ਮੋਰਚੇ ‘ਤੇ ਪਹੁੰਚੇ ਧਾਮੀ ਨਾਲ ਹੋਇਆ ਅਜਿਹਾ ਵਤੀਰਾ, ਜਿਸਦੀ ਨਹੀਂ ਕੀਤੀ ਹੋਣੀ ਸੀ ਆਸ…
ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਮੁਹਾਲੀ ਚੰਡੀਗੜ੍ਹ ਬਾਰਡਰ ‘ਤੇ ਲੱਗੇ ਕੌਮੀ ਇਨਸਾਫ਼ ਮੋਰਚੇ ਵਿੱਚ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ( Shiromani Committee President Harjinder Singh Dhami' ) ਦੀ ਗੱਡੀ ‘ਤੇ ਕੁਝ ਅਣਪਛਾਤਿਆਂ ਵੱਲੋਂ ਹਮਲਾ ਕੀਤਾ ਗਿਆ ਹੈ।