ਬਠਿੰਡਾ : ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ ‘ਚ ਹੋਈ ਇਹ ਵਾਰਦਾਤ , ਇਲਾਕੇ ਦੀ ਘੇਰਾਬੰਦੀ…
ਬਠਿੰਡਾ ਮਿਲਟਰੀ ਸਟੇਸ਼ਨ 'ਤੇ ਗੋਲੀਬਾਰੀ ਦੀ ਵਾਰਦਾਤ ( Bathinda Military Station Firing ) ਵਿੱਚ ਚਾਰ ਲੋਕਾਂ ਦੀ ਮੌਤ ਦੀ ਖ਼ਬਰ ਆਈ ਹੈ। ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਮਾਰੇ ਗਏ ਲੋਕ ਸੈਨਿਕ ਹਨ ਜਾਂ ਆਮ ਨਾਗਰਿਕ।
