India Punjab

ਪੀਲੀਭੀਤ ਵਿੱਚ ਪੰਜਾਬ ਅਤੇ ਯੂਪੀ ਪੁਲਿਸ ਦੀ ਸਾਂਝੀ ਕਾਰਵਾਈ ਵਿੱਚ ਤਿੰਨ ਸ਼ੱਕੀ ਅਤਿਵਾਦੀ ਮਾਰੇ ਗਏ

ਯੂਪੀ ਦੇ ਪੀਲੀਭੀਤ ਵਿੱਚ ਇੱਕ ਮੁਕਾਬਲੇ ਵਿੱਚ 3 ਅੱਤਵਾਦੀ ਮਾਰੇ ਗਏ। ਪੀਲੀਭੀਤ ਪੁਲਿਸ ਅਤੇ ਪੰਜਾਬ ਪੁਲਿਸ ਨੇ ਸੋਮਵਾਰ ਤੜਕੇ ਇਹ ਕਾਰਵਾਈ ਕੀਤੀ। ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਸਾਰੇ ਅੱਤਵਾਦੀ ਖਾਲਿਸਤਾਨ ਕਮਾਂਡੋ ਫੋਰਸ ਦੇ ਦੱਸੇ ਜਾਂਦੇ ਹਨ। ਉਸ ਨੇ 19 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲੇ ‘ਚ ਪੁਲਸ ਚੌਕੀ ‘ਤੇ ਗ੍ਰਨੇਡ ਨਾਲ ਹਮਲਾ ਕੀਤਾ ਸੀ।

Read More
India

ਕਾਂਵੜ ਯਾਤਰਾ ਸਬੰਧੀ ਪੁਲਿਸ ਦਾ ਤੁਗ਼ਲਕੀ ਫ਼ੁਰਮਾਨ ਵਿਵਾਦਾਂ ’ਚ ਘਿਰਿਆ! ਵਿਰੋਧੀ ਧਿਰ ਨੇ ਚੁੱਕਿਆ ਮੁੱਦਾ

ਸਾਉਣ ਮਹੀਨੇ ਵਿੱਚ ਕਾਂਵੜ ਯਾਤਰਾ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੀ ਮੁਜ਼ੱਫਰਨਗਰ ਪੁਲਿਸ ਦਾ ਨਵਾਂ ਫਰਮਾਨ ਵਿਵਾਦਾਂ ਵਿੱਚ ਘਿਰ ਗਿਆ ਹੈ। ਪੁਲਿਸ ਨੇ ਮੁਜ਼ੱਫਰਨਗਰ ਜ਼ਿਲੇ ਵਿੱਚ ਸਾਵਣ ਮਹੀਨੇ ਵਿੱਚ ਹੋਣ ਵਾਲੀ ਕਾਂਵੜ ਯਾਤਰਾ ਦੇ ਰੂਟ ’ਤੇ ਸਥਿਤ ਸਾਰੇ ਹੋਟਲਾਂ, ਢਾਬਿਆਂ ਜਾਂ ਠੇਲਿਆਂ ‘ਤੇ ਖਾਣ-ਪੀਣ ਦੀਆਂ ਸਾਰੀਆਂ ਦੁਕਾਨਾਂ ਨੂੰ ਆਪਣੇ ਮਾਲਕਾਂ ਜਾਂ ਕਰਮਚਾਰੀਆਂ ਦੇ ਨਾਂ ਲਿਖਣ ਦੇ

Read More
India

ਵਿਆਹ ਕਰਵਾਉਣ ਲਈ ਲਾੜਾ ਇਸ ਹੱਦ ਤੱਕ ਡਿੱਗਿਆ, ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ

