ਕਿਸਾਨ ਨੇ ਪਹਿਲੀ ਵਾਰ 1 ਕਰੋੜ 10 ਲੱਖ ਰੁਪਏ ਕਮਾਏ, 53 ਸਾਲਾਂ ਤੋਂ ਕਰ ਰਿਹੈ ਟਮਾਟਰ ਦੀ ਖੇਤੀ
Tomato Price Hike:ਕਿਸਾਨ ਜੈਰਾਮ ਦਾ ਕਹਿਣਾ ਹੈ ਕਿ ਉਹ ਪਿਛਲੇ 53 ਸਾਲਾਂ ਤੋਂ ਟਮਾਟਰ ਦੀ ਖੇਤੀ ਕਰ ਰਿਹਾ ਹੈ ਪਰ ਉਸਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਐਨੀ ਜਿਆਦਾ ਕਮਾਈ ਹੋਈ ਹੈ।
Tomato Price hike
Tomato Price Hike:ਕਿਸਾਨ ਜੈਰਾਮ ਦਾ ਕਹਿਣਾ ਹੈ ਕਿ ਉਹ ਪਿਛਲੇ 53 ਸਾਲਾਂ ਤੋਂ ਟਮਾਟਰ ਦੀ ਖੇਤੀ ਕਰ ਰਿਹਾ ਹੈ ਪਰ ਉਸਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਐਨੀ ਜਿਆਦਾ ਕਮਾਈ ਹੋਈ ਹੈ।
Karnataka Farmer tomatoes stolen-ਮਹਿਲਾ ਕਾਸਨ ਧਾਰਨੀ ਨੇ ਦੋਸ਼ ਲਾਇਆ ਹੈ ਕਿ 4 ਜੁਲਾਈ ਦੀ ਰਾਤ ਨੂੰ ਹਸਨ ਜ਼ਿਲ੍ਹੇ ਵਿੱਚ ਉਸ ਦੇ ਖੇਤ ਵਿੱਚੋਂ 2.5 ਲੱਖ ਰੁਪਏ ਦੇ ਟਮਾਟਰ ਚੋਰੀ ਹੋ ਗਏ ਸਨ।
tomato price hike-ਜਿਨ੍ਹਾਂ ਨੂੰ ਸਿਰਫ਼ ਟਮਾਟਰ ਚਾਹੀਦਾ ਹੈ, ਉਹ ਸਿਰਫ਼ 100 ਤੋਂ 200 ਗ੍ਰਾਮ ਟਮਾਟਰ ਖਰੀਦਣ ਲਈ ਮਜਬੂਰ ਹਨ।
ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਟਮਾਟਰਾਂ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ।