Lok Sabha Election 2024 Punjab

ਬਠਿੰਡਾ ਤੋਂ ਚੋਣ ਲੜੇਗਾ ਲੱਖਾ ਸਿਧਾਣਾ, ਸਿਮਰਨਜੀਤ ਸਿੰਘ ਮਾਨ ਨੇ ਕੀਤਾ ਐਲਾਨ

ਬਠਿੰਡਾ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (Shiromani Akali Dal Amritsar)ਵਲੋਂ ਲੱਖਾ ਸਿਧਾਣਾ(Lakha Sidhana )ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਇਹ ਐਲਾਨ ਅੱਜ ਬਠਿੰਡਾ ਵਿਖੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵਲੋਂ ਕੀਤਾ ਗਿਆ। ਲੱਖਾ ਸਿਧਾਣਾ ਸਮੇਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਹੁਣ ਤੱਕ ਕੁਲ 11 ਉਮੀਦਵਾਰ ਐਲਾਨ ਦਿੱਤੇ ਗਏ ਹਨ।\ ਇੱਕ

Read More
Punjab

‘ਸੀਐੱਮ ਮਾਨ ਸਾਡੇ ਨਾਲ ਜ਼ਜ਼ਬਾਤੀ ਖੇਡ ਖੇਡ ਰਿਹਾ ਹੈ , ਮੇਰਾ ਪਿੰਡ ਨਸ਼ਿਆਂ ਦਾ ਹੱਬ ਬਣਿਆ ਪਿਆ ਹੈ : ਲੱਖਾ ਸਿਧਾਣਾ

ਮਾਨਸਾ : ਲੱਖਾ ਸਿਧਾਣਾ ਪਰਵਿੰਦਰ ਸਿੰਘ ਝੋਟਾ ਦੇ ਹੱਕ ਵਿੱਚ ਮਾਨਸਾ ਵਿੱਚ ਚੱਲ ਰਹੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਲਈ ਪਹੁੰਚਿਆ। ਇਸ ਮੌਕੇ ਸਿਧਾਣਾ ਨੇ ਕਿਹਾ ਕਿ ਲੋਕਾਂ ਨੇ ਜੇ ਆਪਣੇ ਪੱਧਰ ਉੱਤੇ ਨਸ਼ਿਆਂ ਖਿਲਾਫ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਸਰਕਾਰ ਉਸਨੂੰ ਦਬਾਉਣ ਵਿੱਚ ਲੱਗੀ ਹੋਈ ਹੈ। ਸਿਧਾਣਾ ਨੇ ਦੱਸਿਆ ਕਿ 14 ਅਗਸਤ ਨੂੰ ਇੱਥੇ ਵੱਡਾ

Read More
Punjab

ਪੰਜਾਬ ਦੀਆਂ ਨਹਿਰਾਂ ਨੂੰ ਬਚਾਉਣ ਲਈ 15 ਜਨਵਰੀ ਨੂੰ ਵੱਡਾ ਇਕੱਠ !

15 ਜਨਵਰੀ ਨੂੰ ਜੌੜੀਆਂ ਨਹਿਰਾਂ ਤੇ ਹੋਵੇਗਾ ਵੱਡਾ ਇਕੱਠ

Read More
Punjab

ਜ਼ੀਰਾ ਧਰਨੇ ਤੋਂ ਨੌਜਵਾਨ ਆਗੂ ਲੱਖਾ ਸਿਧਾਣਾ ਦੀ “ਭਾਵੁਕ” ਕਰ ਦੇਣ ਵਾਲੀ ਅਪੀਲ

ਲੱਖਾ ਸਿਧਾਣਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਨਾਲ ਮੱਥਾ ਆਪਣੇ ਲਈ ਨਹੀਂ ਸਗੋਂ ਸਾਰਿਆਂ ਦੇ ਲਈ ਲਾ ਰਹੇ ਹਾਂ।ਗੱਲ ਪੰਜਾਬ ਦੇ ਪਾਣੀਆਂ ਦੀ ਹੈ,ਹਵਾ ਦੀ ਹੈ,ਸਰਕਾਰਾਂ ਨੇ ਕੁੱਝ ਨਹੀਂ ਕਰਨਾ ਕਿਉਂਕਿ ਇਹ ਖੁੱਦ ਕੋਰਪੋਰੇਟਰਾਂ ਦੇ ਨਾਲ ਰਲੀ ਹੋਈ ਹੈ।

