ਉੱਤਰ ਪ੍ਰਦੇਸ਼ ‘ਚ ਇੱਕ ਹੋਰ ਸਿੱਖ ਨੌਜਵਾਨ ਬੇਕਾਬੂ ਭੀੜ ਦੇ ਚੜਿਆ ਅੜਿੱਕੇ , ਫਿਰ ਜੋ ਹੋਇਆ ਤੁਸੀਂ ਆਪ ਹੀ ਦੇਖ ਲਓ…
ਕੁਝ ਸ਼ਰਾਬੀ ਲੋਕਾਂ ਵਲੋਂ ਇਕ ਅੰਮ੍ਰਿਤਧਾਰੀ ਸਿੱਖ ਦੀ ਕੁੱਟਮਾਰ ਕੀਤੀ ਗਈ ਸੀ, ਉਸ ਦੀ ਪੱਗ ਲਾਹ ਦਿੱਤੀ ਗਈ ਸੀ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਸੀ
ਕੁਝ ਸ਼ਰਾਬੀ ਲੋਕਾਂ ਵਲੋਂ ਇਕ ਅੰਮ੍ਰਿਤਧਾਰੀ ਸਿੱਖ ਦੀ ਕੁੱਟਮਾਰ ਕੀਤੀ ਗਈ ਸੀ, ਉਸ ਦੀ ਪੱਗ ਲਾਹ ਦਿੱਤੀ ਗਈ ਸੀ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਸੀ
ਦੱਸਿਆ ਜਾ ਰਿਹਾ ਹੈ ਕਿ ਮੁਕਾਬਲੇ ਵਿੱਚ ਢੇਰ ਬਦਮਾਸ਼ ਦਾ ਨਾਂ ਵਿਜੇ ਉਰਫ ਉਸਮਾਨ ਸੀ। ਪੁਲਿਸ ਨੇ ਇਸ 'ਤੇ 50 ਹਜ਼ਾਰ ਦਾ ਇਨਾਮ ਰੱਖਿਆ ਸੀ।
ਉੱਤਰ ਪ੍ਰਦੇਸ਼ ਦੇ ਮਹੋਬਾ ਵਿੱਚ ਇੱਕ ਟਰੱਕ ਵੱਲੋਂ ਸਕੂਟੀ ਨੂੰ ਦੋ ਕਿਲੋਮੀਟਰ ਤੋਂ ਵੱਧ ਦੂਰੀ ਤੱਕ ਘੜੀਸ ਕੇ ਲਿਜਾਣ ਕਾਰਨ 68 ਵਰ੍ਹਿਆਂ ਦੇ ਵਿਅਕਤੀ ਅਤੇ ਉਸ ਦੇ ਪੋਤੇ ਦੀ ਮੌਤ ਹੋ ਗਈ।
ਕਬਜ਼ੇ ਹਟਾਉਣ ਦੌਰਾਨ ਮਾਂ-ਧੀ ਨੂੰ ਜ਼ਿੰਦਾ ਸਾੜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ-ਪ੍ਰਸ਼ਾਸਨ ਸਰਕਾਰੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਗਿਆ ਸੀ।
ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਵਿਚੋਂ ਇਕ ਤੇਜ਼ ਰਫ਼ਤਾਰ ਬੋਲੈਰੋ ਦੇ ਕਹਿਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਬੋਲੈਰੋ ਕਾਰ ਨੇ ਬਾਈਕ ਸਵਾਰਾਂ ਨੂੰ ਦਰੜ ਦਿੱਤਾ। ਇਸ ਹਾਦਸੇ ‘ਚ ਪਤੀ-ਪਤਨੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਅੱਠ ਸਾਲਾ ਬੱਚੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬਾਈਕ
ਥਾਣਾ ਨਵੀਂ ਕੀ ਮੰਡੀ ਦੀ ਰਹਿਣ ਵਾਲੀ 80 ਸਾਲਾ ਔਰਤ ਸ਼ਿਕਾਇਤ ਪੱਤਰ ਲੈ ਕੇ ਪੁਲਿਸ ਕਮਿਸ਼ਨਰ ਕੋਲ ਪੇਸ਼ ਹੋਈ। ਸਰਦੀ ਦੇ ਮੌਸਮ ਵਿੱਚ ਬਜ਼ੁਰਗ ਔਰਤ ਨੂੰ ਉਸ ਦੇ ਪੁੱਤਰ ਨੇ ਘਰੋਂ ਬਾਹਰ ਕੱਢ ਦਿੱਤਾ ਅਤੇ ਘਰ ਨੂੰ ਤਾਲਾ ਲੱਗਾ ਹੋਇਆ ਸੀ।
ਉੱਤਰ ਪ੍ਰਦੇਸ਼ ਪੁਲਿਸ ਅਤੇ ਬੰਦੂਕਾਂ ਦੇ ਕਿੱਸੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ। ਇੱਥੋਂ ਦੀ ਪੁਲਿਸ ਗੋਲੀਆਂ ਖਤਮ ਹੋਣ ‘ਤੇ ਮੂੰਹ ਨਾਲ ਠਾਹ ਠਾਹ ਕਰਕੇ ਮੁਕਾਬਲਾ ਕਰਨ ਲਈ ਜਾਣੀ ਜਾਂਦੀ ਹੈ, ਪਰ ਜਦੋਂ ਅਸਲਾ ਬੰਦੂਕ ਚਲਾਉਣ ਦੀ ਗੱਲ ਆਉਂਦੀ ਹੈ ਤਾਂ ਇਸ ਸਬ-ਇੰਸਪੈਕਟਰ ਵਰਗੀ ਹੀ ਸਥਿਤੀ ਹੁੰਦੀ ਹੈ। ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦੇ ਸੰਤਕਬੀਰ ਨਗਰ ਦਾ
ਮੇਰਠ ਦੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ 'ਚ ਰਿਕਸ਼ਾ ਚਾਲਕ ਦੀ ਧੀ ਨੇ ਸੋਨ ਤਗਮਾ ਜਿੱਤ ਕੇ ਕਮਾਲ ਕਰ ਦਿੱਤਾ ਹੈ। ਉਸਦਾ ਪਿਤਾ ਇੱਕ ਰਿਕਸ਼ਾ ਚਾਲਕ ਹੈ ਅਤੇ ਧੀ ਨੇ ਗਰੀਬੀ ਦੇ ਨਾਲ-ਨਾਲ ਇੱਕ ਅੱਖ ਵਿੱਚ ਕਮਜ਼ੋਰ ਨਜ਼ਰ ਦੇ ਨਾਲ ਬੀਐਸਸੀ ਗਣਿਤ ਵਿੱਚ ਸੋਨ ਤਗਮਾ ਪ੍ਰਾਪਤ ਕਰਕੇ ਸਫਲਤਾ ਦੀ ਸ਼ੁਰੂਆਤ ਕੀਤੀ ਹੈ।
ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੇ ਦਾਜ 'ਚ ਕਾਰ ਦਿੱਤੀ ਹੁੰਦੀ ਤਾਂ ਉਹ ਘਰ ਵਿੱਚ ਹੀ ਖੜ੍ਹੀ ਰਹਿੰਦੀ ਪਰ ਜੇਕਰ ਨੌਕਰੀ ਨਹੀਂ ਮਿਲੀ ਤਾਂ ਬੁਲਡੋਜ਼ਰ ਨਾਲ ਉਨ੍ਹਾਂ ਨੂੰ ਰੋਜਗਾਰ ਮਿਲੇਗਾ।
ਯੂਪੀ ਦੇ ਹਮੀਰਪੁਰ ਜ਼ਿਲ੍ਹੇ ਤੋਂ ਨਿਕਲਦੇ ਬੁੰਦੇਲਖੰਡ ਐਕਸਪ੍ਰੈਸ ਵੇਅ ਉਤੇ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਤੇਜ਼ ਰਫ਼ਤਾਰ ਦੋ ਕਾਰਾਂ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ ਵਿਚ ਇਕ ਔਰਤ ਸਮੇਤ ਚਾਰ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਔਰਤ ਸਮੇਤ ਦੋ ਲੋਕ ਜ਼ਖ਼ਮੀ ਹੋ ਗਏ।