ਰਵਾਇਤੀ ਪਹਿਰਾਵੇ ‘ਚ ਬੁਲੇਟ ਦੋੜਾ ਰਹੀਆਂ ਔਰਤਾਂ, Video ਨੇ ਲੋਕਾਂ ਦਾ ਜਿੱਤਿਆ ਦਿਲ
Woman rides Royal Enfield -ਹੁਣ ਨਵੀਂ ਵੀਡੀਓ ਵਿੱਚ ਦੋ ਸਿਰ ਉੱਤੇ ਚੁੰਨੀ ਲੈ ਬਾਈਕ ਚਲਾ ਰਹੀਆਂ ਦੋ ਔਰਤਾਂ ਵਾਇਰਲ ਹੋ ਰਹੀਆਂ ਹਨ।
viral video
Woman rides Royal Enfield -ਹੁਣ ਨਵੀਂ ਵੀਡੀਓ ਵਿੱਚ ਦੋ ਸਿਰ ਉੱਤੇ ਚੁੰਨੀ ਲੈ ਬਾਈਕ ਚਲਾ ਰਹੀਆਂ ਦੋ ਔਰਤਾਂ ਵਾਇਰਲ ਹੋ ਰਹੀਆਂ ਹਨ।
ਇਸ ਵੀਡੀਓ 'ਚ ਇਕ ਕੁੱਤਾ 6 ਸਾਲ ਦੇ ਬੱਚੇ ਦੀ ਜਾਨ ਬਚਾਉਂਦਾ ਨਜ਼ਰ ਆ ਰਿਹਾ ਹੈ। ਜਦੋਂ ਕੁੱਤੇ ਘਰ ਨੂੰ ਆਪਣਾ ਸਮਝਦੇ ਹਨ, ਤਾਂ ਉਹ ਉੱਥੇ ਰਹਿਣ ਵਾਲੇ ਹਰ ਮੈਂਬਰ ਪ੍ਰਤੀ ਮੋਹ ਮਹਿਸੂਸ ਕਰਦੇ ਹਨ।
ਸਤੇਂਦਰ ਜੈਨ ਦੀ ਜੇਲ੍ਹ ਦੀ ਬੈਰਕ ਤੋਂ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ‘ਚ ਤਿਹਾੜ ਜੇਲ੍ਹ ਦੇ ਸਾਬਕਾ ਪੁਲਿਸ ਸੁਪਰਡੈਂਟ ਅਜੀਤ ਕੁਮਾਰ ਸਤੇਂਦਰ ਜੈਨ ਦੀ ਸੇਲ ਵਿੱਚ ਬੈਠੇ ਨਜ਼ਰ ਆ ਰਹੇ ਹਨ।
ਇਕ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਸੱਪ ਚੱਪਲ ਲੈ ਕੇ ਭੱਜਦਾ ਨਜ਼ਰ ਆ ਰਿਹਾ ਹੈ। ਵੀਡੀਓ ਨੂੰ ਆਈਐਫਐਸ ਅਧਿਕਾਰੀ ਨੇ ਟਵਿੱਟਰ ਰਾਹੀਂ ਸਾਂਝਾ ਕੀਤਾ ਹੈ।
ਇੱਕ ਬਜ਼ੁਰਗ ਇਸ ਉਮਰ ਵਿੱਚ ਆਪਣੀ ਪਤਨੀ ਨੂੰ ਦੁਲਹਨ ਵਾਂਗ ਸਜਾਇਆ ਦੇਖ ਹੈਰਾਨ ਰਹਿ ਗਏ ਹਨ। ਵੀਡੀਓ 'ਚ ਤੁਸੀਂ ਦੇਖੋਂਗੇ ਕਿ ਉਨ੍ਹਾਂ ਦੇ ਵਿਆਹ ਦੇ ਇੰਨੇ ਸਾਲਾਂ ਬਾਅਦ ਆਪਣੀ ਪਤਨੀ ਨੂੰ ਦੁਲਹਨ ਦੀ ਤਰ੍ਹਾਂ ਸਜਾ ਦੇਖ ਕੇ ਦਾਦਾ ਜੀ ਦੀ ਪ੍ਰਤੀਕਿਰਿਆ ਸ਼ਾਨਦਾਰ ਹੈ। ਇਹ ਵੀਡੀਓ ਅਜਿਹੀ ਹੈ ਕਿ ਤੁਸੀਂ ਇਸ ਨੂੰ ਵਾਰ-ਵਾਰ ਦੇਖਣਾ ਪਸੰਦ ਕਰੋਗੇ।
