UPI ਨੇ ਕੱਲ੍ਹ ਲੋਕਾਂ ਨੂੰ ਕੀਤਾ ਪਰੇਸ਼ਾਨ, ਬੰਦ ਰਹੀ ਸੇਵਾ
ਬਿਉਰੋ ਰਿਪੋਰਟ – ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਦੀ ਵਰਤੋਂ ਅੱਜ ਕੱਲ਼੍ਹ ਵੱਡੀ ਗਿਣਤੀ ਵਿਚ ਲੋਕ ਕਰ ਰਹੇ ਹਨ। ਪਰ ਕੱਲ੍ਹ ਇਸ ਨੇ ਕਈ ਲੋਕਾਂ ਨੂੰ ਢਾਈ ਘੰਟੇ ਤੱਕ ਤੰਗ ਕੀਤਾ ਕਿਉਂਕਿ ਇਸ ਦੀ ਸੇਵਾ ਕੱਲ੍ਹ ਢਾਈ ਘੰਟੇ ਤੱਕ ਬੰਦ ਰਹੀ। ਇਸ ਕਰਕੇ ਲੋਕਾਂ ਨੂੰ ਗੂਗਲ ਪੇ, ਫੋਨ ਪੇ ਅਤੇ ਪੇਟੀਐਮ ਵਰਗੀਆਂ ਐਪਾਂ ਰਾਹੀਂ ਪੈਸੇ ਟ੍ਰਾਂਸਫਰ ਕਰਨ