India

ਤੁਰਕੀ-ਸੀਰੀਆ ਤੋਂ ਬਾਅਦ ਹੁਣ ਭਾਰਤ ਦੇ ਇਸ ਹਿੱਸੇ ਵਿੱਚ ਕੰਬੀ ਧਰਤੀ,ਸਹਿਮੇ ਲੋਕ

ਸਿਕੱਮ : ਪੂਰੀ ਦੁਨੀਆ ਹਾਲੇ ਤੁਰਕੀ ਤੇ ਸੀਰੀਆ ਵਿੱਚ ਆਏ ਭੂਚਾਲ ਕਾਰਨ ਹੋਏ ਨੁਕਸਾਨ ਦੇ ਸਦਮੇ ਤੋਂ ਬਾਹਰ ਨਹੀਂ ਆ ਸਕੀ ਹੈ ਕਿ ਹੁਣ ਹੋਰ ਕਈ ਦੇਸ਼ਾਂ ਵਿੱਚ ਵੀ ਲਗਾਤਾਰ ਜ਼ਮੀਨ ਹਿਲ ਰਹੀ ਹੈ ਤੇ  ਝਟਕੇ ਮਹਿਸੂਸ ਹੋ ਰਹੇ ਹਨ। ਭਾਰਤ ਦੇ ਸੂਬੇ ਸਿੱਕਮ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ

Read More