Poetry

ਕਵਿਤਾ – ਕਿਸਾਨ

‘ਦ ਖ਼ਾਲਸ ਬਿਊਰੋ:- ਕਿਸਾਨ ਇਹ ਕਿਸਾਨ ਮੇਰੀ ਮਾਂ ਵਰਗਾ, ਜੋ ਵੱਗਦੀ ਠੰਡੀ ਹਵਾ ਵਰਗਾ। ਮਿਹਨਤ ਕਰਦਾ ਜੋ ਦਿਨ ਰਾਤ, ਦਾਣੇ-ਦਾਣੇ ਦੀ ਕਰੇ ਸੰਭਾਲ। ਪੂਰੀ ਦੁਨੀਆ ਲਈ ਅੰਨ ਉਗਾ ਕੇ, ਆਪ ਇਹ ਭੁੱਖਾ ਸੌਂਦਾ ਏ। ਹੱਸਦਾ ਰਹਿੰਦਾ ਜੋ ਬੱਚਿਆਂ ਅੱਗੇ, ਉਹ ਕੱਲਾ ਬਹਿ ਕੇ ਰੋਂਦਾ ਏ। ਇਹ ਕਿਸਾਨ ਮੇਰੇ ਪਿਉ ਵਰਗਾ, ਬਲ਼ਦੇ ਦੀਵੇ ਦੀ ਲੋਅ ਵਰਗਾ।

Read More
Religion

ਰੂਹਾਨੀ ਪ੍ਰਕਾਸ਼ ਦੇ ਸੋਮੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਦੁਨੀਆ ਦੇ ਕਿਸੇ ਵੀ ਰਹਿਬਰ ਨੂੰ ਕਦੀ ਸਾਰੇ ਧਰਮਾਂ ਨੇ ਆਪਣੇ ਰਹਿਬਰ ਦੇ ਰੂਪ ਵਿੱਚ ਸਵੀਕਾਰ ਨਹੀਂ ਕੀਤਾ। ਇੱਕ ਗੁਰੂ ਨਾਨਕ ਦੇਵ ਸਾਹਿਬ ਜੀ ਐਸੇ ਰਹਿਬਰ ਹਨ ਜਿਨ੍ਹਾਂ ਦੇ ਬਾਰੇ ਉਸ ਵੇਲੇ ਸੰਸਾਰ ਦੇ ਦੋ ਪ੍ਰਚਲਿਤ ਧਰਮ ਇਹ ਗੱਲ ਕਹਿੰਦੇ ਹਨ ਕਿ ਜਾਹਰ ਪੀਰੁ ਜਗਤੁ ਗੁਰ ਬਾਬਾ।। ਗੰਗ ਬਨਾਰਸ ਹਿੰਦੂਆ

Read More
Religion

ਨਿਥਾਵਿਆਂ ਦੀ ਥਾਂ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤੀਸਰੀ ਜੋਤ ਹਨ, ਗੁਰੂ ਨਾਨਕ ਜੋਤੀ ਦਾ ਤੀਸਰਾ ਠਿਕਾਣਾ ਹਨ, ਤੀਜਾ ਮਹਲ ਹਨ। ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਪਿੰਡ ਬਾਸਰਕੇ ਵਿੱਚ ਪਿਤਾ ਤੇਜ ਭਾਨ ਦੇ ਘਰ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਹੋਇਆ। ਮਹਾਨ ਕੋਸ਼ਕਾਰ ਭਾਈ

Read More
Poetry

ਕਵਿਤਾ- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਕੀ ਧਾਰਮਿਕ ਗ੍ਰੰਥਾਂ ਨਾਲੋਂ ਵੱਖ ਕਿਉਂ ?

‘ਦ ਖ਼ਾਲਸ ਬਿਊਰੋ:-  ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਕੀ ਧਾਰਮਿਕ ਗ੍ਰੰਥਾਂ ਨਾਲੋਂ ਵੱਖ ਕਿਉਂ ? ਘੁੱਪ ਹਨੇਰਾ ਕੁੱਝ ਨਾ ਸੀ ਜਦ, ਖ਼ੁਦਾ ਇਹ ਧਰਤ ਬਣਾਈ। ਸਮੇਂ-ਸਮੇਂ ਦੇ ਪੈਰੋਕਾਰਾਂ,ਦੁਨੀਆ ਰਾਹੇ ਪਾਈ। ਪਿਆਰਾ ਰੱਬ ਦਾ ਵਿੱਚ ਯੂਨਾਨ ਦੇ, ਫੀਥੋਗੌਰਸ ਪੈਦਾ ਹੋਇਆ। ਸਤਰ ਕੋਈ ਨਾ ਹੱਥੀਂ ਉਤਾਰੀ, ਰੱਬੀ ਇਲਹਾਮ ਜੋ ਹੋਇਆ। ਫਿਰ ਦੁਨੀਆ ‘ਚ ਸੁਕਰਾਤ ਸੀ ਆਇਆ, ਪਰ

