ਹੁਣ ATM ਤੋਂ ਨਿਕਲਣਗੇ ਸਿੱਕੇ ! ਇਸ ਚੀਜ਼ ਦੀ ਕਰਨੀ ਹੋਵੇਗੀ ਵਰਤੋਂ !
ਬੈਂਕ ਵਿੱਚ FD ਦੇ ਰੇਟ ਵੱਧਣਗੇ
ਬੈਂਕ ਵਿੱਚ FD ਦੇ ਰੇਟ ਵੱਧਣਗੇ
ਆਰਬੀਆਈ ਨੇ ਬੁੱਧਵਾਰ ਨੂੰ ਇੱਕ ਵਾਰ ਫਿਰ ਰੈਪੋ ਰੇਟ ਵਿੱਚ 25 ਬੇਸਿਸ ਪੁਆਇੰਟ ਜਾਂ 0.25 ਫੀਸਦੀ ਦਾ ਵਾਧਾ ਕੀਤਾ ਹੈ। ਇਸ ਤੋਂ ਬਾਅਦ ਹਰ ਤਰ੍ਹਾਂ ਦੇ ਕਰਜ਼ੇ ਮਹਿੰਗੇ ਹੋ ਜਾਣਗੇ।