ਸੌਦਾ ਸਾਧ ਤੋਂ ਬਾਅਦ ਆਸਾਰਾਮ ਨੂੰ ਵੱਡੀ ਰਾਹਤ! ਹਫ਼ਤੇ ਦੀ ਦਿੱਤੀ ਪੈਰੋਲ
- by Preet Kaur
- August 13, 2024
- 0 Comments
ਬਿਉਰੋ ਰਿਪੋਰਟ: ਜਿਣਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਜੋਧਪੁਰ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਆਸਾਰਾਮ ਨੂੰ ਅਦਾਲਤ ਤੋਂ ਸੱਤ ਦਿਨਾਂ ਦੀ ਪੈਰੋਲ ਮਿਲ ਗਈ ਹੈ। ਆਸਾਰਾਮ ਨੂੰ ਰਾਜਸਥਾਨ ਹਾਈ ਕੋਰਟ ਨੇ ਇਲਾਜ ਲਈ ਪੈਰੋਲ ਦਿੱਤੀ ਹੈ। ਉਨ੍ਹਾਂ ਦੀ ਸਿਹਤ ਨੂੰ ਦੇਖਦੇ ਹੋਏ ਇਹ ਪੈਰੋਲ ਦਿੱਤੀ ਗਈ ਹੈ। ਇਸ ਦੌਰਾਨ ਪੁਲਿਸ ਹਿਰਾਸਤ ’ਚ ਇਲਾਜ ਲਈ ਮਹਾਰਾਸ਼ਟਰ
ਸੌਦਾ ਸਾਧ ਨੇ ਮੰਗੀ ਪੈਰੋਲ, ਹਾਈਕੋਰਟ ਨੇ ਲਗਾਈ ਤਗੜੀ ਝਾੜ
- by Preet Kaur
- June 14, 2024
- 0 Comments
ਸੌਦਾ ਸਾਧ ਰਾਮ ਰਹੀਮ ਨੇ ਇੱਕ ਵਾਰ ਫਿਰ ਤੋਂ ਅਦਾਲਤ ਪਹੁੰਚ ਕਰਕੇ ਪੈਰੋਲ ਮੰਗੀ ਹੈ ਤੇ ਇਸ ਵਾਰ ਡੇਰੇ ਦੇ ਹੀ ਕਿਸੇ ਪ੍ਰੋਗਰਾਮ ਵਿੱਚ ਜਾਣ ਦਾ ਹਵਾਲਾ ਦੇ ਕੇ ਛੁੱਟੀ ਦੀ ਮੰਗ ਕੀਤੀ ਹੈ। ਸੌਦਾ ਸਾਧ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਇਕ ਵਾਰ ਫਿਰ 21 ਦਿਨਾਂ ਦੀ ਪੈਰੋਲ ਮੰਗੀ ਹੈ। ਰਾਮ ਰਹੀਮ
ਪੰਜਾਬ-ਹਰਿਆਣਾ ’ਚ ਵੋਟਾਂ ਤੋਂ ਪਹਿਲਾਂ ਰਾਮ ਰਹੀਮ ਨੇ ਮੰਗੀ ਪੈਰੋਲ ਤੇ ਫਰਲੋ! ‘ਮੈਂ 41 ਦਿਨ ਜੇਲ੍ਹ ਤੋਂ ਬਾਹਰ ਰਹਿਣ ਦਾ ਹੱਕਦਾਰ’
- by Preet Kaur
- May 19, 2024
- 0 Comments
ਸਾਧਵੀਆਂ ਦੇ ਜਿਨਸੀ ਸ਼ੋਸ਼ਣ ਤੇ ਕਤਲ ਕੇਸ ਵਿੱਚ ਸਜ਼ਾ ਕੱਟ ਰਿਹਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਉਣਾ ਚਾਹੁੰਦਾ ਹੈ। ਰਾਮ ਰਹੀਮ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਪੈਰੋਲ ਜਾਂ ਫਰਲੋ ’ਤੇ ਪਾਬੰਦੀ ਲਗਾਉਣ ਵਾਲੇ ਹੁਕਮ ’ਤੇ ਰੋਕ ਲਾਉਣ।
27 ਸਾਲ ਬਾਅਦ ਜੇਲ੍ਹ ਤੋਂ ਬਾਹਰ ਆਇਆ ਬੰਦੀ ਸਿੰਘ, ਕੌਮੀ ਇਨਸਾਫ਼ ਮੋਰਚੇ ਨੇ ਕੀਤਾ ਸਵਾਗਤ
- by Gurpreet Singh
- February 16, 2023
- 0 Comments
