Lok Sabha Election 2024 Punjab

ਮੋਦੀ ਦੀ ਪਟਿਆਲਾ ਰੈਲੀ ’ਚ ਸ਼ਾਮਲ ਨਹੀਂ ਹੋ ਰਹੇ ਕੈਪਟਨ ਅਮਰਿੰਦਰ ਸਿੰਘ! ਬੇਟੀ ਜੈਇੰਦਰ ਕੌਰ ਨੇ ਦੱਸੀ ਵਜ੍ਹਾ

ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਟਿਆਲਾ ਵਿੱਚ ਲੋਕ ਸਭਾ ਚੋਣਾਂ 2024 ਲਈ ਬੀਜੇਪੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਪਟਿਆਲਾ ਲੋਕ ਸਭਾ ਹਲਕੇ ਤੋਂ ਮਹਾਰਾਣੀ ਪਰਨੀਤ ਕੌਰ ਚੋਣ ਮੈਦਾਨ ਵਿੱਚ ਹਨ। ਬੀਜੇਪੀ ਦੀ ਟਿਕਟ ਤੋਂ ਚੋਣ ਲੜ ਰਹੇ ਹਨ। ਅੱਜ ਪੀਐਮ ਮੋਦੀ ਉਨ੍ਹਾਂ ਦੇ ਪ੍ਰਚਾਰ ਲਈ ਪਟਿਆਲਾ ਪੁੱਜੇ ਹਨ ਪਰ ਉਨ੍ਹਾਂ ਦੇ

Read More
Khetibadi Lok Sabha Election 2024 Punjab

PM ਮੋਦੀ ਖ਼ਿਲਾਫ਼ ਪ੍ਰਦਰਸ਼ਨ ਕਰਨ ਆ ਰਹੇ ਕਿਸਾਨਾਂ ਨੂੰ ਰੋਕਿਆ, ਆਵਾਜਾਈ ਠੱਪ

ਪ੍ਰਧਾਨ ਮੰਤਰੀ ਮੋਦੀ ਅੱਜ ਪੰਜਾਬ ਵਿੱਚ ਰੈਲੀ ਕਰ ਰਹੇ ਹਨ। ਪਟਿਆਲਾ ਵਿੱਚ ਉਨ੍ਹਾਂ ਦੀ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਇਸ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨੇ ਪੀਐਮ ਮੋਦੀ ਨੂੰ ਸਵਾਲ ਪੁੱਛਣ ਦਾ ਪ੍ਰੋਗਰਾਮ ਬਣਾਇਆ ਸੀ। ਸ਼ੰਭੂ ਮੋਰਚੇ ਤੋਂ ਲੈ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਪਟਿਆਲਾ ਪੀਐਮ ਮੋਦੀ ਦੀ ਰੈਲੀ ਵਿੱਚ ਪੁੱਜਣਾ

Read More
Lok Sabha Election 2024 Punjab

ਪਟਿਆਲਾ ਸੀਟ ’ਤੇ ਬੀਜੇਪੀ ਲਈ ਖੁਸ਼ਖਬਰੀ!

ਪੰਜਾਬ ਵਿੱਚ ਚੋਣਾਂ ਸਿਰ ’ਤੇ ਹਨ ਤੇ ਪਟਿਆਲਾ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਇੱਥੇ ਕਾਂਗਰਸ ਦੇ ਸਾਬਕਾ ਕੌਂਸਲਰ ਬੌਬੀ ਗਰੋਵਰ ਤੇ ਕਾਂਗਰਸ ਦੀ ਸੀਨੀਅਰ ਮਹਿਲਾ ਆਗੂ ਮੋਨਿਕਾ ਗਰੋਵਰ ਨੇ ਪਾਰਟੀ ਛੱਡ ਕੇ ਸਾਥੀਆਂ ਸਮੇਤ ਭਾਜਪਾ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਦੇ ਨਾਲ ਪਰਿਵਾਰ ਸਮੇਤ ਕਰੀਬ 30 ਹੋਰ ਵਿਅਕਤੀਆਂ ਨੇ ਵੀ ਭਾਜਪਾ ਦੀ

Read More
Others

ਪੰਜਾਬ ’ਚ ਮਾਪੇ ਕਦੋਂ ਲੈਣਗੇ ਸਬਕ! 2-2 ਸਾਲ ਦੇ ਬੱਚਿਆਂ ਦੀ ਲਾਪਰਵਾਹੀ ਨਾਲ ਮੌਤ! 3 ਮਹੀਨੇ ’ਚ ਚਲੇ ਗਏ 6 ਬੱਚੇ!