ਉੱਤਰ ਪ੍ਰਦੇਸ ਦੇ ਬਾਂਦਾ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਲੜਕੀ ਨੇ ਇਲਜ਼ਾਮ ਲਗਾਇਆ ਕਿ ਉਸ ਨੂੰ ਧੋਖੇ ਵਿੱਚ ਰੱਖ ਕੇ ਉਸ ਦਾ ਵਿਆਹ ਕੀਤਾ ਗਿਆ ਹੈ, ਕਿਉਂਕਿ ਵਿਆਹ ਤੋਂ ਪਹਿਲਾਂ ਉਸ ਨੂੰ ਦੱਸਿਆ ਗਿਆ ਸੀ ਕਿ ਵਿਆਹ ਵਾਲਾ ਲੜਕਾ ਸਰਕਾਰੀ ਮੁਲਾਜ਼ਮ ਹੈ। ਇਹ ਜਾਣਕਾਰੀ ਲੜਕੇ ਵੱਲੋਂ ਲੜਕੀ ਨੂੰ ਖੁਦ ਦਿੱਤੀ

Read More
India Punjab

ਸਿੱਧੂ ਮੂਸੇ ਵਾਲਾ ਕਤਲ ਮਾਮਲੇ ‘ਚ ਯੂਪੀ ਪੁਲਿਸ ਨੇ ਤਿੰਨ ਕੀਤੇ ਕਾਬੂ

ਸਿੱਧੂ ਮੂਸੇ ਵਾਲਾ (Sidhu Moose Wala) ਕਤਲ ਮਾਮਲੇ ਵਿੱਚ ਯੂਪੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਮੂਸੇਵਾਲਾ ਕਤਲ ਮਾਮਲੇ ‘ਚ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਸਕਰ ਦੇ ਕਰਿੰਦਿਆ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਸ ਤਸਕਰ ਦੀ ਪਛਾਣ ਸ਼ਾਹਬਾਜ਼ ਅੰਸਾਰੀ ਦੇ ਤੌਰ ‘ਤੇ ਹੋਈ ਹੈ,

Read More
India

14 ਸਾਲ ਕਾਂਸਟੇਬਲ ਰਿਹਾ ਹੁਣ ‘SDM’ ਬਣ ਗਿਆ ਪੁਲਿਸ ਦਾ ਇਹ ਜਵਾਨ ! ਮਿਹਨਤ ਤੇ ਸੁਪਨਿਆਂ ਨੂੰ ਹਕੀਕਤ ‘ਚ ਬਦਲਣ ਵਾਲੀ ਕਹਾਣੀ

ਯੂਪੀ ਪੁਲਿਸ ਦਾ ਕਾਂਸਟੇਬਲ ਸ਼ਾਮ ਬਾਬੂ ਨੇ UPPSC ਦੇ ਇਮਤਿਹਾਨ ਵਿੱਚ 52ਵੀਂ ਰੈਂਕ ਹਾਸਲ ਕੀਤੀ

Read More
India

ਚੈਕਿੰਗ ਤੇ ਨਿਕਲੇ ਡੀਆਈਜੀ, ਸਬ ਇੰਸਪੈਟਰ ਨੇ ਕੀਤਾ ਅਜਿਹਾ ਕੰਮ ਕਿ ਵੀਡੀਓ ਹੋ ਗਈ ਵਾਇਰਲ….

ਉੱਤਰ ਪ੍ਰਦੇਸ਼ ਪੁਲਿਸ ਅਤੇ ਬੰਦੂਕਾਂ ਦੇ ਕਿੱਸੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ। ਇੱਥੋਂ ਦੀ ਪੁਲਿਸ ਗੋਲੀਆਂ ਖਤਮ ਹੋਣ ‘ਤੇ ਮੂੰਹ ਨਾਲ ਠਾਹ ਠਾਹ ਕਰਕੇ ਮੁਕਾਬਲਾ ਕਰਨ ਲਈ ਜਾਣੀ ਜਾਂਦੀ ਹੈ, ਪਰ ਜਦੋਂ ਅਸਲਾ ਬੰਦੂਕ ਚਲਾਉਣ ਦੀ ਗੱਲ ਆਉਂਦੀ ਹੈ ਤਾਂ ਇਸ ਸਬ-ਇੰਸਪੈਕਟਰ ਵਰਗੀ ਹੀ ਸਥਿਤੀ ਹੁੰਦੀ ਹੈ। ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦੇ ਸੰਤਕਬੀਰ ਨਗਰ ਦਾ

