Turkey Syria Earthquake : ਦੁਨੀਆ ਤੋਂ ਰੁਖ਼ਸਤ ਹੋਣ ਵਾਲਿਆਂ ਦੀ ਗਿਣਤੀ 15 ਹਜ਼ਾਰ ਤੋਂ ਹੋਈ ਪਾਰ…
ਰਕੀ ਅਤੇ ਸੀਰੀਆ ਵਿਚ ਸੋਮਵਾਰ ਨੂੰ ਆਏ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 15383 ਹੋ ਗਈ ਹੈ ਜਦੋਂ ਕਿ 62914 ਯਾਨੀ 63 ਹਜ਼ਾਰ ਦੇ ਕਰੀਬ ਵਿਅਕਤੀ ਜ਼ਖ਼ਮੀ ਹੋਏ ਹਨ।
world news
ਰਕੀ ਅਤੇ ਸੀਰੀਆ ਵਿਚ ਸੋਮਵਾਰ ਨੂੰ ਆਏ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 15383 ਹੋ ਗਈ ਹੈ ਜਦੋਂ ਕਿ 62914 ਯਾਨੀ 63 ਹਜ਼ਾਰ ਦੇ ਕਰੀਬ ਵਿਅਕਤੀ ਜ਼ਖ਼ਮੀ ਹੋਏ ਹਨ।
ਨੀਦਰਲੈਂਡ ਦੇ ਖੋਜਕਰਤਾ ਫਰੈਂਕ ਹੂਗਰਬੀਟਸ ਨੇ 3 ਫਰਵਰੀ 2023 ਨੂੰ ਭਵਿੱਖਬਾਣੀ ਕੀਤੀ ਸੀ ਕਿ ਤੁਰਕੀ-ਸੀਰੀਆ ਖੇਤਰ ਵਿੱਚ ਇੱਕ ਭਿਆਨਕ ਭੂਚਾਲ ਆਉਣ ਵਾਲਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ ਵੀ ਲਗਭਗ ਸਹੀ ਦੱਸੀ।
ਕੋਇਟਾ : ਦੇਸ਼ ਦੇ ਗੁਆਂਢੀ ਮੁਲਕ ਪਾਕਿਸਤਾਨ ਦਾ ਇੱਕ ਹੋਰ ਸ਼ਹਿਰ ਅੱਜ ਬੰਬ ਧਮਾਕਿਆਂ ਨਾਲ ਦਹਿਲ ਗਿਆ। ਦੇਸ਼ ਦੇ ਬਲੋਚਿਸਤਾਨ ਸੂਬੇ ਦੇ ਕੋਇਟਾ ਸ਼ਹਿਰ ਵਿੱਚ ਅੱਜ ਬੰਬ ਧਮਾਕਾ ਹੋਇਆ ਹੈ, ਜਿਸ ਵਿੱਚ ਕਈ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਹ ਧਮਾਕਾ ਪੁਲਿਸ ਲਾਈਨ ਵਿੱਚ ਹੋਇਆ ਹੈ,ਜਿਸ ਵਿੱਚ ਕੁੱਲ ਪੰਜ ਵਿਅਕਤੀ ਵੀ ਜ਼ਖਮੀ ਹੋਏ ਹਨ,ਜਿਹਨਾਂ
ਸਪੇਨ ‘ਚ ਫੁੱਟਬਾਲ ਮੈਚ ਦੌਰਾਨ 15 ਸਾਲਾ ਸਿੱਖ ਨੌਜਵਾਨ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਫੁੱਟਬਾਲ ਮੈਚ ਦੌਰਾਨ ਇੱਕ ਰੈਫਰੀ ਨੇ ਉਸ ਨੂੰ ਆਪਣੀ ਪੱਗ ਉਤਾਰਨ ਲਈ ਕਿਹਾ।
ਰੂਸ ਨਾਲ ਜੰਗ ‘ਚ ਫੌਜੀ ਮਦਦ ਦੇ ਤੌਰ ‘ਤੇ ਅਮਰੀਕਾ ਯੂਕਰੇਨ ਨੂੰ 2.2 ਅਰਬ ਡਾਲਰ ਦਾ ਵਾਧੂ ਪੈਕੇਜ ਦੇਣ ਜਾ ਰਿਹਾ ਹੈ। ਇਸ ਤਹਿਤ ਅਮਰੀਕਾ ਉਸ ਨੂੰ ਲੰਬੀ ਦੂਰੀ ਦੇ ਗਾਈਡਿਡ ਰਾਕੇਟ ਦੇਣ ਜਾ ਰਿਹਾ ਹੈ। ਜ਼ਮੀਨ ਤੋਂ ਲਾਂਚ ਕੀਤੇ ਇਸ ਰਾਕੇਟ ਨੂੰ ਘੱਟ ਵਿਆਸ ਵਾਲੇ ਬੰਬ ਵਜੋਂ ਜਾਣਿਆ ਜਾਂਦਾ ਹੈ। ਇਸ ਰਾਕੇਟ ਤੋਂ ਇਲਾਵਾ
