India International

ਐਲੋਨ ਮਸਕ ਨਹੀਂ ਆਉਣਗੇ ਭਾਰਤ, ਯਾਤਰਾ ਮੁਲਤਵੀ

ਟੈਸਲਾ ਦੇ ਮੁੱਖੀ ਐਲੋਨ ਮਸਕ ( Elon Musk)ਨੇ ਆਪਣੀ ਭਾਰਤ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਆਪਣੀ ਭਾਰਤ ਯਾਤਰਾ ਦੌਰਾਨ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨੀ ਸੀ। ਮਸਕ ਨੇ ਯਾਤਰਾ ਨੂੰ ਮੁਲਤਵੀ ਕਰਨ ਦਾ ਕਾਰਨ ਆਪਣੀਆਂ ਭਾਰੀ ਜਿੰਮੇਵਾਰੀਆਂ ਨੂੰ ਦੱਸਿਆ ਹੈ। ਟੈਸਲਾ ਅਤੇ ਸਪੇਸਐਕਸ ਦੇ ਮਾਲਕ ਮਸਕ ਨੇ ਆਪਣੇ ਦੋ ਦਿਨਾਂ ਦੌਰੇ ਦੌਰਾਨ

Read More
International

ਦੁਨੀਆ ਨੂੰ ਮਿਲ ਗਈ ਪਹਿਲੀ ਸੋਲਰ ਇਲੈਕਟ੍ਰਿਕ ਕਾਰ, 700 ਕਿਲੋਮੀਟਰ ਦੀ ਐਵਰੇਜ

ਨੀਦਰਲੈਂਡ ਦੀ ਕੰਪਨੀ ਨੇ ਲਾਂਚ ਕੀਤੀ ਕਾਰ,ਸਭ ਤੋਂ ਪਹਿਲਾਂ UAE ਵਿੱਚ ਵਿਕਰੀ ਸ਼ੁਰੂ

Read More
India Khaas Lekh

ਗੈਰਾਜ ‘ਚ ਸੌਂਦੀ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਦੀ ਮਾਂ, ਵਜ੍ਹਾ ਨੇ ਸਭ ਨੂੰ ਕੀਤਾ ਹੈਰਾਨ

ਐਲਨ ਦਾ ਬਚਪਨ ਬਹੁਤ ਵਿੱਤੀ ਸੰਕਟ ਵਿੱਚੋਂ ਲੰਘਿਆ। ਮੇਈ ਅਤੇ ਉਸਦੇ ਸਾਬਕਾ ਪਤੀ ਏਰੋਲ ਮਸਕ ਦੇ ਤਿੰਨ ਬੱਚੇ ਹਨ। ਇਨ੍ਹਾਂ ਵਿਚ ਐਲਨ, ਕਿਮਬਲ ਅਤੇ ਟੋਸਕਾ ਸ਼ਾਮਲ ਹਨ। ਉਸ ਨੇ ਦੱਸਿਆ ਕਿ ਉਸ ਸਮੇਂ ਉਹ ਕਾਫੀ ਆਰਥਿਕ ਤੰਗੀ ਵਿੱਚੋਂ ਲੰਘ ਚੁੱਕੀ ਸੀ। ਅਰੋਲ ਨਾਲ ਵਿਆਹ ਟੁੱਟਣ ਦਾ ਕਾਰਨ ਵੀ ਇਹੀ ਸੀ। ਐਲਨ ਸ਼ਾਂਤ ਅਤੇ ਪੜ੍ਹਨਯੋਗ ਸੀ।

Read More