ਵਿਅਕਤੀ ਰੇਲਗੱਡੀ ਵਿੱਚ ਚਾਹ ਵੇਚ ਰਿਹਾ ਸੀ ਅਤੇ ਉਹ ਪਾਣੀ ਗਰਮ ਕਰਨ ਵਾਲੀ ਰਾੱਡ ਨਾਲ ਚਾਹ ਗਰਮ ਕਰ ਰਿਹਾ ਸੀ।
ਸਕੂਲ 'ਚ ਇਕ ਸਮਾਗਮ ਚੱਲ ਰਿਹਾ ਹੈ ਅਤੇ ਇਕ ਲੜਕਾ ਸਟੇਜ 'ਤੇ ਡਾਂਸ ਕਰ ਰਿਹਾ ਹੈ। ਅਚਾਨਕ ਇਕ ਹੋਰ ਮੁੰਡਾ ਸਟੇਜ ਆ ਕੇ ਲੜਕੇ ‘ਤੇ ਉੱਪਰੋਂ ਪੈਸੇ ਵਾਰਨ ਲੱਗ ਜਾਂਦਾ ਹੈ
ਵੀਡੀਓ 'ਚ ਇਕ ਟਾਈਗਰ ਲੜਕੀ ਨਾਲ ਫੋਟੋਸ਼ੂਟ ਲਈ ਪੋਜ਼ ਦੇ ਰਿਹਾ ਹੈ, ਉਥੇ ਹੀ ਲੜਕੀ ਵੀ ਆਰਾਮ ਨਾਲ ਉਸ ਨਾਲ ਫੋਟੋਸ਼ੂਟ ਕਰਵਾ ਰਹੀ ਹੈ।
ਦੀਵਾਲੀ ‘ਤੇ ਘਰਾਂ ਨੂੰ ਸਾਫ਼ ਕਰਨ ਦਾ ਰਿਵਾਜ ਹੁੰਦਾ ਹੈ। ਹਰ ਕੋਈ ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਵੀ ਸਾਫ਼ ਕਰਨਾ ਚਾਹੁੰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਘਰ ਨੂੰ ਸਾਫ਼ ਰੱਖਣ ਨਾਲ ਹੀ ਲਕਸ਼ਮੀ ਆਉਂਦੀ ਹੈ। ਇਸ ਦੌਰਾਨ ਦੀਵਾਲੀ ਤੋਂ ਪਹਿਲਾਂ ਸਫ਼ਾਈ ਦਾ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ
ਹਸਪਤਾਲ ਦੇ ਦੋ ਕਰਮਚਾਰੀ ਮਰੀਜ਼ ਨੂੰ ਲਿਫਟ ਰਾਹੀਂ ਲਿਜਾ ਰਹੇ ਹਨ। ਇਸ ਦੌਰਾਨ ਲਿਫਟ ਦਾ ਗੇਟ ਖੁੱਲ੍ਹਾ ਰਹਿੰਦਾ ਹੈ ਪਰ ਲਿਫਟ ਹੇਠਾਂ ਚਲੀ ਜਾਂਦੀ ਹੈ। ਅਤੇ ਮਰੀਜ਼ ਸਟਰੈਚਰ ਦੇ ਨਾਲ-ਨਾਲ ਲਿਫਟ ਵਿੱਚ ਸਮਾ ਜਾਂਦਾ ਹੈ।