ਵਾਰਿਸ ਪੰਜਾਬ ਦੇ ਨਾਮ ‘ਤੇ ਵਾਇਰਲ ਚੈਟ ‘ਤੇ ਕਾਰਵਾਈ: ਮੋਗਾ ‘ਚ ਦੋ ਮੁਲਜ਼ਮ ਕਾਬੂ
ਵਾਰਿਸ ਪੰਜਾਬ ਦੇ ਅਕਾਲੀ ਦਲ ਮੋਗਾ ਜਥੇਬੰਦੀ ਦੇ ਬੈਨਰ ਹੇਠ ਵਾਇਰਲ ਹੋਈ ਇੱਕ ਚੈਟ ਕਾਰਨ ਪਿਛਲੇ 24 ਘੰਟਿਆਂ ਤੋਂ ਪੰਜਾਬ ਦੀ ਰਾਜਨੀਤੀ ਗਰਮਾਈ ਹੋਈ ਹੈ। ਹੁਣ ਪੰਜਾਬ ਪੁਲਿਸ ਵੀ ਇਸ ਮਾਮਲੇ ਵਿੱਚ ਐਕਸ਼ਨ ਮੋਡ ਵਿੱਚ ਆ ਗਈ ਹੈ। ਅਕਾਲੀ ਦਲ ਮੋਗਾ ਨਾਂ ‘ਤੇ ਬਣਾਏ ਗਏ ਇੱਕ ਵਟਸਐਪ ਗਰੁੱਪ ਵਿੱਚੋਂ ‘ਗੱਡੀ ਚਾੜ੍ਹਨ’ ਬਾਰੇ ਵਾਇਰਲ ਹੋਈ ਚੈਟ