ਭਾਰਤ ‘ਚ ਸਰਵਿਸ ਦੇਣਾ ਬੰਦ ਕਰ ਸਕਦਾ ਹੈ WhatsApp, 2021 IT ਨਿਯਮਾਂ ਦਾ ਵਿਰੋਧ ਕਰ ਰਹੀ ਹੈ ਕੰਪਨੀ
WhatsApp ਭਾਰਤ ‘ਚ ਸਰਵਿਸ ਸੇਵਾ ਦੇਣਾ ਬੰਦ ਕਰ ਸਕਦਾ ਹੈ। ਕੰਪਨੀ ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਕਿ ਜੇਕਰ ਉਸ ਨੂੰ ਸੰਦੇਸ਼ਾਂ ਦੀ ਐਨਕ੍ਰਿਪਸ਼ਨ ਤੋੜਨ ਲਈ ਮਜਬੂਰ ਕੀਤਾ ਗਿਆ ਤਾਂ ਉਹ ਭਾਰਤ ਛੱਡ ਦੇਵੇਗੀ। ਦਰਅਸਲ, ਮੈਟਾ, ਵਟਸਐਪ ਅਤੇ ਫੇਸਬੁੱਕ ਦੇ ਦੋ ਵੱਡੇ ਪਲੇਟਫਾਰਮਾਂ ਨੇ ਨਵੇਂ ਸੋਧੇ ਹੋਏ ਆਈਟੀ ਨਿਯਮਾਂ ਦੇ ਖਿਲਾਫ ਦਿੱਲੀ ਹਾਈ ਕੋਰਟ ਵਿੱਚ