ਛੁੱਟੀ ‘ਤੇ ਘਰ ਆਇਆ ਸੀ ਫੌਜੀ! ਮਿੰਟ ‘ਚ ਜ਼ਿੰਦਗੀ ਖ਼ਤਮ! ਮੰਗੇਤਰ ਵੀ ਜ਼ਿੰਦਗੀ ਦੀ ਜੰਗ ਲੜ ਰਹੀ ਹੈ
- by Manpreet Singh
- April 23, 2024
- 0 Comments
ਸੜਕ ਹਾਦਸੇ (Road Accident) ਵਿੱਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਤੜਾਂ ( Patran) ਤੋਂ ਪਟਿਆਲਾ ਰੋਡ ‘ਤੇ ਘੱਗਾ ਦੇ ਨਿਰੰਕਾਰੀ ਭਵਨ ਨੇੜੇ ਇਹ ਹਾਦਸਾ ਵਾਪਰਿਆ ਹੈ। ਬੱਸ ਅਤੇ ਮਾਰੂਤੀ ਕਾਰ ਦੀ ਹੋਈ ਭਿਆਨਕ ਟੱਕਰ ‘ਚ ਛੁੱਟੀ ‘ਤੇ ਆਏ ਫੌਜੀ ਜਵਾਨ ਦੀ ਮੌਤ ਹੋ ਗਈ ਅਤੇ ਉਸ ਦੀ ਮੰਗੇਤਰ
ਮਾਨਵੀਂ ਦੀ ਮੌਤ ਮਾਮਲੇ ਵਿੱਚ ਹੋਇਆ ਅਹਿਮ ਖੁਲਾਸਾ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
- by Manpreet Singh
- April 22, 2024
- 0 Comments
ਬਿਉਰੋ ਰਿਪੋਰਟ – ਪਟਿਆਲਾ (Patiala) ‘ਚ ਕੇਕ (cake death) ਖਾਣ ਨਾਲ 10 ਸਾਲਾ ਬੱਚੀ ਮਾਨਵੀਂ ਦੀ ਮੌਤ ਮਾਮਲੇ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਹੈ ਕਿ ਕੇਕ ਵਿੱਚ ਸਿੰਥੈਟਿਕ ਸਵੀਟਨਰ (synthetic Sweet) ਦੀ ਮਾਤਰਾ ਬਹੁਤ ਜ਼ਿਆਦਾ ਸੀ। ਜਿਸ ਕਾਰਨ ਬੱਚੀ ਦੀ ਮੌਤ ਹੋ ਗਈ ਸੀ। ਦੱਸ ਦੇਈਏ ਕਿ 24 ਮਾਰਚ
ਚਾਕਲੇਟ ਖਾਂਦੇ ਹੀ ਡੇਢ ਸਾਲਾ ਬੱਚੀ ਨੂੰ ਖ਼ੂਨ ਦੀਆਂ ਉਲ਼ਟੀਆਂ, ਚਾਕਲੇਟ ਦਾ ਕਵਰ ਵੇਖ ਮਾਪਿਆਂ ਦੇ ਉੱਡੇ ਹੋਸ਼
- by Gurpreet Kaur
- April 20, 2024
- 0 Comments
ਬਿਉਰੋ ਰਿਪੋਰਟ – ਪਟਿਆਲਾ ਵਿੱਚ ਮਿਆਦ ਪੁੱਗ ਚੁੱਕੀ ਚਾਕਲੇਟ (Expiry Chocolate) ਖਾਣ ਨਾਲ ਡੇਢ ਸਾਲ ਦੀ ਬੱਚੀ ਰਾਵਿਆ ਗੰਭੀਰ ਤੌਰ ‘ਤੇ ਬਿਮਾਰ ਹੋ ਗਈ ਹੈ। ਚਾਕਲੇਟ ਖਾਣ ਮਗਰੋਂ ਉਸ ਨੂੰ ਖ਼ੂਨ ਦੀਆਂ ਉਲ਼ਟੀਆਂ ਆਉਣ ਲੱਗੀਆਂ ਜਿਸ ਬਾਅਦ ਉਸ ਦੀ ਹਾਲਤ ਗੰਭੀਰ ਹੋ ਗਈ। ਕੁਝ ਦਿਨ ਪਹਿਲਾ ਹੀ ਪਟਿਆਲਾ ਤੋਂ ਹੀ ਕੇਕ ਖਾਣ ਨਾਲ ਇੱਕ ਬੱਚੀ
ਪਟਿਆਲਾ ‘ਚ ਬਣੇਗੀ ਸ਼੍ਰੀ ਰਾਮ ਦੀ ਯਾਦਗਾਰ: ਅਕਾਲੀ ਦਲ ਪ੍ਰਧਾਨ ਨੇ ਕੀਤਾ ਐਲਾਨ
- by Manpreet Singh
- April 17, 2024
- 0 Comments
