ਸਿਹਤ ਬੀਮਾ ਕਲੇਮ ਲਈ ਨਿਯਮ ਬਦਲੇ! 3 ਘੰਟਿਆਂ ਦੇ ਅੰਦਰ ਕਲੀਅਰ ਕੀਤਾ ਜਾਵੇਗਾ ਹੈਲਥ ਇੰਸ਼ੋਰੈਂਸ ਕੈਸ਼ਲੈੱਸ ਕਲੇਮ
ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (Insurance Regulatory and Development Authority of India – IRDAI) ਨੇ ਸਿਹਤ ਬੀਮਾ ਦੇ ਕਲੇਮ ਲਈ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਹਨ। ਇਹ ਬਦਲਾਅ ਬੀਮਾਧਾਰਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੇ ਗਏ ਹਨ। ਬਹੁਤ ਵਾਰ ਦੇਖਿਆ ਗਿਆ ਹੈ ਕਿ ਹਸਪਤਾਲ ਵਿੱਚ ਜਦੋਂ ਮਰੀਜ਼ ਬਿਮਾਰੀ ਤੋਂ ਮੁਕਤ ਹੋ ਕੇ ਬਿਲਕੁਲ