ਭਾਰਤ ਨੇ ਬਦਲਿਆ ਜੁੱਤੀਆਂ ਦਾ ਨੰਬਰ ਸਿਸਟਮ, ਹੁਣ ਉਮਰ ਦੇ ਹਿਸਾਬ ਨਾਲ ਬਣੇਗਾ ਸਾਈਜ਼ ਚਾਰਟ
ਭਾਰਤ ਵਿੱਚ ਜੁੱਤੀਆਂ ਤਿਆਰ ਕਰਨ ਲਈ ਨਵੇਂ ਭਾਰਤੀ ਮਾਪਦੰਡ ਤਿਆਰ ਕੀਤੇ ਜਾ ਰਹੇ ਹਨ। ਹੁਣ ਅਗਲੇ ਸਾਲ ਯਾਨੀ 2025 ਤੋਂ ਕੰਪਨੀਆਂ ਭਾਰਤੀਆਂ ਲਈ ਵੱਖਰੇ ਤੌਰ ‘ਤੇ ਜੁੱਤੀਆਂ ਦਾ ਉਤਪਾਦਨ ਕਰਨਗੀਆਂ। ਇਸਦੇ ਲਈ ਕੋਡ ‘ਭਾ’ (Bha) ਰੱਖਿਆ ਗਿਆ ਹੈ, ਜਿਸਦਾ ਅਰਥ ਹੈ ਭਾਰਤ। ਇਸਦੇ ਲਈ ਅਜੇ ਬਿਊਰੋ ਆਫ ਇੰਡੀਅਨ ਸਟੈਂਡਰਡਸ (Bureau of Indian Standards) ਤੋਂ ਮਾਨਤਾ