india news

india news

India

ਬਿਹਾਰ: ਵੈਸ਼ਾਲੀ ਵਿੱਚ ਫੈਕਟਰੀ ਤੋਂ ਅਮੋਨੀਆ ਗੈਸ ਲੀਕ, ਦਰਜਨਾਂ ਲੋਕ ਪਹੁੰਚੇ ਹਸਪਤਾਲ…

ਬਿਹਾਰ ਦੇ ਵੈਸ਼ਾਲੀ ਜ਼ਿਲੇ ‘ਚ ਇਕ ਦੁੱਧ ਦੀ ਫੈਕਟਰੀ ‘ਚ ਅਮੋਨੀਆ ਗੈਸ ਲੀਕ ਹੋਣ ਕਾਰਨ ਦਰਜਨਾਂ ਲੋਕ ਇਸ ਦੀ ਲਪੇਟ ‘ਚ ਆ ਗਏ। ਇਹ ਘਟਨਾ ਸ਼ਨੀਵਾਰ ਰਾਤ ਕਰੀਬ 9:45 ਵਜੇ ਰਾਜ ਡੇਅਰੀ ਨਾਮਕ ਫੈਕਟਰੀ ਵਿੱਚ ਵਾਪਰੀ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਮ ਅਤੇ ਐਸਪੀ ਸਮੇਤ ਪ੍ਰਸ਼ਾਸਨ ਦੀ ਪੂਰੀ ਟੀਮ ਮੌਕੇ ‘ਤੇ ਪਹੁੰਚ ਗਈ। ਦੱਸਿਆ ਜਾ

Read More
India

ਘਰੇਲੂ ਹਲਾਤਾਂ ਤੋਂ ਤੰਗ ਆ ਕੇ ਡਾਕਟਰ ਨੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਕੀਤਾ ਕੁਝ ਅਜਿਹਾ , ਜਾਣ ਕੇ ਹੋ ਜਾਵੋਗੇ ਹੈਰਾਨ…

ਮਹਾਰਾਸ਼ਟਰ (Maharashtra Crime News) ਦੇ ਪੁਣੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਣੇ ਜ਼ਿਲੇ ਦੀ ਦੌਂੜ ਤਹਿਸੀਲ ‘ਚ ਮੰਗਲਵਾਰ ਨੂੰ ਇਕ ਡਾਕਟਰ ਨੇ ਪਹਿਲਾਂ ਆਪਣੇ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ ਅਤੇ ਫਿਰ ਫਾਹਾ ਲਗਾ ਲਿਆ। ਇਹ ਘਟਨਾ ਵਰਵੰਡ ਇਲਾਕੇ ਦੀ ਹੈ। ਪੁਲਿਸ ਮੁਤਾਬਕ 42 ਸਾਲਾ ਪਸ਼ੂ ਡਾਕਟਰ ਨੇ ਖੁਦਕੁਸ਼ੀ ਕਰਨ ਤੋਂ

Read More
India

ਅਸਮ ‘ਚ ਹੜ੍ਹ ਕਾਰਨ ਲੋਕਾਂ ‘ਚ ਹੜਕੰਪ! 11 ਜ਼ਿਲ੍ਹਿਆਂ ਵਿੱਚ 34,000 ਤੋਂ ਵੱਧ ਪ੍ਰਭਾਵਿਤ, IMD ਨੇ ਹੋਰ ਮੀਂਹ ਦੀ ਦਿੱਤੀ ਚਿਤਾਵਨੀ

Assam flood  ;ਹਰ ਸਾਲ ਦੀ ਤਰ੍ਹਾਂ ਉੱਤਰ ਪੂਰਬੀ ਭਾਰਤ ਦਾ ਅਸਾਮ ਰਾਜ ਇਸ ਸਾਲ ਵੀ ਹੜ੍ਹਾਂ ਦੀ ਲਪੇਟ ‘ਚ ਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਸਾਮ ਦੇ ਕੁਝ ਹਿੱਸੇ ਇਸ ਸਾਲ ਰਾਜ ਵਿੱਚ ਹੜ੍ਹ ਦੇ ਪਹਿਲੇ ਪੜਾਅ ਨਾਲ ਜੂਝ ਰਹੇ ਹਨ। ਇਸ ਹੜ੍ਹ ਨਾਲ ਹੁਣ ਤੱਕ 34,189 ਲੋਕ ਪ੍ਰਭਾਵਿਤ ਹੋਏ ਹਨ। 10 ਜੂਨ ਨੂੰ

Read More
India

‘ਮੈਂ ਵੈੱਬ ਸੀਰੀਜ਼ ‘ਚ ਦੇਖਿਆ ਹੈ…’ ਪ੍ਰੇਮਿਕਾ ਨਾਲ ਕਾਰਾ, ਕੁੱਕਰ ‘ਚ ਉਬਾਲਣ ਦੇ ਮਾਮਲੇ ‘ਚ ਦੇ ਗੁਆਂਢੀ ਨੇ ਕੀਤੇ ਕਈ ਖੁਲਾਸੇ

