Punjab

ਸਰਕਾਰੀ ਕਾਲਜਾਂ ਦੇ ਨਿੱਜੀਕਰਨ ’ਤੇ ਪੰਜਾਬ NSUI ਦੇ ਪ੍ਰਧਾਨ ਵੱਲੋਂ ਪੂਰੇ ਪੰਜਾਬ ’ਚ ਧਰਨੇ ਲਾਉਣ ਦੀ ਚੇਤਾਵਨੀ!

ਬਿਉਰੋ ਰਿਪੋਰਟ: ਪੰਜਾਬ ਸਰਕਾਰ ਨੇ ਯੂਨੀਵਰਸਿਟੀ ਗਰਾਂਟ ਕਮਿਸ਼ਨ ਦੀ ਮਦਦ ਨਾਲ ਆਟੋਨੋਮਸ ਕਾਲੇਜ ਦੇ ਰੂਪ ਵਿੱਚ ਅਪਗਰੇਡ ਕਰਨ ਦੇ ਲਈ 8 ਸਰਕਾਰੀ ਕਾਲਜ਼ਾਂ ਦੀ ਪਛਾਣ ਕੀਤੀ ਹੈ। 8 ਕਾਲਜਾਂ ਨੂੰ ਖ਼ੁਦਮੁਖਤਿਆਰ ਕਾਲਜ ਬਣਾਉਣ ਦੇ ਵਿਰੋਧ ਵਿੱਚ NSUI ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਵਿਦਿਆਰਥੀਆਂ ਸਮੇਤ ਮੁਹਾਲੀ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਨੂੰ ਮੰਗ-ਪੱਤਰ ਸੌਂਪਿਆ ਹੈ।

Read More
Punjab

ਪੈਰਾ ਓਲੰਪਿਕ ਖਿਡਾਰੀ ਤੇ NSUI ਪ੍ਰਧਾਨ ਦਾ ਮੁੱਖ ਮੰਤਰੀ ਨੂੰ ਅਲਟੀਮੇਟਮ, ਖਿਡਾਰੀ ਦੀਆਂ ਮੰਗਾਂ ਮੰਨੋ ਨਹੀਂ ਤਾਂ ਹੋਵੇਗਾ ਪ੍ਰਦਰਸ਼ਨ

ਚੰਡੀਗੜ੍ਹ (Chandigarh) ਵਿੱਚ ਪੈਰਾ ਓਲੰਪਿਕ ਖਿਡਾਰੀ ਤਰੁਣ ਸ਼ਰਮਾ (Tarun Sharma) ਦੇ ਨਾਲ ਐਨਐਸਯੂਆਈ (NSUI) ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਦੌਰਾਨ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਨੂੰ 10 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਇਸ ਸਮੇਂ ਦੇ ਵਿੱਚ- ਵਿੱਚ ਤਰੁਣ ਸ਼ਰਮਾ ਨੂੰ ਨੌਕਰੀ ਨਹੀਂ ਮਿਲਦੀ ਤਾਂ ਮੁੱਖ

Read More
Punjab

ਚੰਡੀਗੜ੍ਹ ਮੇਅਰ ਚੋਣ : NSUI ਦਾ ਭਾਜਪਾ ਖ਼ਿਲਾਫ਼ ਹੱਲਾ-ਬੋਲ, ਪੁਲਿਸ ਨੇ ਵਾਟਰ ਕੈਨਨ ਦਾ ਕੀਤਾ ਇਸਤੇਮਾਲ…

ਚੰਡੀਗੜ੍ਹ ਨਗਰ ਨਿਗਮ ਨੂੰ ਲੈ ਕੇ ਕਾਂਗਰਸ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ। ਅੱਜ ਕਾਂਗਰਸੀ ਵਰਕਰਾਂ ਨੇ ਬੀਜੇਪੀ ਦਫ਼ਤਰ ਦਾ ਘਿਰਾਓ ਕੀਤਾ।