ਬੰਦੀ ਸਿੰਘਾ ਭਾਈ ਗੁਰਮੀਤ ਸਿੰਘ ਇੰਜੀਨੀਅਰ ( Gurmeet Singh Engineer ) ਨੂੰ ਚੰਡੀਗੜ੍ਹ ਦੀ ਬੁੜੇਲ ਜੇਲ੍ਹ ਵਿਚੋਂ 28 ਦਿਨਾਂ ਦੀ ਪੈਰੋਲ ਮਿਲ ਗਈ ਹੈ।
ਪੈਰੋਲ ‘ਤੇ ਬਾਹਰ ਆਇਆ ਇੱਕ ਹੋਰ ਬੰਦੀ ਸਿੰਘ
- by Gurpreet Singh
- February 11, 2023
- 0 Comments
ਪੰਜਾਬ ਵਿੱਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨਾਂ ਦਰਮਿਆਨ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸਿੱਖ ਗੁਰਦੀਪ ਸਿੰਘ ਖਹਿਰਾ ( Gurdeep Singh Khaira ) ਨੂੰ ਪੈਰੋਲ ਮਿਲ ਗਈ ਹੈ।
ਰਾਮ ਰਹੀਮ ਇੱਕ ਬਾਰ ਫਿਰ ਪੈਰੋਲ ‘ਤੇ ਆਇਆ ਬਾਹਰ , 40 ਦਿਨਾਂ ਦੀ ਪੈਰੋਲ ਅਰਜ਼ੀ ਹੋਈ ਮਨਜ਼ੂਰ
- by Gurpreet Singh
- January 21, 2023
- 0 Comments
‘ਦ ਖ਼ਾਲਸ ਬਿਊਰੋ : ਰੋਹਤਕ ਦੀ ਸੁਨਾਰੀਆ ਜੇਲ੍ਹ (Sunaria Jail ) ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ (gurmeet singh ram Rahim) ਨੂੰ ਇੱਕ ਵਾਰ ਫ਼ਿਰ ਪੈਰੋਲ ਮਿਲ ਗਈ ਹੈ। ਡੇਰਾ ਮੁਖੀ 40 ਦਿਨਾਂ ਦੀ ਮਿਲੀ ਪੈਰੋਲ ਤੋਂ ਬਾਅਦ ਅੱਜ ਹਰਿਆਣਾ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਗਿਆ। ਇਸ ਮੌਕੇ ਜੇਲ੍ਹ
ਸਜ਼ਾ ਵਿੱਚ ਹੁਣ ਨਹੀਂ ਗਿਣਿਆ ਜਾਵੇਗਾ ਪੈਰੋਲ ਦਾ ਸਮਾਂ
- by admin
- January 6, 2023
- 0 Comments
ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਨੇ ਕਿਸੇ ਵੀ ਕੈਦੀ ਦੀ ਸਜ਼ਾ ਵਿੱਚ ਪੈਰੋਲ ਦਾ ਸਮਾਂ ਨਾ ਗਿਣਨ ਦੀ ਹਦਾਇਤ ਕੀਤੀ ਹੈ।
ਪੈਰੋਲ ਕੀ ਹੁੰਦੀ ਅਤੇ ਫਰਲੋ ਨਾਲੋਂ ਕਿਵੇਂ ਹੁੰਦੀ ਵੱਖਰੀ ? ਆਓ ਜਾਣਦੇ ਹਾਂ ਇਸ ਪਿੱਛੇ ਕੀ ਹਨ ਕਾਨੂੰਨੀ ਦਾਅ-ਪੇਚ
- by Gurpreet Singh
- October 29, 2022
- 0 Comments
ਅਸਲ ਵਿੱਚ ਪੈਰੇਲ ਅਪਰਾਧਿਕ ਨਿਆਂ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਪਹਿਲੂ ਹੈ। ਪੈਰੋਲ ਆਮ ਤੌਰ 'ਤੇ ਚੰਗੇ ਵਿਵਹਾਰ ਦੇ ਬਦਲੇ ਸਜ਼ਾ ਦੀ ਸਮਾਪਤੀ ਤੋਂ ਪਹਿਲਾਂ ਕਿਸੇ ਕੈਦੀ ਦੀ ਅਸਥਾਈ ਜਾਂ ਸਥਾਈ ਰਿਹਾਈ ਨੂੰ ਦਰਸਾਉਂਦੀ ਹੈ।