ਈਰਾਨ ਦੇ ਮੀਡੀਆ ਮੁਤਾਬਕ ਭੂਚਾਲ 'ਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 440 ਲੋਕ ਜ਼ਖਮੀ ( 7 dead 440 seriously injured ) ਦੱਸੇ ਜਾ ਰਹੇ ਹਨ।ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਹੈ।
ਇਜ਼ਰਾਈਲ ਦੀ ਰਾਜਧਾਨੀ ਯੇਰੂਸ਼ਲਮ ਦੇ ਬਾਹਰੀ ਇਲਾਕੇ ’ਚ ਨੇਵ ਯਾਕੋਵ ਸਟ੍ਰੀਟ 'ਤੇ ਇਕ ਪੂਜਾ ਸਥਾਨ 'ਤੇ ਸ਼ੁੱਕਰਵਾਰ ਨੂੰ ਗੋਲੀਬਾਰੀ ਦੀ ਘਟਨਾ ਵਿੱਚ ਇਸ ਵਿਚ 8 ਲੋਕਾਂ ਦੀ ਮੌਤ ਹੋ ਗਈ ਜਦੋਂਕਿ 10 ਜ਼ਖਮੀ ਹੋ ਗਏ।
ਬ੍ਰਿਟਿਸ਼ ਪੁਲਿਸ ਨੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ(british prime minister rishi sunak) ਵੱਲੋਂ ਕਾਰ ਵਿਚ ਬਿਨਾਂ ਸੀਟ ਬੈਲਟ ਪਾਏ ਹੋਏ ਇਕ ਵੀਡੀਓ ਬਣਾਉਣ ’ਤੇ ਉਹਨਾਂ ਦਾ ਚਲਾਨ ਕਰ ਦਿੱਤਾ ਹੈ। ਉਹਨਾਂ ਨੂੰ ਤਕਰੀਬਨ 10 ਹਜ਼ਾਰ ਭਾਰਤੀ ਰੁਪਏ ਦਾ ਚਲਾਨ ਕੀਤਾ ਗਿਆ ਹੈ।
ਇਜ਼ਰਾਈਲ ‘ਚ ਸਰਕਾਰ ਵਲੋਂ ਨਿਆਂਪਾਲਿਕਾ ‘ਚ ਲਿਆਂਦੇ ਜਾ ਰਹੇ ਸੁਧਾਰਾਂ ਖਿਲਾਫ ਰਾਜਧਾਨੀ ਤੇਲ ਅਵੀਵ ‘ਚ 80 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਨ੍ਹਾਂ ਸੁਧਾਰਾਂ ਤੋਂ ਬਾਅਦ ਸਰਕਾਰ ਲਈ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਪਲਟਣਾ ਆਸਾਨ ਹੋ ਜਾਵੇਗਾ। ਇਸ ਤੋਂ ਇਲਾਵਾ ਜੱਜਾਂ ਦੀ ਨਿਯੁਕਤੀ ਵਿਚ ਸਿਆਸਤਦਾਨਾਂ ਦਾ ਪ੍ਰਭਾਵ ਵਧੇਗਾ ਕਿਉਂਕਿ ਚੋਣ ਕਮੇਟੀ ਵਿਚ ਜ਼ਿਆਦਾਤਰ ਲੋਕ
‘ਦ ਖ਼ਾਲਸ ਬਿਊਰੋ : ਚੀਨ ਅਤੇ ਭੂਟਾਨ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਗੱਲਬਾਤ ਨੂੰ ਤੇਜ਼ ਕਰਨ ਲਈ ਇੱਕ “ਸਕਾਰਾਤਮਕ ਸਹਿਮਤੀ” ‘ਤੇ ਪਹੁੰਚ ਗਏ ਹਨ। ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਿਕ ਤਿੰਨ ਪੜਾਵਾਂ ਵਾਲੇ ਰੋਡਮੈਪ ‘ਤੇ ਸਮਝੌਤੇ ਨੂੰ ਲਾਗੂ ਕਰਨ ਦੀ ਦਿਸ਼ਾ ‘ਚ ਕਦਮ ਚੁੱਕੇ ਜਾਣਗੇ। ਚੀਨ-ਭੂਟਾਨ ਸਰਹੱਦੀ ਵਿਵਾਦ ‘ਤੇ 11ਵੀਂ ਮਾਹਰ ਸਮੂਹ ਦੀ ਬੈਠਕ 10 ਤੋਂ