Punjab

ਖੰਨਾ ਦੇ ਬਜ਼ੁਰਗ ਦੀ ਦਲੇਰੀ ਦੇ ਚਰਚੇ ਚਾਰੋ ਪਾਸੇ! ਹਿੰਮਤ ਨਾਲ ਮੁਲਜ਼ਮਾਂ ਦਾ ਲੱਕ ਤੋੜ ਦਿੱਤਾ, ਪੁਲਿਸ ਨੇ ਵੀ ਕੀਤਾ ਸਲਾ !

ਬਿਉਰੋ ਰਿਪੋਰਟ – ਖੰਨਾ ਦੇ ਇੱਕ ਬਜ਼ੁਰਗ ਦੇ ਚਰਚੇ ਚਾਰੋ ਪਾਸੇ ਹੋ ਰਹੇ ਹਨ। ਪੁਲਿਸ ਵੀ ਉਸ ਦੀ ਹਿੰਮਤ ਅਤੇ ਜਜ਼ਬੇ ਨੂੰ ਦਾਤ ਦੇ ਰਹੀ ਹੈ। ਦਰਅਸਲ 60 ਸਾਲ ਦੇ ਗੋਬਿੰਦ ਪੰਡਤ ਨੇ ਮੋਬਾਈਲ ਖੋਹ ਕੇ ਭੱਜੇ ਲੁਟੇਰਿਆਂ ਦਾ 3 ਕਿਲੋਮੀਟਰ ਪਿੱਛਾ ਕਰਕੇ ਉਨ੍ਹਾਂ ਨੂੰ ਫੜਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਉਹ

Read More
Punjab

ਘਰ ਆਏ ਚੋਰਾਂ ਨੂੰ ਔਰਤ ਨੇ ਪਾਈਆਂ ਭਾਜੜਾਂ, ਝਾੜੂ ਨਾਲ ਭਜਾ-ਭਜਾ ਕੁੱਟਿਆ

ਪੰਜਾਬ ਦੇ ਸਮਰਾਲਾ, ਖੰਨਾ ‘ਚ ਇਕ ਔਰਤ ਦੀ ਦਲੇਰੀ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਔਰਤ ਨੇ ਆਂਢ-ਗੁਆਂਢ ‘ਚ ਆਏ ਲੁਟੇਰਿਆਂ ਦਾ ਝਾੜੂ ਲੈ ਕੇ ਮੁਕਾਬਲਾ ਕੀਤਾ। ਇੱਕ ਵਾਰ ਇਸ ਔਰਤ ਨੇ ਦੋਵਾਂ ਲੁਟੇਰਿਆਂ ਨੂੰ ਜ਼ਮੀਨ ‘ਤੇ ਸੁੱਟ ਦਿੱਤਾ ਸੀ। ਪਰ ਇਸੇ ਦੌਰਾਨ ਲੁਟੇਰੇ ਸਕੂਟਰ ਛੱਡ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲਿਸ ਨੇ ਸਕੂਟਰ

Read More
Punjab

ਦੁਬਈ ‘ਚ ਚਮਕੀਲਾ ਸਿੰਘ ਨਾਲ ਹੋਈ ਤਸ਼ਦੱਦ ਦੀ ਕਹਾਣੀ ਸੁਣ ਤੁਹਾਡੀ ਅੱਖਾਂ ਭਰ ਆਉਣਗੀਆਂ ! ਬਾਥਰੂਮ ‘ਚ ਬੰਦ ਕਰ ਹਰ ਹੱਦ ਪਾਰ ਕੀਤੀ

ਬਿਉਰੋ ਰਿਪੋਰਟ – ਰੁਜ਼ਗਾਰ (Employment) ਦੇ ਲਈ ਦੁਬਈ ਗਏ ਇੱਕ ਪੰਜਾਬੀ ਦੀ ਖੌਫਨਾਕ ਕਹਾਣੀ ਸਾਹਮਣੇ ਆਈ ਹੈ। ਖੰਨਾ(Khanna) ਦੇ ਨੇੜਲੇ ਪਿੰਡ ਸਲੌਦੀ ਦੇ ਰਹਿਣ ਵਾਲੇ ਨੌਜ਼ਵਾਨ ਚਮਕੀਲਾ ਸਿੰਘ ਨੂੰ ਦੁਬਈ (Dubai) ਵਿੱਚ ਬੰਧਕ ਬਣਾ ਕੇ ਰੱਖਿਆ ਗਿਆ। 15 ਦਿਨਾਂ ਤੱਕ ਬਾਥਰੂਮ ਵਿੱਚ ਬੰਦ ਕਰਕੇ ਭੁੱਖਾ ਪਿਆਸਾ ਰੱਖਿਆ ਗਿਆ । ਦੁਬਈ ਵਿੱਚ ਕਿਸੇ ਵਿਅਕਤੀ ਦੀ ਮਦਦ