Read More
India

‘ਬੁਲੇਟ ਰਾਣੀ’ ਦੇ ਨਾਂ ਨਾਲ ਮਸ਼ਹੂਰ ਸੋਸ਼ਲ ਮੀਡੀਆ ਸਟਾਰ ਗ੍ਰਿਫਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਸੜਕ 'ਤੇ ਬਾਈਕ ਸਟੰਟ ਕਰਨ ਲਈ ਜਾਣੇ ਜਾਂਦੇ ਇੱਕ ਸੋਸ਼ਲ ਮੀਡੀਆ ਸਟਾਰ ਨੂੰ ਸੋਮਵਾਰ ਨੂੰ ਸਿਟੀ ਪਾਰਕ ਜੰਕਸ਼ਨ ਦੇ ਕੋਲ ਇੱਕ ਮਹਿਲਾ ਕਾਂਸਟੇਬਲ ਦੇ ਥੱਪੜ ਮਾਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।

Read More
India Khaas Lekh

ਹਾਥਰਸ ਗੈਂਗਰੇਪ ਮਾਮਲਾ: ਯੂਪੀ ਸਿਸਟਮ ’ਤੇ ਵੱਡੇ ਸਵਾਲ, ਆਪ-ਹੁਦਰੀ ਪੁਲਿਸ ਨੇ ਮਾਪਿਆਂ ਬਗੈਰ ਹਨ੍ਹੇਰੇ ’ਚ ਚੁੱਪਚਾਪ ਕਿਉਂ ਕੀਤਾ ਪੀੜਤਾ ਦਾ ਸਸਕਾਰ?

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਚਾਰ ਲੋਕਾਂ ਨੇ 19 ਸਾਲਾ ਇੱਕ ਮਾਸੂਮ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਸਮੂਹਿਕ ਬਲਾਤਕਾਰ ਤੋਂ ਬਾਅਦ ਲੜਕੀ ਨਾਲ ਇਸ ਕਦਰ ਹੈਵਾਨੀਅਤ ਕੀਤੀ ਗਈ ਕਿ ਉਸ ਦੀ ਜ਼ੁਬਾਨ ਵੀ ਕੱਟੀ ਗਈ ਅਤੇ ਕਮਰ ਦੀ ਹੱਡੀ ਤਕ ਟੁੱਟ ਗਈ। ਪੀੜਤਾ ਦੇ ਪਿੰਡ ਦੇ ਹੀ ਚਾਰ ਮੁੰਡਿਆਂ ਨੇ

Read More
India

ਫਿਲਮੀ ਅੰਦਾਜ਼ ‘ਚ ਹੋਈ ਵਿਕਾਸ ਦੂਬੇ ਦੀ ਗ੍ਰਿਫਤਾਰੀ, ਕਹਿੰਦਾ “ਮੈਂ ਹਾਂ ਵਿਕਾਸ ਦੂਬੇ, ਕਾਨਪੁਰ ਵਾਲਾ” ਪੁਲਿਸ ਮੁਲਾਜ਼ਮ ਨੇ ਜੜਿਆ ਥੱਪੜ”

‘ਦ ਖ਼ਾਲਸ ਬਿਊਰੋ:- ਉੱਤਰ ਪ੍ਰਦੇਸ਼ ਦੇ ਕਾਨਪੁਰ ਦਾ ਮੋਸਟ ਵਾਂਟੇਡ ਅਪਰਾਧੀ ਵਿਕਾਸ ਦੂਬੇ ਪੁਲਿਸ ਅੜਿੱਕੇ ਆ ਗਿਆ ਹੈ। ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਦੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।   ਦਰਅਸਲ ਵਿਕਾਸ ਦੂਬੇ ਦੀ ਫਿਲਮੀ ਅੰਦਾਜ਼ ਵਿੱਚ ਗ੍ਰਿਫਤਾਰੀ ਹੋਈ ਹੈ। ਵਿਕਾਸ ਦੂਬੇ ਮੱਧ ਪ੍ਰਦੇਸ਼ ‘ਚ ਉਜੈਨ ਮਹਾਂਕਾਲ ਮੰਦਿਰ ਗਿਆ ਸੀ। ਜਿੱਥੇ ਪੁਲਿਸ ਸੁਰੱਖਿਆ

Read More