India

ਸੇਵਾਮੁਕਤ IAS ਪ੍ਰੀਤੀ ਸੂਦਨ ਬਣੀ UPSC ਦੀ ਨਵੀਂ ਚੇਅਰਪਰਸਨ! ਰੱਖਿਆ ਮੰਤਰਾਲੇ ਸਮੇਤ ਕਈ ਵਿਭਾਗਾਂ ’ਚ 37 ਸਾਲ ਦਾ ਤਜਰਬਾ

ਨਵੀਂ ਦਿੱਲੀ: ਮੰਗਲਵਾਰ 30 ਜੁਲਾਈ ਨੂੰ ਕੇਂਦਰ ਸਰਕਾਰ ਨੇ ਪ੍ਰੀਤੀ ਸੂਦਨ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਪ੍ਰੀਤੀ ਸੂਦਨ, 1983 ਬੈਚ ਦੀ ਆਈਏਐਸ ਅਧਿਕਾਰੀ, ਸਾਬਕਾ ਕੇਂਦਰੀ ਸਿਹਤ ਸਕੱਤਰ ਹੈ। ਉਹ 1 ਅਗਸਤ ਨੂੰ ਅਹੁਦਾ ਸੰਭਾਲਣਗੇ। ਰੱਖਿਆ ਮੰਤਰਾਲੇ ਸਮੇਤ ਕਈ ਵਿਭਾਗਾਂ ਵਿੱਚ 37 ਸਾਲ ਦਾ ਤਜ਼ਰਬਾ ਆਂਧਰਾ ਪ੍ਰਦੇਸ਼ ਕੇਡਰ ਦੀ ਅਧਿਕਾਰੀ

Read More
India

UPSC ਚੇਅਰਮੈਨ ਨੇ ਦਿੱਤਾ ਅਸਤੀਫਾ, ਦੱਸਿਆ ਇਹ ਕਾਰਨ

ਯੂਪੀਐਸਸੀ (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਦੇ ਚੇਅਰਮੈਨ ਮਨੋਜ ਸੋਨੀ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਅਸਤੀਫੇ ਤੋਂ ਬਾਅਦ ਉਹ ਸਮਾਜਿਕ ਅਤੇ ਧਾਰਮਿਕ ਕੰਮਾਂ ‘ਤੇ ਧਿਆਨ ਦੇਣਗੇ। ਉਨ੍ਹਾਂ 14 ਦਿਨ ਪਹਿਲਾਂ ਆਪਣਾ ਅਸਤੀਫਾ ਪ੍ਰਸੋਨਲ ਵਿਭਾਗ (ਡੀਓਪੀਟੀ) ਨੂੰ ਭੇਜ ਦਿੱਤਾ ਸੀ, ਇਸ ਬਾਰੇ ਜਾਣਕਾਰੀ ਅੱਜ 20 ਜੁਲਾਈ)ਨੂੰ ਸਾਹਮਣੇ

Read More
India

UPSC ਸਿਵਲ ਸੇਵਾਵਾਂ ਮੁੱਢਲੀ ਪ੍ਰੀਖਿਆ ਦੇ ਨਤੀਜੇ ਐਲਾਨੇ! ਰੋਲ ਨੰਬਰ ਅਨੁਸਾਰ ਜਾਰੀ ਕੀਤਾ ਗਿਆ ਨਤੀਜਾ

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਅੱਜ ਰੋਲ-ਨੰਬਰ ਦੇ ਆਧਾਰ ’ਤੇ ਸਿਵਲ ਸਰਵਿਸਿਜ਼ ਪ੍ਰੀਖਿਆ – ਪ੍ਰੀਲਿਮਜ਼ ਦੇ ਨਤੀਜੇ ਐਲਾਨ ਦਿੱਤੇ ਹਨ। ਨਾਮ ਅਤੇ ਰੋਲ ਨੰਬਰ ਦੁਆਰਾ UPSC CSE ਮੁੱਖ ਪ੍ਰੀਖਿਆ ਲਈ ਯੋਗ ਘੋਸ਼ਿਤ ਕੀਤੇ ਗਏ ਉਮੀਦਵਾਰਾਂ ਦੇ ਨਤੀਜੇ ਅਧਿਕਾਰਤ ਵੈੱਬਸਾਈਟ upsc.gov.in ’ਤੇ ਉਪਲੱਬਧ ਕਰਵਾਏ ਗਏ ਹਨ। ਕੁੱਲ 14,627 ਉਮੀਦਵਾਰਾਂ ਨੂੰ UPSC ਮੁਢਲੀ ਪ੍ਰੀਖਿਆ ਵਿੱਚ ਸਫਲ

Read More
India Punjab

UPSC ਦੀ ਤਿਆਰੀ ਕਰ ਰਹੇ ਨੌਜਵਾਨ ਨੂੰ ਪੰਜਾਬ ਪੁਲਿਸ ਨੇ ਬਣਾਇਆ ਨਸ਼ਾ ਤਸਕਰ! 11 ਮੁਲਾਜ਼ਮਾਂ ’ਤੇ ਕੇਸ ਦਰਜ