Read More
Others

ਪੰਜਾਬ ਯੂਨੀਵਰਸਿਟੀ ‘ਚ ਆਪ ਵਿਦਿਆਰਥੀ ਵਿੰਗ CYSS ਦੀ ਧਮਾਕੇਦਾਰ ਜਿੱਤ

ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਦੀ ਚੋਣ ਵਿੱਚ ABVP ਦੂਜੇ,NSUI ਤੀਜੇ ਨੰਬਰ 'ਤੇ ਰਹੀ ਜਦਕਿ ਅਕਾਲੀ ਦਲ ਦੀ SOI ਚੌਥੇ ਨੰਬਰ 'ਤੇ

Read More
Punjab

NSUI Punjab President ਇਸ਼ਪ੍ਰੀਤ ਸਿੰਘ ਸਿੱਧੂ ਨੇ ਕੈਂਪਸ ਅਤੇ ਹੋਸਟਲਾਂ ਦਾ ਕੀਤਾ ਦੌਰਾ,ਕੁੜੀਆਂ ਦੀ ਸੁਰੱਖਿਆ ਸਬੰਧੀ ਦਰਪੇਸ਼ ਸਮੱਸਿਆਵਾਂ ਬਾਰੇ ਕੀਤੀ ਚਰਚਾ

ਚੰਡੀਗੜ੍ਹ : ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਪੰਜਾਬ ਦੇ ਪ੍ਰਧਾਨ ਇਸ਼ਪ੍ਰੀਤ ਸਿੰਘ ਸਿੱਧੂ ਨੇ ਕੈਂਪਸ ਅਤੇ ਹੋਸਟਲਾਂ ਵਿੱਚ ਕੁੜੀਆਂ ਦੀ ਸੁਰੱਖਿਆ ਦਾ ਮੁਆਇਨਾ ਕਰਨ ਲਈ ਵੱਖ-ਵੱਖ ਯੂਨੀਵਰਸਿਟੀਆਂ ਦਾ ਦੌਰਾ ਕੀਤਾ ਅਤੇ ਉਹਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਚਰਚਾ ਕੀਤੀ। ਇਸ ਮੌਕੇ ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਾਲ ਵਿੱਚ ਹੀ ਵਾਪਰੀਆਂ ਘਟਨਾਵਾਂ ਤੋਂ ਬਾਅਦ ਇੱਕ

Read More
Punjab

ਜਲ੍ਹਿਆਂਵਾਲਾ ਬਾਗ ‘ਚੋਂ ਹਟਾਈਆਂ ਇਤਰਾਜ਼ਯੋਗ ਤਸਵੀਰਾਂ, ਦਾਖਲਾ ਟਿਕਟ ਢਾਂਚਾ ਢਾਹੇ ਜਾਣ ਦੀ ਮੰਗ ਸ਼ੁਰੂ

‘ਦ ਖ਼ਾਲਸ ਬਿਊਰੋ:-  ਜ਼ਿਲ੍ਹਾ ਅਮ੍ਰਿਤਸਰ ‘ਚ ਸਥਿਤ ਜਲ੍ਹਿਆਂਵਾਲਾ ਬਾਗ ‘ਚ ਨਵੀਨੀਕਰਨ ਕੰਮ ਦੌਰਾਨ ਲਗਾਈਆਂ ਜਾ ਰਹੀਆਂ ਇਤਰਾਜ਼ਯੋਗ ਤਸਵੀਰਾਂ  ਨੂੰ ਹਟਾ ਦਿੱਤਾ ਗਿਆ ਹੈ ਅਤੇ E ਟਿਕਟ ਦੇ ਲਈ ਬੈਰੀਕੇਟ ਵੀ ਲਗਾ ਦਿੱਤੇ ਗਏ ਹਨ। ਅੰਮ੍ਰਿਤਸਰ ਦੇ SDM ਵਿਕਾਸ ਹੀਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਚ ਅਧਿਕਾਰੀਆਂ ਵੱਲ਼ੋਂ ਕਾਰਵਾਈ ਜਾਰੀ ਹੈ,

Read More