International Punjab

ਪਟਿਆਲੇ ਦੇ ਨੌਜਵਾਨ ਦੀ ਆਸਟ੍ਰੇਲੀਆ ‘ਚ ਮੌਤ, 5 ਮਹੀਨੇ ਪਹਿਲਾਂ ਪਤਨੀ ਨੂੰ ਮਿਲਣ ਗਿਆ ਸੀ

ਪਟਿਆਲਾ : ਸਪਾਊਸ ਵੀਜ਼ੇ ‘ਤੇ ਆਪਣੀ ਪਤਨੀ ਨੂੰ ਮਿਲਣ ਆਸਟ੍ਰੇਲੀਆ ਗਏ ਪਟਿਆਲਾ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਨਵਿੰਦਰ ਸਿੰਘ ਨਾਂ ਦਾ ਇਹ ਨੌਜਵਾਨ ਕਰੀਬ 5 ਮਹੀਨੇ ਪਹਿਲਾਂ ਆਸਟ੍ਰੇਲੀਆ ਦੇ ਸਿਡਨੀ ਇਲਾਕੇ ਵਿਚ ਗਿਆ ਸੀ। ਨਵਿੰਦਰ ਸਿੰਘ ਦੀ ਮਾਤਾ ਮਨਜੀਤ ਕੌਰ ਪੰਜਾਬ ਪੁਲਿਸ ਵਿੱਚ ਹੌਲਦਾਰ ਵਜੋਂ ਨਿਯੁਕਤ ਹੈ। ਮਨਜੀਤ ਕੌਰ ਨੇ

Read More
Punjab

ਵਾਹੀ ਕਰਦੇ ਸਮੇਂ ਆਪਣੇ ਹੀ ਟ੍ਰੈਕਟਰ ਹੇਠ ਆਉਣ ਨਾਲ ਨੌਜਵਾਨ ਦੀ ਮੌਤ

ਜਲੰਧਰ ‘ਚ ਬੀਤੀ ਰਾਤ ਖੇਤਾਂ ‘ਚ ਨਦੀਨ ਕਰਦੇ ਸਮੇਂ ਟਰੈਕਟਰ ਦੀ ਲਪੇਟ ‘ਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੋਮਨਦੀਪ ਸਿੰਘ ਦਿਓਲ (26) ਵਾਸੀ ਪਿੰਡ ਬੋਲੀਨਾ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਰੋਮਨਦੀਪ ਦਾ ਭਰਾ ਅਤੇ ਪਰਿਵਾਰ ਦੇ ਹੋਰ ਮੈਂਬਰ ਵਿਦੇਸ਼ ਵਿੱਚ ਰਹਿੰਦੇ

Read More
Punjab

ਨਵਾਂਸ਼ਹਿਰ ਦੇ ਨੌਜਵਾਨ ਨਾਲ ਬੱਕਰੀਆਂ ਚਰਾਉਂਦੇ ਸਮੇਂ ਹੋਇਆ ਕੁਝ ਅਜਿਹਾ …

 ਨਵਾਂਸ਼ਹਿਰ : ਪੰਜਾਬ ਦੇ ਨਵਾਂਸ਼ਹਿਰ ਦੇ ਪਿੰਡ ਭੋਲੇਵਾਲ ਦੇ ਇੱਕ ਨੌਜਵਾਨ ਦੀ ਟੋਏ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਵਿਜੇ ਕੁਮਾਰ ਪੁੱਤਰ ਸੁਰਜੀਤ ਲਾਲ ਵਜੋਂ ਹੋਈ ਹੈ, ਜਿਸ ਦੀ ਲਾਸ਼ ਮੰਗਲਵਾਰ ਨੂੰ ਪਾਣੀ ਘੱਟਣ ‘ਤੇ ਮਿਲੀ। ਥਾਣਾ ਪੋਜੇਵਾਲ ਦੀ ਪੁਲੀਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਨਾਜਾਇਜ਼ ਮਾਈਨਿੰਗ ਦਾ ਕੇਸ

