ਹੈਦਰਾਬਾਦ ‘ਤੇ ਆਂਧਰਾ ਪ੍ਰਦੇਸ਼ ਦੇ ਅਧਿਕਾਰ ਖ਼ਤਮ, ਤੇਲੰਗਾਨਾ ਦੀ ਸਰਦਾਰੀ
ਹੈਦਰਾਬਾਦ (Hyderabad) ਭਾਰਤ ਦਾ ਵੱਡਾ ਸਹਿਰ ਹੈ, ਜਿਸ ਨੂੰ ਆਂਧਰਾ ਪ੍ਰਦੇਸ (Andhra Pradesh) ਅਤੇ ਤੇਲੰਗਾਨਾ (Telangana) ਆਪਣੀ ਰਾਜਧਾਨੀ ਵਜੋਂ ਵਰਤ ਰਹੇ ਸਨ। ਪਰ ਹੈਦਰਾਬਾਦ 2 ਜੂਨ ਤੋਂ ਬਾਅਦ ਸਿਰਫ ਤੇਲੰਗਾਨਾ ਦੀ ਹੀ ਰਾਜਧਾਨੀ ਹੋਵੇਗਾ। ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ 2014 ਦੇ ਮੁਤਾਬਕ ਹੈਦਰਾਬਾਦ ਉੱਤੇ ਆਂਧਰਾ ਪ੍ਰਦੇਸ਼ ਦੇ ਅਧਿਕਾਰ ਖਤਮ ਹੋ ਜਾਣਗੇ। ਆਂਧਰਾ ਪ੍ਰਦੇਸ਼ ਨੂੰ 2014 ਵਿੱਚ