ਹਲਕਾ ਕਾਦੀਆ ‘ਚ ਕਾਂਗਰਸ ਨੂੰ ਝਟਕਾ , ਕੌਂਸਲ ਪ੍ਰਧਾਨ ਸਮੇਤ ਚਾਰ MC ਨੇ ਫੜ੍ਹਿਆ ‘ਆਪ’ ਦਾ ਪੱਲਾ
ਜਿਲਾ ਗੁਰਦਾਸਪੁਰ ਦੇ ਹਲਕਾ ਕਾਦੀਆ ਵਿੱਚ ਪੈਂਦੀ ਧਾਰੀਵਾਲ ਨਗਰ ਕੌਂਸਿਲ ਦੇ ਮੌਜ਼ੂਦਾ ਕਾਂਗਰਸੀ ਪ੍ਰਧਾਨ ਚਾਰ ਕਾਂਗਰਸੀ ਐਮ ਸੀ,ਦੋ ਸਾਬਕਾ ਐਮ ਸੀ ਆਪ ਪਾਰਟੀ ਵਿਚ ਸ਼ਾਮਿਲ ਹੋ ਗਏ।
Punjab Congress Party
ਜਿਲਾ ਗੁਰਦਾਸਪੁਰ ਦੇ ਹਲਕਾ ਕਾਦੀਆ ਵਿੱਚ ਪੈਂਦੀ ਧਾਰੀਵਾਲ ਨਗਰ ਕੌਂਸਿਲ ਦੇ ਮੌਜ਼ੂਦਾ ਕਾਂਗਰਸੀ ਪ੍ਰਧਾਨ ਚਾਰ ਕਾਂਗਰਸੀ ਐਮ ਸੀ,ਦੋ ਸਾਬਕਾ ਐਮ ਸੀ ਆਪ ਪਾਰਟੀ ਵਿਚ ਸ਼ਾਮਿਲ ਹੋ ਗਏ।
Punjab Congress Party : ਇਸ ਸਾਰੇ ਮਾਮਲੇ ਵਿੱਚ ਖ਼ਾਲਸ ਟੀਵੀ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਆਪਣਾ ਪੱਖ ਰੱਖਿਆ ਹੈ।
bharat bhushan ashu did not get any relief today from ludhiana court on bail application.
'ਆਪ' ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਖੇਤੀਬਾੜੀ ਵਿੱਚ ਹੋਏ 150 ਕਰੋੜ ਰੁਪਏ ਦੇ ਘਪਲੇ ਦੀ ਵੀ ਜਾਂਚ ਚੱਲ ਰਹੀ ਹੈ।