ਰਾਮ ਨੌਮੀ ਦੇ ਮੌਕੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਆਉਣ ’ਤੇ ਪਟਿਆਲਾ ਸਥਿਤ ਪਿੰਡ ਘੜਾਮ ਵਿੱਚ ਭਗਵਾਨ ਰਾਮ ਦੀ ਯਾਦਗਾਰ ਬਣਾਈ ਜਾਵੇਗੀ। ਇਸ ਇਲਾਕੇ ਨੂੰ ਇੱਕ ਪਵਿੱਤਰ ਇਤਿਹਾਸਕ ਸ਼ਹਿਰ ਵਾਂਗ ਵਿਕਸਤ ਕੀਤਾ ਜਾਵੇਗਾ। ਮੰਨਿਆ ਜਾਂਦਾ ਹੈ ਕਿ ਇਹ
ਪਟਿਆਲਾ ਦੀ ਪੀਸੀਐਸ ਅਧਿਕਾਰੀ ਨੇ ਸਿਵਲ ਸਰਵਿਸਿਜ਼ ਇਮਤਿਹਾਨ ‘ਚੋਂ 30ਵਾਂ ਰੈਂਕ ਕੀਤਾ ਹਾਸਲ
- by Manpreet Singh
- April 16, 2024
- 0 Comments
ਪਟਿਆਲਾ ਦੀ ਗੁਰਲੀਨ ਕੌਰ ਸਿੱਧੂ ਨੇ ਸਿਵਲ ਸਰਵਿਸਿਜ਼ ਇਮਤਿਹਾਨ 2023 ਵਿੱਚ ਆਪਣੀ ਚੌਥੀ ਕੋਸ਼ਿਸ਼ ਵਿੱਚ ਪੂਰੇ ਭਾਰਤ ਵਿੱਚੋਂ 30ਵਾਂ ਰੈਂਕ ਹਾਸਲ ਕੀਤਾ ਹੈ। ਗੁਰਲੀਨ ਕੌਰ ਸਿੱਧੂ 2022 ਬੈਚ ਦੀ ਪੀਸੀਐਸ ਅਧਿਕਾਰੀ ਹੈ ਅਤੇ ਵਰਤਮਾਨ ਵਿੱਚ ਨਵਾਂਸ਼ਹਿਰ ਵਿਖੇ ਸੀਐਮ ਫੀਲਡ ਅਫਸਰ, ਸਹਾਇਕ ਕਮਿਸ਼ਨਰ (ਜਨਰਲ) ਵਜੋਂ ਤਾਇਨਾਤ ਹੈ। ਗੁਰਲੀਨ ਨੇ ਵਾਈਪੀਐਸ ਪਟਿਆਲਾ ਤੋਂ ਮੈਟ੍ਰਿਕ ਅਤੇ ਸਕਾਲਰ ਫੀਲਡ
ਪਟਿਆਲਾ ਕੇਕ ਨਾਲ ਹੋਈ ਮੌਤ ਮਾਮਲੇ ਵਿੱਚ ਨਵਾਂ ਮੋੜ ! ਪਰਿਵਾਰ ਨੇ ਚੁੱਕਿਆ ਵੱਡਾ ਕਦਮ
- by Manpreet Singh
- April 11, 2024
- 0 Comments
ਬਿਉਰੋ ਰਿਪੋਰਟ – ਪਟਿਆਲਾ ( Patiala) ‘ਚ 10 ਸਾਲਾ ਮਾਸੂਮ ਲੜਕੀ ਮਾਨਵੀ ਦੀ ਆਪਣੇ ਹੀ ਜਨਮ ਦਿਨ (Birthday) ‘ਤੇ ਕੇਕ ਖਾਣ ਨਾਲ ਹੋਈ ਮੌਤ ਦੇ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਹੁਣ ਲੜਕੀ ਦੀ ਮੌਤ ਦਾ ਕਾਰਨ ਬਣੇ ਕੇਕ ਨੂੰ ਲੈਣ ਲਈ ਉਸ ਦੇ ਪਰਿਵਾਰਕ ਮੈਂਬਰ ਖੁਦ ਡਰੱਗਜ਼, ਫੂਡ ਐਂਡ ਕੈਮੀਕਲ ਟੈਸਟਿੰਗ ਲੈਬ ਖਰੜ ਪੁੱਜੇ
ਕੱਲ ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ਤੋਂ ਹੋਣਗੇ ਰਿਹਾਅ ! ਜੇਲ੍ਹ ਪ੍ਰਸ਼ਾਸਨ ਨੇ ਦਿੱਤੀ ਜਾਣਕਾਰੀ
- by Khushwant Singh
- March 31, 2023
- 0 Comments
ਸੁਪਰੀਮ ਕੋਰਟ ਨੇ ਸਿੱਧੂ ਨੂੰ 1 ਸਾਲ ਦੀ ਸਜ਼ਾ ਸੁਣਾਈ ਸੀ
ਨਵਜੋਤ ਕੌਰ ਸਿੱਧੂ ਨੂੰ ਕੈਂਸਰ ! ਪਤੀ ਦੇ ਨਾਂ ਲਿਖਿਆ ਦਿਲ ਨੂੰ ਹਿਲਾ ਦੇਣ ਵਾਲਾ ਭਾਵੁਕ ਮੈਸੇਜ ! ‘ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦੀ’
- by Khushwant Singh
- March 22, 2023
- 0 Comments
ਸੋਸ਼ਲ ਮੀਡੀਆ 'ਤੇ ਦਰਦ ਸਾਂਝਾ ਕੀਤਾ