤਿਹ ਹੋਣ ਤੋਂ ਬਾਅਦ ਸ਼ੁਕਰਾਨੇ ਵਜੋਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ, ਉਪਰੰਤ ਹੋ ਰਿਹਾ ਹੈ ਵੱਡਾ ਇਕੱਠ

ਜ਼ੀਰਾ :  ਸਾਂਝਾ ਮੋਰਚਾ ਜੀਰਾ ਵਲੋਂ ਮੋਰਚੇ ਦੀ ਜਿੱਤ ਦੀ ਖੁਸ਼ੀ ਵਿੱਚ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਪਿੰਡ ਮਹੀਆਂ ਵਾਲਾ ਵਿੱਖੇ ਪਾਏ ਗਏ ਹਨ। ਪਿੰਡ ਦੇ ਹੀ ਭਗਤ ਦੂਨੀ ਚੰਦ ਖੇਡ ਸਟੇਡੀਅਮ ਵਿਖੇ ਅੱਜ ਇਹ ਸਮਾਗਮ ਚੱਲ ਰਹੇ ਹਨ। ਮਿੱਥੇ ਗਏ ਪ੍ਰੋਗਰਾਮ ਦੇ ਤਹਿਤ ਅੱਜ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਦੇ

Read More
Punjab

ਜ਼ੀਰਾ ਸਾਂਝਾ ਮੋਰਚਾ ਨੇ ਪੰਜਾਬ ਸਰਕਾਰ ਅੱਗੇ ਰੱਖੀਆਂ ਇਹ ਮੰਗਾਂ

‘ਦ ਖ਼ਾਲਸ ਬਿਊਰੋ :  ਜ਼ੀਰਾ ਸਾਂਝਾ ਮੋਰਚਾ ਨੇ ਅੱਜ ਇੱਕ ਮੀਟਿੰਗ ਕਰਕੇ ਕੁਝ ਫੈਸਲੇ ਲਏ ਹਨ। ਮੋਰਚੇ ਨੇ ਪੰਜਾਬ ਸਰਕਾਰ ਨੂੰ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਫੈਸਲੇ ਨੂੰ ਲਿਖਤੀ ਰੂਪ ਵਿੱਚ ਦੇਣ ਲਈ ਕਿਹਾ ਹੈ ਕਿ ਸ਼ਰਾਬ ਫੈਕਟਰੀ ਪੂਰਨ ਤੌਰ ਉੱਤੇ ਬੰਦ ਹੋਵੇਗੀ। ਮੋਰਚੇ ਵਿੱਚ ਪ੍ਰਦਰਸ਼ਨਕਾਰੀਆਂ ਉੱਤੇ ਦਰਜ ਹੋਏ ਕੇਸ ਵਾਪਸ ਲਏ ਜਾਣ। ਮੋਰਚੇ

Read More
Punjab

“ਇਹ ਵਿਅਕਤੀ ਖੁਦ ਦੱਸ ਕੇ ਗਿਆ ਆਪਣੀ ਮੌਤ ਦਾ ਕਾਰਨ,ਲੋਕ ਮਰ ਰਹੇ ਆ,ਸਰਕਾਰ ਨੂੰ ਹੋਰ ਕੀ ਸਬੂਤ ਚਾਹੀਦੇ ਆ ? ” ਜ਼ੀਰਾ ਮੋਰਚਾ

ਫਿਰੋਜ਼ਪੁਰ : ਜ਼ੀਰਾ ਇਲਾਕੇ ਦੇ ਪਾਣੀਆਂ ਤੇ ਹਵਾ ਵਿੱਚ ਫੈਲ ਰਹੇ  ਜ਼ਹਿਰ ਦਾ ਅਸਰ ਹੁਣ ਪ੍ਰਤੱਖ ਦਿਸਣਾ ਸ਼ੁਰੂ ਹੋ ਗਿਆ ਹੈ ਤੇ ਪਿੰਡਾ ਵਿੱਚ ਲੋਕ ਦਿਨੋਂ ਦਿਨ ਲਗਾਤਾਰ ਜਾਨਲੇਵਾ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਹਾਲੇ  ਇਲਾਕੇ ਵਿੱਚ ਨੌਜਵਾਨ  ਰਾਜਵੀਰ ਸਿੰਘ ਨੂੰ ਮੌਤ ਦਾ ਸ਼ਿਕਾਰ ਹੋਏ ਕੁੱਝ

Read More
Punjab

ਕਿਸਾਨ ਜਥੇਬੰਦੀਆਂ ਨੇ ਘੇਰੇ ਆਹ ਸਰਕਾਰੀ ਦਫ਼ਤਰ,ਕੜਾਕੇ ਦੀ ਠੰਡ ‘ਚ ਵੀ ਰੋਸ ਪ੍ਰਦਰਸ਼ਨ ਜਾਰੀ

ਅੰਮ੍ਰਿਤਸਰ  :ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ੀਰਾ ਮੋਰਚਾ ਨੂੰ ਸਮਰਥਨ ਦੇਣ ਲਈ ਦਿੱਤੇ ਗਏ ਸੱਦੇ ਦੇ ਤਹਿਤ ਅੱਜ ਸਾਰੇ ਸੂਬੇ ਵਿੱਚ 14 ਜ੍ਹਿਲਿਆਂ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫਤਰਾਂ ਅੱਗੇ ਧਰਨੇ ਦਿੱਤੇ ਗਏ ਹਨ ਤੇ ਸੰਬੰਧਤ ਅਫਸਰਾਂ ਨੂੰ ਮੰਗ ਪੱਤਰ ਦਿੱਤੇ ਗਏ ਹਨ। ਜਿਹਨਾਂ ਦਫਤਰਾਂ ਵਿੱਚ ਅਫਸਰ ਨਹੀਂ ਬੈਠਦੇ ਹਨ ਤਾਂ ਉਥੋਂ ਦੇ ਡਿਪਟੀ ਕਮਿਸ਼ਨਰਾਂ ਨੂੰ

Read More