International

ਇਮਰਾਨ ਖ਼ਾਨ ਨੇ ਆਪਣੇ ‘ਤੇ ਗੋਲੀ ਚਲਾਉਣ ਵਾਲੇ ਤਿੰਨ ਹਾਈਪ੍ਰੋਫਾਈਲ ਨਾਵਾਂ ਦਾ ਕੀਤਾ ਖੁਲਾਸਾ

ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 14 ਹੋਰ ਜਖ਼ਮੀ ਦੱਸੇ ਜਾ ਰਹੇ ਹਨ। ਜਖ਼ਮੀਆਂ ਵਿੱਚ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਆਗੂ ਫ਼ੈਸਲ ਜਾਵੇਦ ਅਤੇ ਇਕਬਾਲ ਚੱਠਾ ਵੀ ਸ਼ਾਮਿਲ ਹਨ।

Read More
International

ਪਾਕਿਸਤਾਨ ‘ਚ ਕੰਟੇਨਰ ਹੇਠ ਦਰੜੇ ਜਾਣ ਨਾਲ ਮਹਿਲਾ ਰਿਪੋਰਟਰ ਦੀ ਮੌਤ, ਇਮਰਾਨ ਖਾਨ ਨੇ ਰੋਕਿਆ ਲੌਂਗ ਮਾਰਚ

ਪਾਕਿਸਤਾਨ ਵਿੱਚ ਇੱਕ ਮਹਿਲਾ ਪਾਕਿਸਤਾਨੀ ਪੱਤਰਕਾਰ ਸਦਾਫ ਨਈਮ(Pakistani journalist, Sadaf Naeem) ਦੀ ਕੰਟੇਨਰ ਹੇਠ ਦਰੜੇ ਜਾਣ ਕਾਰਨ ਮੌਤ ਹੋ ਗਈ। ਉਹ ਐਤਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸਮਾਗਮ ਵਿੱਚ ਰਿਪੋਰਟਿੰਗ ਕਰਨ ਆਈ ਸੀ।

Read More
International

ਲਾਜਵਾਬ ਮਟਨ ਖੁਆਇਆ ਤਾਂ ਮਾਲਕਣ ਨੂੰ ਨੌਕਰ ਨਾਲ ਹੋ ਗਿਆ ਪਿਆਰ, ਕਰਵਾ ਲਿਆ ਵਿਆਹ !

ਰਫੀਕ ਨੇ ਪਹਿਲੇ ਹੀ ਦਿਨ ਸਪੈਸ਼ਲ ਮਟਨ ਹਾਂਡੀ ਬਣਾਈ। ਆਲੀਆ ਨੂੰ ਇਹ ਪਕਵਾਨ ਇੰਨਾ ਪਸੰਦ ਆਇਆ ਕਿ ਉਸ ਨੂੰ ਰਫੀਕ ਨਾਲ ਪਿਆਰ ਹੋ ਗਿਆ।

Read More
International

ਪਾਕਿਸਤਾਨ ਵਿੱਚ ਇੱਕ ਬੱਸ ਨੂੰ ਲੱਗੀ ਅੱਗ ਵਿੱਚ 17 ਦੀ ਗਈ ਜਾਨ, 20 ਜ਼ਖਮੀ

ਨੂਰੀਆਬਾਦ ਪੁਲਸ ਸਟੇਸ਼ਨ ਨੇੜੇ ਏਅਰ ਕੰਡੀਸ਼ਨਡ ਕੋਚ ਨੂੰ ਅੱਗ ਲੱਗਣ ਕਾਰਨ 13 ਬੱਚਿਆਂ ਸਮੇਤ ਘੱਟੋ-ਘੱਟ 17 ਯਾਤਰੀ ਸੜ ਗਏ।

Read More
International

ਜੇਲ੍ਹ ‘ਚ ਪਿਆਰ… ਹੁਣ ਤੀਜੀ ਵਾਰ ਪਿਤਾ ਬਣੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਦੀ ਲਵ ਸਟੋਰੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ

ਜੇਲ 'ਚ ਪਿਆਰ... ਵਕੀਲ ਨਾਲ ਹੋਇਆ ਵਿਆਹ, ਹੁਣ ਤੀਜੀ ਵਾਰ ਪਿਤਾ ਬਣੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਦੀ ਫਿਲਮੀ ਕਹਾਣੀ ਤੋਂ ਘੱਟ ਨਹੀਂ

Read More