ਪਿਛਲੇ ਦਿਨੀਂ ਨੰਗਲ ਵਿੱਚ ਛੋਟੇ ਬੱਚੇ ਦੇ ਪਾਣੀ ਵਾਲੀ ਬਾਲ਼ਟੀ ਵਿੱਚ ਡੁੱਬਣ ਦੀ ਖ਼ਬਰ ਆਈ ਸੀ। ਅਜਿਹਾ ਹੀ ਹਾਦਸਾ ਹੁਣ ਪਟਿਆਲਾ ਵਿੱਚ ਵਾਪਰਿਆ ਹੈ ਜਿੱਥੇ ਬਾਲ਼ਟੀ ਵਿੱਚ ਡੁੱਬਣ ਕਰਕੇ ਇੱਕ ਬੱਚੇ ਦੀ ਮੌਤ ਹੋ ਗਈ ਹੈ। ਜ਼ਿਲ੍ਹਾ ਪਟਿਆਲਾ ਦੇ ਸਨੌਰ ਦੇ ਪਿੰਡ ਪੰਜੇਟਾ ਵਿੱਚ 2 ਸਾਲਾ ਬੱਚੇ ਦੀ ਪਾਣੀ ਦੀ ਬਾਲ਼ਟੀ ਵਿੱਚ ਡੁੱਬਣ ਕਰਕੇ ਮੌਤ

Read More
Lok Sabha Election 2024 Punjab

ਚੋਣਾਂ ਬਾਰੇ ਕਿਸੇ ਤਰ੍ਹਾਂ ਦੀ ਵੀ ਸ਼ਿਕਾਇਤ ਲਈ ਵਟਸਐਪ ਨੰਬਰ ਜਾਰੀ, ਤੁਰੰਤ ਕੀਤਾ ਜਾਵੇਗਾ ਨਿਪਟਾਰਾ

ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਲੋਕ ਸਭਾ ਚੋਣਾਂ ਦੌਰਾਨ ਜ਼ਿਲ੍ਹਾ ਪਟਿਆਲਾ ਦੇ ਵੋਟਰਾਂ ਦੀਆਂ ਚੋਣਾਂ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਲਈ ਇੱਕ ਵਟਸਐਪ (WhatsApp) ਨੰਬਰ ਜਾਰੀ ਕੀਤਾ ਗਿਆ ਹੈ। ਪਟਿਆਲਾ ਵਾਸੀ ਵਟਸਐਪ ਨੰਬਰ 70095-50957 ’ਤੇ ਚੋਣ ਜਾਬਤੇ ਸਬੰਧੀ ਆਪਣੀਆਂ ਸ਼ਿਕਾਇਤਾਂ ਲਿਖ ਕੇ ਭੇਜ ਸਕਦੇ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ

Read More
Khetibadi Lok Sabha Election 2024 Punjab

ਪਟਿਆਲਾ ’ਚ ਕਿਸਾਨ ਦੀ ਦਰਦਨਾਕ ਮੌਤ, BJP ਉਮੀਦਵਾਰ ਪਰਨੀਤ ਕੌਰ ਖਿਲਾਫ਼ ਕਰ ਰਿਹਾ ਸੀ ਪ੍ਰਦਰਸ਼ਨ

ਪਟਿਆਲਾ ਵਿੱਚ ਬੀਜੇਪੀ ਦੀ ਉਮੀਦਵਾਰ ਪਰਨੀਤ ਕੌਰ ਖਿਲਾਫ ਪ੍ਰਦਰਸ਼ਨ ਕਰ ਰਹੇ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਬੀਜੇਪੀ ਉਮੀਦਵਾਰ ਪਿੰਡ ਸੇਹਰਾ ਚੋਣ ਪ੍ਰਚਾਰ ਦੇ ਲਈ ਪਹੁੰਚੀ ਸੀ, ਇਸ ਦੌਰਾਨ ਕਿਸਾਨਾਂ ਨੇ ਕਾਲਾ ਝੰਡਾ ਵਿਖਾ ਕੇ ਪਰਨੀਤ ਕੌਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਰੁਕੇ। ਇਸੇ ਦੌਰਾਨ ਪੁਲਿਸ ਨੇ ਕਿਸਾਨਾਂ ਨੂੰ ਪਿੱਛੇ ਕਰਨ

Read More
Punjab

ਪਟਿਆਲਾ ‘ਚ ਵਿਆਹ ਦੇ ਨਾਮ ‘ਤੇ ਹੋਇਆ ਧੋਖਾ, 4 ਗ੍ਰਿਫ਼ਤਾਰ

ਪਟਿਆਲਾ (Patiala) ਦੇ ਬਖਸ਼ੀਵਾਲਾ ਨੇੜਲੇ ਪਿੰਡ ਮੁੰਡਖੇੜਾ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਨੌਜਵਾਨ ਨੇ ਵਿਆਹ ਕਰਵਾਉਣ ਲਈ ਇੱਕ ਔਰਤ ਨੂੰ ਵੀਹ ਹਜ਼ਾਰ ਰੁਪਏ ਦਿੱਤੇ। ਉਕਤ ਔਰਤ ਨੇ 14 ਸਾਲਾ ਨਾਬਾਲਗ ਲੜਕੀ ਦਾ ਵਿਆਹ ਉਸ ਨਾਲ ਕਰਵਾ ਦਿੱਤਾ। ਵਿਆਹ ਕਰਵਾਉਣ ਤੋਂ ਬਾਅਦ ਲੜਕੇ ਨੇ ਲੜਕੀ ਨੂੰ ਤਿੰਨ ਦਿਨ ਆਪਣੇ ਕੋਲ ਰੱਖਿਆ।

Read More