India

ਰੈਗੂਲਰ ਟ੍ਰੇਨਾਂ ਨੂੰ ਕੋਰੋਨਾ ਕਰਕੇ 30 ਸਤੰਬਰ ਤੱਕ ਕੀਤਾ ਬੰਦ

‘ਦ ਖ਼ਾਲਸ ਬਿਊਰੋ(ਪੁਨੀਤ ਕੌਰ) :- ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਸਾਰੇ ਕੰਮ-ਕਾਜ ਠੱਪ ਹੋ ਚੁੱਕੇ ਹਨ ਅਤੇ ਅਲੱਗ-ਅਲੱਗ ਦੇਸ਼ਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਅਲੱਗ-ਅਲੱਗ ਦੇਸ਼ਾਂ ਦੀਆਂ ਸਰਕਾਰਾਂ ਆਏ ਦਿਨ ਨਵੇਂ ਨਿਯਮ ਬਣਾ ਰਹੀਆਂ ਹਨ। ਇਸਦੇ ਚੱਲਦਿਆਂ ਕੋਰੋਨਾਵਾਇਰਸ ਕਾਰਨ ਰੇਲਾਂ ‘ਤੇ ਪਾਬੰਦੀ

Read More
India International

ਭਾਰਤ ਨੇ ਬੰਗਲਾਦੇਸ਼ ਨੂੰ ਦਿੱਤੇ 10 ਰੇਲ ਡੀਜ਼ਲ ਇੰਜਣ

‘ਦ ਖ਼ਾਲਸ ਬਿਊਰੋ- ਭਾਰਤ ਵੱਲੋਂ ਬੰਗਲਾਦੇਸ਼ ਨਾਲ ਆਰਥਿਕ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਦੇ ਉਪਰਾਲੇ ਤਹਿਤ ਭਾਰਤ ਨੇ ਅੱਜ ਬੰਗਲਾਦੇਸ਼ ਨੂੰ 10 ਰੇਲ ਡੀਜ਼ਲ ਇੰਜਣ ਸੌਂਪੇ ਹਨ। ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਡੀਜ਼ਲ ਇੰਜਣਾਂ ਨੂੰ ਆਨਲਾਈਨ ਝੰਡੀ ਦਿਖਾ ਕੇ ਬੰਗਲਾਦੇਸ਼ ਲਈ ਰਵਾਨਾ ਕੀਤਾ। ਬੰਗਲਾਦੇਸ਼ ਤੋਂ ਆਨਲਾਈਨ ਸਮਾਗਮ ’ਚ ਉੱਥੋਂ

Read More