ਮੁੰਬਈ ਨੇੜੇ ਮੀਰਾ ਰੋਡ ਦੇ ਗੀਤਾ ਨਗਰ ਇਲਾਕੇ ‘ਚ ਇੱਕ ਵਿਅਕਤੀ ਵੱਲੋਂ ਆਪਣੇ ਜੀਵਨ ਸਾਥੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੀਰਾ ਰੋਡ ਕਤਲ ਕਾਂਡ ਦੇ ਮੁਲਜ਼ਮ ਦਾ ਬਿਆਨ ਆਇਆ ਹੈ ਤੇ ਉਸ ਨੇ ਵੱਡਾ ਦਾਅਵਾ ਕੀਤਾ ਹੈ। ਲਿਵ-ਇਨ ਪਾਰਟਨਰ ਦੀ ਹੱਤਿਆ ਕਰਨ ਅਤੇ ਪ੍ਰੈਸ਼ਰ

Read More
India

ਸਰਕਾਰ ਨਾਲ ਹੀ ਮਾਰੀ 10 ਹਜ਼ਾਰ ਕਰੋੜ ਦੀ ਠੱਗੀ, 2660 ਫਰਜ਼ੀ ਕੰਪਨੀਆਂ ਬਣਾ ਕੇ ਲਿਆ GST ਰਿਫੰਡ

ਨਵੀਂ ਦਿੱਲੀ : ਸਰਕਾਰ ਨੂੰ ਦਸ ਕਰੋੜ ਦਾ ਚੂਨਾ ਲਾਉਣ ਵਾਲੇ ਇੱਕ ਗਿਰੋਹ ਦੀ ਮਹਿਲਾ ਸਮੇਤ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗਿਰੋਹ ਫਰਜ਼ੀ GST ਨੰਬਰਾਂ ਨਾਲ 2660 ਫਰਜ਼ੀ ਕੰਪਨੀਆਂ ਬਣਾ ਕੇ ਸਰਕਾਰ ਨੂੰ ਹਰ ਮਹੀਨੇ ਇੱਕ ਹਜ਼ਾਰ ਕਰੋੜਾ ਰੁਪਏ ਦੇ ਮਾਲੀਆ ਦਾ ਨੁਕਸਾਨ ਕਰ ਰਹੇ ਸਨ। ਨੋਡਿਆ ਪੁਲਿਸ ਨੇ ਇਸ ਦਾ ਪਰਦਾਫ਼ਾਸ

Read More
India International

ਪਹਿਲਵਾਨਾਂ ਨੂੰ ਹਿਰਾਸਤ ‘ਚ ਲਏ ਜਾਣ ‘ਤੇ UWW ਨੇ ਦੇ ਦਿੱਤੀ ਇਹ ਚਿਤਾਵਨੀ , ਵਿਸ਼ਵ ਪੱਧਰ ‘ਤੇ ਹੋ ਰਹੀ ਹੈ ਨਿੰਦਾ

ਨਵੀਂ ਦਿੱਲੀ : ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਪਹਿਲਵਾਨਾਂ ਦਾ ‘ਦੰਗਲ’ ਜਾਰੀ ਹੈ। ਪਹਿਲਵਾਨਾਂ ਦੇ ਅੰਦੋਲਨ ਦੀ ਗੂੰਜ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਪਹੁੰਚ ਗਈ। ਰੈਸਲਿੰਗ ਦੇ ਸਭ ਤੋਂ ਵੱਡੇ ਸੰਗਠਨ ਨੇ ਵੀ ਇਸ ਮਾਮਲੇ ‘ਚ ਬਿਆਨ ਜਾਰੀ ਕਰਕੇ ਚਿਤਾਵਨੀ ਦਿੱਤੀ ਹੈ। ਯੂਨਾਈਟਿਡ ਵਰਲਡ ਰੈਸਲਿੰਗ (UWW) ਨੇ ਅੰਦੋਲਨਕਾਰੀ

Read More
India

ਪਹਿਲਵਾਨ ਸਾਕਸ਼ੀ ਮਲਿਕ ਨੇ ਮੁੜ ਕਰ ਦਿੱਤਾ ਐਲਾਨ, ਕਿਹਾ -‘ਅਸੀਂ ਪਿੱਛੇ ਨਹੀਂ ਹਟੇ , ਅੰਦੋਲਨ ਜਾਰੀ ਰਹੇਗਾ’