Read More
Khaas Lekh

ਖੁਸ਼ੀ ਦੀ ਭਾਲ ‘ਚ ਜਦੋਂ ਉਮਰ ਲੰਘ ਗਈ…

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਅੱਜ ਇਸ ਪਦਾਰਥਵਾਦੀ ਸਮੇਂ ਵਿੱਚ ਹਰ ਕੋਈ ਖੁਸ਼ੀ ਚਾਹੁੰਦਾ ਹੈ। ਕੋਈ ਚੁਟਕਲੇ ਸੁਣ-ਸੁਣਾ ਕੇ ਖੁਸ਼ ਹੁੰਦਾ ਹੈ, ਕੋਈ ਆਪਣੇ ਕਾਰੋਬਾਰ ਵਿੱਚ ਤਰੱਕੀ ਹੋਣ ‘ਤੇ ਖੁਸ਼ ਹੁੰਦਾ ਹੈ ਜਾਂ ਕੋਈ ਕਿਸੇ ਦੇ ਨੁਕਸਾਨ ’ਚੋਂ ਖੁਸ਼ੀ ਲੱਭਦਾ ਹੈ। ਕੋਈ ਆਪਣੀ ਤਾਰੀਫ਼ ਸੁਣ ਕੇ ਖੁਸ਼ ਹੁੰਦਾ ਹੈ। ਹਰ ਕਿਸੇ ਨੇ ਆਪੋ-ਆਪਣੀ ਖੁਸ਼ੀ ਦੇ

Read More
Poetry

ਕਵਿਤਾ 15 ਅਗਸਤ:-‘ਭਾਰਤ ਮਾਂ ਦੇ ਨਾਅਰੇ ਹੇਠ ਜਿਹਨੂੰ, ਬਲੀ ਚੜਾਇਆ ਜਾ ਰਿਹਾ’

‘ਦ ਖ਼ਾਲਸ ਬਿਊਰੋ:-    ‘ਭਾਰਤ ਮਾਂ ਦੇ ਨਾਅਰੇ ਹੇਠ ਜਿਹਨੂੰ, ਬਲੀ ਚੜਾਇਆ ਜਾ ਰਿਹਾ’   ਲਹਿਰਾਕੇ ਝੰਡੇ! ਆਖ ਆਜ਼ਾਦੀ! ਗੁਲਾਮੀ ਨੂੰ ਹੰਢਾਇਆ ਜਾ ਰਿਹਾ।। ਹੈਵਾਨਾਂ ਦੀ ਅਕਲ ਨਾਲ ਜੋ ਦੇਸ਼ ਚਲਾਇਆ ਜਾ ਰਿਹਾ।। ਬਲਿਦਾਨ, ਸ਼ਾਂਤੀ ਤੇ ਹਰਿਆਲੀ ਨਜ਼ਰ ਕਿਤੇ ਨਾ ਆਂਵਦੀ, ਖੇਡਕੇ ਖੂਨ ਦੀ ਹੋਲੀ ਭਗਵਾਂ ਰੰਗ ਚੜਾਇਆ ਜਾ ਰਿਹਾ।। ਹੈਵਾਨਾਂ ਦੀ ਅਕਲ ਨਾਲ ਜੋ

Read More
Khaas Lekh

‘ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ’ ਦੀ ਉਪਾਧੀ ਨਾਲ ਸਨਮਾਨਿਤ ਸਰਦਾਰ ਕਪੂਰ ਸਿੰਘ ਨੂੰ ਯਾਦ ਕਰਦਿਆਂ….

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਰਦਾਰ ਕਪੂਰ ਸਿੰਘ ਇੱਕ ਪ੍ਰਸਿੱਧ ਸਿੱਖ ਵਿਦਵਾਨ, ਯੋਗ ਪ੍ਰਸ਼ਾਸਕ ਤੇ ਸਾਂਸਦ ਸਨ। ਉਹ ਅੱਜ ਦੇ ਪੰਜਾਬ ਦੇ ਦਰਦ ਦਾ ਇੱਕ ਰੂਪ ਹਨ। ਸਰਦਾਰ ਕਪੂਰ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸ, ਫਲਸਫ਼ਾ, ਤੁਲਨਾਤਮਕ ਅਧਿਐਨ, ਕਾਵਿ-ਰਚਨਾਵਾਂ ਆਦਿ ਹਨ। ਸਰਦਾਰ ਕਪੂਰ ਸਿੰਘ ਦਾ ਜਨਮ 2 ਮਾਰਚ 1909 ਨੂੰ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੇ ਇੱਕ ਨੇੜਲੇ ਪਿੰਡ ਵਿੱਚ

Read More
Poetry

ਨਜ਼ਰੀਆ (ਖੁਸ਼ੀਆਂ ਲੱਭਣ ਦਾ)

‘ਦ ਖ਼ਾਲਸ ਬਿਊਰੋ (8-08-2020):-   ਨਜ਼ਰੀਆ (ਖੁਸ਼ੀਆਂ ਲੱਭਣ ਦਾ)   ਬਹੁਤ ਖੁਸ਼ੀਆਂ ਨੇ ਇਸ ਦੁਨੀਆ ਵਿੱਚ, ਕੋਈ ਲੱਭਦਾ ਨਾਰਾਂ ਵਿੱਚ ਕੋਈ ਹੋਰ ਵਿਕਾਰਾਂ ਵਿੱਚ। ਕੋਈ ਸਕੂਨ ਪਾਵੇ ਚੁੱਪੀ ਦਾ, ਕੋਈ ਦਿਲ ਬਹਿਲਾਵੇ ਗੀਤਕਾਰਾਂ ਵਿੱਚ। ਕੋਈ ਵੰਡੇ ਸੁਨੇਹੇ ਸ਼ਾਂਤੀ ਦੇ, ਕੋਈ ਲੱਭਦਾ ਏ ਹੱਲ ਹਥਿਆਰਾਂ ਵਿੱਚ। ਬੇਚੈਨ ਰਹੇ ਕੋਈ ਕੋਠੀਆਂ ਕਾਰਾਂ ਵਿੱਚ, ਬਾਗੋਬਾਗ ਕੋਈ ਖੇਤ ਬਹਾਰਾਂ

Read More