Read More
Punjab

ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਦੋ ਨੌਜਵਾਨਾਂ ਦਾ ਜੀਪ ਸਵਾਰ ਨੇ ਕਰ ਦਿੱਤਾ ਇਹ ਹਾਲ, ਬਾਅਦ ‘ਚ ਹੋਇਆ ਫ਼ਰਾਰ

ਲੁਧਿਆਣਾ ਦੇ ਦੋਰਾਹਾ ਨੇੜੇ ਦੱਖਣੀ ਬਾਈਪਾਸ ‘ਤੇ ਇੱਕ ਤੇਜ਼ ਰਫ਼ਤਾਰ ਪਿਕਅਪ ਜੀਪ ਨੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਗੰਭੀਰ ਜ਼ਖ਼ਮੀ ਹੋ ਗਿਆ। ਦੋਵੇਂ ਨੌਜਵਾਨ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਅਤੇ ਸੇਵਾ ਕਰਨ ਜਾ ਰਹੇ ਸਨ। ਘਟਨਾ ਤੋਂ ਬਾਅਦ ਡਰਾਈਵਰ ਜੀਪ

Read More
Punjab

ਪੈਲੇਸ ‘ਚ ਪਲੰਬਰ ਦਾ ਕੰਮ ਕਰਦੇ ਨੌਜਵਾਨ ਦੇ ਲੱਗਿਆ ਕਰੰਟ , ਪਰਿਵਾਰ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ

ਬਟਾਲਾ ਨੇੜਲੇ ਪਿੰਡ ਖਤੀਬ ਨੇੜੇ ਇੱਕ ਪੈਲੇਸ ਵਿੱਚ ਪਲੰਬਰ ਦਾ ਕੰਮ ਕਰਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੇਜ ਸਿੰਘ ਵਾਸੀ ਬਾਸਰਪੁਰਾ ਵਜੋਂ ਹੋਈ ਹੈ। ਰਿਸ਼ਤੇਦਾਰਾਂ ਨੇ ਪੁਲਿਸ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਬਾਸਰਪੁਰਾ ਵਾਸੀ ਗਗਨ ਨੇ ਦੱਸਿਆ ਕਿ

Read More
Punjab

ਹੇਮਕੁੰਟ ਸਾਹਿਬ ਮੱਥਾ ਟੇਕਣ ਗਏ ਜ਼ੀਰਕਪੁਰ ਦੇ ਨੌਜਵਾਨ ਨਾਲ ਵਰਤਿਆ ਇਹ ਭਾਣਾ

ਮੁਹਾਲੀ : ਸ੍ਰੀ ਹੇਮਕੁੰਟ ਸਾਹਿਬ ਮੱਥਾ ਟੇਕਣ ਗਏ ਪਿੰਡ ਦਿਆਲਪੁਰਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 24 ਸਾਲਾ ਦੇ ਅਮਨਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਦੇ ਪਿਤਾ ਵਿਦੇਸ਼ ਵਿੱਚ ਕੰਮ ਕਰਦੇ ਹਨ, ਜੋ ਆਪਣੇ ਲੜਕੇ ਦੀ ਮੌਤ ਤੋਂ ਬਾਅਦ ਪਿੰਡ ਪਹੁੰਚ ਗਏ ਹਨ। ਮ੍ਰਿਤਕ ਨੌਜਵਾਨ

Read More
India

ਦੋਸਤ ਦੇ ਵਿਆਹ ‘ਚ ਢੋਲ ਦੀ ਥਾਪ ‘ਤੇ ਨੱਚਦੇ ਹੋਏ ਡਿੱਗਿਆ ਨੌਜਵਾਨ, ਖੁਸ਼ੀਆਂ ਬਦਲੀਆਂ ਦੁੱਖਾਂ ‘ਚ

ਇਕ ਨੌਜਵਾਨ ਦੇ ਵਿਆਹ 'ਚ ਉਸ ਦਾ ਦੋਸਤ ਬੈਂਡ ਸਾਜ਼ 'ਤੇ ਖੂਬ ਨੱਚ ਰਿਹਾ ਸੀ ਪਰ, ਨੱਚਦੇ ਹੋਏ ਉਹ ਜ਼ਮੀਨ 'ਤੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।

Read More