ਪਹਿਲਾਂ ‘ਪੀਲੇ ਪੰਜੇ’ ਨੇ ਕੰਬਾਇਆ ਹੁਣ ਠੰਡ ਨਾਲ ਕੰਬ ਰਹੇ 50 ਪੰਜਾਬੀ ਪਰਿਵਾਰਾਂ ਦਾ ਮਾਨ ਸਰਕਾਰ ਨੂੰ ਸਵਾਲ ! ਸਿਰਫ਼ 133 ਵੋਟਾਂ ਹੀ ਸਾਡਾ ਕਸੂਰ !
ਹੁਣ ਜਦੋਂ ਪੋਹ ਦਾ ਮਹੀਨੇ ਸ਼ੁਰੂ ਹੋ ਗਿਆ ਹੈ,ਠੰਡ ਨੇ ਜ਼ੋਰ ਫੜ ਲਿਆ ਹੈ,ਇਸ ਦੌਰਾਨ ਲਤੀਫਪੁਰਾ ਤੋਂ ਉਜਾੜੇ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਉਹ ਬਹੁਤ ਦੀ ਦਰਦਨਾਕ ਹਨ ।