Read More
Punjab

ਲੱਖਾ ਸਿਧਾਣਾ ਤੇ ਭਾਨਾ ਸਿੱਧੂ ਖ਼ਿਲਾਫ਼ ਕੇਸ ਦਰਜ , ਬਣੀ ਇਹ ਵਜ੍ਹਾ

ਬਰਨਾਲਾ ਜ਼ਿਲ੍ਹੇ ਦੇ ਟੋਲ ਪਲਾਜ਼ਾ 'ਤੇ ਅੰਗਰੇਜ਼ੀ ਭਾਸ਼ਾ ਦੇ ਬੋਰਡ 'ਤੇ ਕਾਲਖ ਮਲਣ ਦੇ ਮਸਲੇ 'ਚ ਲੱਖਾ ਸਿਧਾਣਾ  ਤੇ ਭਾਨਾ ਸਿੱਧੂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

Read More
Punjab

ਪਿੰਡ ਮਹਿਰਾਜ ‘ਚ ਵੱਡਾ ਇਕੱਠ, ਲੱਖਾ ਸਿਧਾਣਾ ਨੇ ਨੌਜਵਾਨਾਂ ਵਾਸਤੇ ਕੀਤਾ ਵੱਡਾ ਐਲਾਨ, ਪੜੋ ਵੱਖ ਵੱਖ ਸ਼ਖਸੀਅਤਾਂ ਦੀਆਂ ਤਿੱਖੀਆਂ ਤਕਰੀਰਾਂ…

ਸਮਾਜ ਸੇਵੀ ਵਜੋਂ ਜਾਣੇ ਜਾਂਦੇ ਤੇ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਨੇ ਅੱਜ ਬਠਿੰਡਾ ਦੇ ਪਿੰਡ ਮਹਿਰਾਜ ਵਿੱਚ ਵਿਸ਼ਾਲ ਇਕੱਠ ਸੱਦਿਆ। ਵੱਡੀ ਗਿਣਤੀ ਵਿੱਚ ਲੋਕ ਲੱਖਾ ਸਿਧਾਣਾ ਦੀ ਹਮਾਇਤ ਵਿੱਚ ਇਕੱਠੇ ਹੋਏ।

Read More
Punjab

ਲੱਖਾ ਸਿਧਾਣਾ ਨੌਜਵਾਨਾਂ ਦੇ ਹੱਕਾਂ ਲਈ ਬਣਾਵੇਗਾ ਕਮੇਟੀ, ਲੋਕਾਂ ਦਾ ਮੰਗਿਆ ਸਹਿਯੋਗ

ਸਮਾਜ ਸੇਵੀ ਵਜੋਂ ਜਾਣੇ ਜਾਂਦੇ ਤੇ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਨੇ ਇੱਕ ਕਮੇਟੀ ਤਿਆਰ ਕਰਨ ਦਾ ਐਲਾਨ ਕੀਤਾ ਹੈ। ਇਹ ਕਮੇਟੀ ਉਨ੍ਹਾਂ ਨੌਜਵਾਨਾਂ ਦੇ ਕੇਸ ਲੜੇਗੀ, ਜਿਨ੍ਹਾਂ ਖਿਲਾਫ਼ ਝੂਠੇ ਪਰਚੇ ਦਰਜ ਕੀਤੇ ਗਏ ਹਨ।

Read More
Punjab

ਤਰਨਤਾਰਨ ਪੁਲਿਸ ਨੇ ਲੱਖਾ ਸਿਧਾਣਾ ਨੂੰ ਬੇਗੁਨਾਹ ਐਲਾਨਿਆ , ਪਿੰਡ ਮਹਿਰਾਜ ਵਿਚ ਸੱਦਿਆ ਭਾਰੀ ਇੱਕਠ

ਲੱਖਾ ਸਿਧਾਣਾ ਖਿਲਾਫ਼ ਅਸਲਾ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਹੋਏ ਮੁਕੱਦਮੇ ’ਚੋਂ ਤਰਨਤਾਰਨ ਪੁਲਿਸ ਨੇ ਇਕ ਪੱਤਰ ਜਾਰੀ ਕਰਕੇ ਲੱਖਾ ਸਿਧਾਣਾ ਨੂੰ ਬੇਗੁਨਾਹ ਕਰਾਰ ਦੇ ਦਿੱਤਾ ਹੈ।

Read More
Punjab

ਲੱਖਾ ਸਿਧਾਣਾ ਦੇ ਹੱਕ ‘ਚ ਨਿਤਰੇ ਅੰਮ੍ਰਿਤਪਾਲ ਸਿੰਘ , ਸਰਕਾਰ ਦੀ ਧੱਕਾਜ਼ੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ

ਉਨ੍ਹਾਂ ਨੇ ਫੇਸਬੁੱਕ ‘ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਨੌਜਵਾਨ ਆਗੂ ਲੱਖਾ ਸਿੰਘ ਸਿਧਾਣਾ ਖਿਲਾਫ਼ ਪੰਜਾਬ ਸਰਕਾਰ ਸਿੱਧੀ ਸਿਆਸੀ ਕਿੜ ਕੱਢ ਰਹੀ ਹੈ।

Read More