Read More
Punjab

ਖੰਨਾ ‘ਚ ਡੀਜ਼ਲ ਟੈਂਕਰ ਨੂੰ ਲੱਗੀ ਅੱਗ, ਡਰਾਈਵਰ-ਕਲੀਨਰ ਨੇ ਛਾਲ ਮਾਰ ਕੇ ਬਚਾਈ ਜਾਨ

ਖੰਨਾ ‘ਚ ਨੈਸ਼ਨਲ ਹਾਈਵੇਅ ‘ਤੇ ਅੱਗਜ਼ਨੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਡੀਜ਼ਲ ਕਾਰਨ ਟੈਂਕਰ ਨੂੰ ਅਚਾਨਕ ਅੱਗ ਲੱਗ ਗਈ। ਡਰਾਈਵਰ ਅਤੇ ਕਲੀਨਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ 100 ਮੀਟਰ ਦੂਰ ਤੱਕ ਫੈਲਦੀਆਂ ਦਿਖਾਈ ਦੇ ਰਹੀਆਂ ਸਨ। ਅੱਗ ਨੂੰ ਦੇਖ ਕੇ ਲੋਕਾਂ ਨੇ ਆਪਣੇ

Read More
Punjab

ਖੰਨਾ ‘ਚ ਭੇਦਭਰੀ ਹਾਲਤ ‘ਚ ਮਿਲਿਆ ਨੌਜਵਾਨ , ਪਰਿਵਾਰ ਨੇ ਜਤਾਇਆ ਇਹ ਖ਼ਦਸ਼ਾ , ਡਿਲਿਵਰੀ ਦਾ ਕਰਦਾ ਸੀ ਕੰਮ…

ਲੁਧਿਆਣਾ ਜ਼ਿਲ੍ਹੇ ਦੇ ਖੰਨਾ ‘ਚ ਇੱਕ ਨੌਜਵਾਨ ਦੀ ਸ਼ੱਕੀ ਹਾਲਤਾਂ ‘ਚ ਮੌਤ ਹੋ ਗਈ। ਨੌਜਵਾਨ ਦੀ ਹਾਲਤ ਨੂੰ ਦੇਖਦੇ ਹੋਏ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੋ ਸਕਦੀ ਹੈ। ਮ੍ਰਿਤਕ ਦੀ ਪਛਾਣ 22 ਸਾਲਾ ਮਨੀਸ਼ ਵਾਸੀ ਮਾਡਲ ਟਾਊਨ ਅਮਲੋਹ ਰੋਡ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ

Read More
Punjab

ਖੰਨਾ : ਹੌਲਦਾਰ ਦੀ ਕਾਰ ਦਾ ਸ਼ੀਸ਼ਾ ਤੋੜ ਕੇ 30 ਤੋਲੇ ਸੋਨਾ ਤੇ ਲੱਖਾਂ ਦਾ ਕੈਸ਼ ਚੋਰੀ, ਗੋਲਗੱਪੇ ਖਾ ਰਿਹਾ ਸੀ ਪਰਿਵਾਰ

ਲੁਧਿਆਣਾ ਜ਼ਿਲ੍ਹੇ ਦੇ ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਬੁੱਧਵਾਰ ਰਾਤ ਨੂੰ ਚੋਰੀ ਦੀ ਇੱਕ ਵੱਡੀ ਘਟਨਾ ਵਾਪਰੀ ਹੈ। ਪੰਜਾਬ ਪੁਲਿਸ ਦੇ ਹੌਲਦਾਰ ਦੀ ਕਾਰ ਦੀ ਵਿੰਡਸ਼ੀਲਡ ਤੋੜ ਕੇ ਇੱਕ ਸੂਟਕੇਸ ਚੋਰੀ ਕਰ ਲਿਆ ਗਿਆ। ਸੂਟਕੇਸ ਵਿੱਚ ਕਰੀਬ 30 ਤੋਲੇ ਸੋਨਾ, 2 ਲੱਖ ਰੁਪਏ ਅਤੇ ਹੋਰ ਸਾਮਾਨ ਸੀ। ਚੋਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ

Read More