ਚਾਹ ਵਾਲੇ ਦੇ ਪੁੱਤ ਤੋਂ ਬਣਿਆ ‘ਕਰੋੜਪਤੀ’ , ਐੱਨਸੀਬੀ ਨੇ ਕੀਤਾ ਗ੍ਰਿਫਤਾਰ ,ਜਾਣੋ ਮਾਮਲਾ
ਲੁਧਿਆਣਾ : ਸਿਰਫ਼ ਦੋ ਸਾਲਾਂ ਵਿਚ ਚਾਹ ਵੇਚਣ ਵਾਲੇ ਦੇ ਪੁੱਤ ਤੋਂ ‘ਕਰੋੜਪਤੀ’ ਬਣੇ ਲੁਧਿਆਣਾ ਦੇ ਅਕਸ਼ੈ ਕੁਮਾਰ ਛਾਬੜਾ ਦੀ ਕੌਮਾਂਤਰੀ ਹੈਰੋਇਨ ਸਿੰਡੀਕੇਟ ਦੇ ਮਾਮਲੇ ’ਚ ਗ੍ਰਿਫ਼ਤਾਰੀ ਐੱਨਸੀਬੀ ਲਈ ਵੱਡੀ ਕਾਮਯਾਬੀ ਸਾਬਿਤ ਹੋਈ ਹੈ। ਅਕਸ਼ੈ ਕੁਮਾਰ ਛਾਬੜਾ, ਜਿਸ ਨੇ ਕੁਝ ਸਮੇਂ ਤੱਕ ਇਕ ਦਵਾਈਆਂ ਦੀ ਦੁਕਾਨ ’ਤੇ ਵੀ ਕੰਮ ਕੀਤਾ, ਉਹ ਮਗਰੋਂ ਕਈ ਵਪਾਰਕ ਜਾਇਦਾਦਾਂ