2027 ’ਚ ਲਾਂਚ ਹੋਵੇਗਾ ਚੰਦਰਯਾਨ-4! ਮਿੱਟੀ ਅਤੇ ਚੱਟਾਨਾਂ ਦੇ ਲਿਆਏਗਾ ਨਮੂਨੇ, 2028 ’ਚ ਸ਼ੁਰੂ ਹੋਵੇਗਾ ਭਾਰਤੀ ਪੁਲਾੜ ਸਟੇਸ਼ਨ ਦਾ ਕੰਮ
ਬਿਉਰੋ ਰਿਪੋਰਟ: ਭਾਰਤ 2027 ਵਿੱਚ ਚੰਦਰਯਾਨ-4 ਲਾਂਚ ਕਰੇਗਾ। ਰਾਸ਼ਟਰੀ ਪੁਲਾੜ ਦਿਵਸ (23 ਅਗਸਤ) ਦੇ ਮੌਕੇ ’ਤੇ ਇਸਰੋ ਦੇ ਮੁਖੀ ਡਾ.ਐਸ.ਸੋਮਨਾਥ ਨੇ ਇਹ ਗੱਲ ਕਹੀ। ਉਨ੍ਹਾਂ ਦੱਸਿਆ ਕਿ ਚੰਦਰਯਾਨ-4 ਦੇ ਡਿਜ਼ਾਈਨ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਮਿਸ਼ਨ ਸਰਕਾਰ ਤੋਂ ਮਨਜ਼ੂਰੀ ਦੀ ਉਡੀਕ ਕਰ ਰਿਹਾ ਹੈ। ਚੰਦਰਯਾਨ-4 ਚੰਦਰਮਾ ਦੀ ਸਤ੍ਹਾ ਤੋਂ ਧਰਤੀ ’ਤੇ 3-5 ਕਿਲੋ