ਕਰੋੜਾਂ ਦੀਆਂ ‘ਗੁੰਮ’ ਹੋਈਆਂ ਮਸ਼ੀਨਾਂ ਬਾਰੇ ਖੁੱਲ੍ਹੇ ਭੇਦ
ਰਿਟਾਇਰਡ ਖੇਤੀਬਾੜੀ ਅਧਿਕਾਰੀ ਨੇ ‘ਦ ਖਾਲਸ ਟੀਵੀ’ ਸਾਹਮਣੇ ਅਜਿਹੇ ਹੈਰਾਨਕੁਨ ਤੱਥ ਪੇਸ ਕੀਤੇ।
ਰਿਟਾਇਰਡ ਖੇਤੀਬਾੜੀ ਅਧਿਕਾਰੀ ਨੇ ‘ਦ ਖਾਲਸ ਟੀਵੀ’ ਸਾਹਮਣੇ ਅਜਿਹੇ ਹੈਰਾਨਕੁਨ ਤੱਥ ਪੇਸ ਕੀਤੇ।
ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਰੀ ਉੱਤੇ ਸਬਸਿਡੀ ਦਾ ਲਾਭ ਲੈਣ ਲਈ ਕਿਸਾਨਾਂ, ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਤੋਂ ਅਰਜ਼ੀਆਂ ਮੰਗੀਆਂ ਹਨ।
dairy farming subsidy-ਆਓ ਅਸੀਂ ਜਾਣਦੇ ਹਾਂ ਕਿ ਤੁਸੀਂ ਮਨਰੇਗਾ ਕੈਟਲ ਸ਼ੈੱਡ ਯੋਜਨਾ ਦਾ ਲਾਭ ਕਿਵੇਂ ਪ੍ਰਾਪਤ ਕਰ ਸਕਦੇ ਹੋ...
Agri-drone subsidy-ਖ਼ਾਸ ਗੱਲ ਹੈ ਕਿ ਇਹ ਭਾਰਤੀ ਡਰੋਨ ਕੰਪਨੀ ਵਿੱਚ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦਾ ਨਿਵੇਸ਼ ਹੈ।
Agri machinery subsidy in Punjab 2023-ਖੇਤੀਬਾੜੀ ਲਈ ਵੱਖ-ਵੱਖ ਮਸ਼ੀਨਾਂ ਦੀ ਖਰੀਦ ਅਤੇ ਕਸਟਮ ਹਾਇਰਿੰਗ ਸੈਂਟਰਾਂ ਲਈ ਸਬਸਿਡੀ ਪ੍ਰਾਪਤ ਕਰਨ ਲਈ 28 ਫਰਵਰੀ ਤੱਕ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ।
'ਦਿੱਲੀ ਦੀ ਤਰਜ਼ ਤੇ ਸਬਸਿਡੀ ਦਾ ਆਪਸ਼ਨ ਦਿੱਤਾ ਜਾਵੇ'
ਖੱਟਰ ਸਰਕਾਰ ਕਿਸਾਨਾਂ ਨੂੰ ਟਰੈਕਟਰ ਖਰੀਦਣ ਲਈ 50 ਫੀਸਦੀ ਤੱਕ ਸਬਸਿਡੀ ਦੇ ਰਹੀ ਹੈ।
ਕੁਲਦੀਪ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਮਸ਼ੀਨਾਂ ਦੀਆਂ ਪ੍ਰਵਾਨਗੀਆਂ ਦੀ ਮਿਆਦ ਮਿਤੀ 07 ਨਵੰਬਰ, 2022 ਤੱਕ ਖਤਮ ਹੋ ਰਹੀ ਹੈ, ਉਨ੍ਹਾਂ ਦੀ ਮਿਆਦ ਵਿੱਚ 20 ਨਵੰਬਰ, 2022 ਤੱਕ ਦਾ ਵਾਧਾ ਕੀਤਾ ਗਿਆ ਹੈ।