ਭਾਰਤੀ ਕੁਸ਼ਤੀ ਮਹਾਸੰਘ (WFI) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕਰਨ ਦੀ ਮੰਗ ਲਈ ਚੱਲ ਰਿਹਾ ਸੰਘਰਸ਼ ਜਾਰੀ ਰਹੇਗਾ। ਇਸ ਗੱਲ ਦਾ ਪ੍ਰਗਟਾਵਾ ਪ੍ਰਦਰਸ਼ਨਕਾਰੀ ਪਹਿਲਵਾਨਾਂ ਵਿੱਚ ਸ਼ਾਮਲ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਕੀਤਾ ਹੈ। ਉਨ੍ਹਾਂ ਨੇ ਦੁਹਰਾਇਆ ਹੈ ਕਿ ਉਸਦਾ ਅੰਦੋਲਨ ਜਾਰੀ ਰਹੇਗਾ। ਸੋਮਵਾਰ (29 ਮਈ) ਨੂੰ

Read More
India

ਅਜਿਹੀ ਦੋਸਤੀ ਦੀ ਮਿਸਾਲ ਨਹੀਂ ਦੇਖੀ ਹੋਵੇਗੀ ਕਿਤੇ ! ਦੋਸਤ ਤੋਂ ਦੂਰੀ ਨਾ ਸਹਾਰਦੇ ਹੋਏ ਨੌਜਵਾਨ ਕਰ ਦਿਤਾ ਇਹ ਕੰਮ , ਜਾਣ ਕੇ ਹੋ ਜਾਵੋਗੇ ਹੈਰਾਨ

ਉੱਤਰ ਪ੍ਰਦੇਸ਼ : ਦੋਸਤੀ ਦੀ ਇੱਕ ਅਜਿਹੀ ਮਿਸਾਲ ਯੂਪੀ ਦੇ ਫ਼ਿਰੋਜ਼ਾਬਾਦ ‘ਚ ਦੇਖਣ ਨੂੰ ਮਿਲੀ ਹੈ ਜਿੱਥੇ ਦੋਸਤ ਦੀ ਮੌਤ ਹੋਣ ‘ਤੇ ਇਕ ਵਿਅਕਤੀ ਨੇ ਬਲਦੀ ਚਿਖਾ ‘ਤੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਉਹ ਪ੍ਰਾਇਮਰੀ ਸਕੂਲ ਤੋਂ ਇਕੱਠੇ ਪੜ੍ਹੇ ਅਤੇ ਇਕੱਠੇ ਅੱਗੇ ਵਧੇ, ਪਰ ਜਦੋਂ ਸ਼ਨੀਵਾਰ ਨੂੰ ਇੱਕ ਦੋਸਤ ਦੀ ਕੈਂਸਰ ਨਾਲ ਮੌਤ

Read More
India

ਇੱਕ ਪਾਸੇ ਪ੍ਰਧਾਨ ਮੰਤਰੀ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਤਾਂ ਦੂਜੇ ਪਾਸੇ ਸਾਡੇ ਲੋਕਾਂ ਦੀਆਂ ਗ੍ਰਿਫਤਾਰੀਆਂ ਜਾਰੀ : ਵਿਨੇਸ਼ ਫੋਗਾਟ

ਦਿੱਲੀ : ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਅਤੇ ਇਸਨੂੰ ਦੇਸ਼ ਨੂੰ ਸਮਰਪਿਤ ਕੀਤਾ ਹੈ ਤਾਂ ਦੂਜੇ ਪਾਸੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਦੇ ਖਿਲਾਫ ਪਹਿਲਵਾਨਾਂ ਦਾ ਧਰਨਾ ਜੰਤਰ-ਮੰਤਰ ‘ਤੇ ਲਗਾਤਾਰ ਜਾਰੀ ਹੈ। ਜੰਤਰ-ਮੰਤਰ ਵਿਖੇ ਚੱਲ ਰਹੇ ਧਰਨੇ ਵਿੱਚ ਅੱਜ ਸਵੇਰੇ ਸਾਢੇ 11

Read More
India

ਸੁਪਰੀਮ ਕੋਰਟ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਰਾਸ਼ਟਰਪਤੀ ਤੋਂ ਕਰਵਾਉਣ ਦੀ ਮੰਗ ਵਾਲੀ ਪਟੀਸ਼ਨ ਕੀਤੀ ਖਾਰਿਜ

ਦਿੱਲੀ : ਨਵੀਂ ਸੰਸਦ ਦਾ ਉਦਘਾਟਨ ਰਾਸ਼ਟਰਪਤੀ ਤੋਂ ਕਰਵਾਉਣ ਦੀ ਪਟੀਸ਼ਨ ‘ਤੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੋਈ ਹੈ। ਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਨੂੰ ਇਸ ਮਾਮਲੇ ਵਿੱਚ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਰਾਸ਼ਟਰਪਤੀ ਤੋਂ ਕਰਵਾਉਣ ਲਈ ਲੋਕ ਸਭਾ ਸਕੱਤਰੇਤ ਨੂੰ ਨਿਰਦੇਸ਼ ਦੇਣ ਦੀ ਮੰਗ

Read More