ਅੰਮ੍ਰਿਤ ਬੱਲ ਦੀ ਸਭ ਤੋਂ ਵਫਾਦਾਰ ਸੀ ਮਾਣੋ : ਤਿੰਨ ਦਿਨ ਪਹਿਲਾਂ ਪੁਲਿਸ ਨੇ 13 ਜਣਿਆ ਨੂੰ ਕੀਤੀ ਸੀ ਕਾਬੂ
ਮਾਣੋ ਗੈਂਗਸਟਰ ਅੰਮ੍ਰਿਤ ਬੱਲ ਦੀ ਸਭ ਤੋਂ ਵਫ਼ਾਦਾਰ ਹੈ। ਅੰਮ੍ਰਿਤ ਬੱਲ ਜਦੋਂ ਵੀ ਭਾਰਤ ਆਇਆ ਤਾਂ ਉਹ ਦਲਜੀਤ ਕੌਰ ਮਾਣੋ ਕੋਲ ਪੰਜਾਬ ਰਹਿੰਦਾ ਸੀ। ਟਾਰਗੇਟ ਕਿਲਿੰਗ ਦੀ ਸਾਰੀ ਜ਼ਿੰਮੇਵਾਰੀ ਔਰਤ ਦੇ ਸਿਰ ਸੀ। ਦਲਜੀਤ ਕੌਰ ਮਾਣੋ ਟਾਰਗੇਟ ਕਿਲਿੰਗ ਤੋਂ ਪਹਿਲਾਂ ਰੇਕੀ ਕਰਦੀ ਸੀ।