ਲੁਧਿਆਣਾ ਤੋਂ ਇੱਕ ਬੇਹੱਦ ਖ਼ੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ ਜੋ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਕਰ ਰਿਹਾ ਹੈ। ਇੱਥੇ ਪੰਜਾਬ ਪੁਲਿਸ ਦੀ ਵਜ੍ਹਾ ਕਰਕੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਤਿਆਰੀ ਕਰ ਰਹੇ ਇੱਕ ਆਮ ਸੂਝਵਾਨ ਨੌਜਵਾਨ ਦੇ ਆਚਰਨ ’ਤੇ ਨਸ਼ਾ ਤਸਕਰੀ ਦਾ ਧੱਬਾ ਲੱਗ ਗਿਆ ਹੈ। ਲੜਕੇ ਦੇ ਪਿਤਾ ਨੂੰ ਆਪਣੇ ਪੁੱਤਰ ਦੀ

Read More
India

ਤਰਪਾਲ ਦੀ ਛੱਤ ‘ਤੇ ਕੱਚਾ ਘਰ ਪਰ ਇਰਾਦਾ ਪੱਕਾ, ਮਾੜੇ ਹਾਲਾਤਾਂ ’ਚ UPSC ਪਾਸ ਕਰਕੇ ਇਸ ਮੁੰਡੇ ਨੇ ਖੜੀ ਕੀਤੀ ਮਿਸਾਲ

ਜੇ ਕੁੱਝ ਕਰ ਗੁਜ਼ਰਨ ਦੀ ਇੱਛਾ ਹੋਵੇ ਤਾਂ ਅਸਮਾਨ ਵੀ ਫਿੱਕਾ ਪੈ ਜਾਂਦਾ ਹੈ। ਇਸ ਕਥਨ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦੇ ਰਹਿਣ ਵਾਲੇ ਪਵਨ ਕੁਮਾਰ ਨੇ ਸੱਚ ਕਰ ਦਿਖਾਇਆ ਹੈ। ਪਵਨ ਕੁਮਾਰ ਨੇ ਤਮਾਮ ਸਹੂਲਤਾਂ ਦੀ ਘਾਟ ਦੇ ਬਾਵਜੂਦ ਸਿਵਲ ਸੇਵਾਵਾਂ ਪ੍ਰੀਖਿਆ 2023 ਪਾਸ ਕੀਤੀ ਹੈ। ਯੂ.ਪੀ.ਐੱਸ.ਸੀ. (UPSC) ਦੀ ਪ੍ਰੀਖਿਆ ਪਾਸ ਕਰਕੇ ਉਸ

Read More
India

UPSC ਦਾ ਨਤੀਜਾ ਹੋਇਆ ਜਾਰੀ, 1016 ਉਮੀਦਵਾਰਾਂ ਦੀ ਹੋਈ ਚੋਣ

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਮੰਗਲਵਾਰ ਨੂੰ ਸਿਵਲ ਸੇਵਾਵਾਂ ਪ੍ਰੀਖਿਆ-2023 ਦਾ ਨਤੀਜਾ ਜਾਰੀ ਕੀਤਾ। ਭਾਰਤੀ ਪ੍ਰਸ਼ਾਸਨਿਕ ਸੇਵਾ (IAS), ਭਾਰਤੀ ਪੁਲਿਸ ਸੇਵਾ (IPS) ਅਤੇ ਭਾਰਤੀ ਵਿਦੇਸ਼ ਸੇਵਾ (IFS) ਲਈ 1016 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। 180 IAS ਅਤੇ 200 IPS ਅਧਿਕਾਰੀ ਬਣ ਜਾਣਗੇ। ਲਖਨਊ ਦੇ ਆਦਿਤਿਆ ਸ਼੍ਰੀਵਾਸਤਵ ਨੇ ਆਲ ਇੰਡੀਆ ਰੈਂਕ 1 ਹਾਸਲ ਕੀਤਾ

Read More
India

ਭਾਰਤ ਦੀ ਸਭ ਤੋਂ ਔਖੀ ਪ੍ਰੀਖਿਆ ‘ਚ ਪ੍ਰਦੀਪ ਸਿੰਘ ਨੇ ਗੱਡੇ ਝੰਡੇ, ਪਹਿਲੇ ਸਥਾਨ ‘ਤੇ ਕੀਤਾ ਕਬਜ਼ਾ

‘ਦ ਖ਼ਾਲਸ ਬਿਊਰੋ:- UPSC ਨੇ ਸਿਵਲ ਸੇਵਾਵਾਂ ਪ੍ਰੀਖਿਆ 2019 ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਪ੍ਰੀਖਿਆ ਵਿੱਚ ਪ੍ਰਦੀਪ ਸਿੰਘ ਸਭ ਤੋਂ ਪਹਿਲੇ ਨੰਬਰ ‘ਤੇ ਆਇਆ ਹੈ। ਜਤਿਨ ਕਿਸ਼ੋਰ ਤੇ ਪ੍ਰਤਿਭਾ ਵਰਮਾ ਨੇ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਇਹ ਉਮੀਦਵਾਰ ਭਾਰਤੀ ਪ੍ਰਬੰਧਕੀ ਸੇਵਾ, ਭਾਰਤੀ ਵਿਦੇਸ਼ੀ ਸੇਵਾ,ਭਾਰਤੀ ਪੁਲਿਸ ਸੇਵਾ ਅਤੇ ਸੈਂਟਰਲ ਸਰਵਿਸਿਜ਼,

Read More