ਲੋਕਾਂ ਨਾਲ ਵੱਡੀ ਲੁੱਟ ‘ਤੇ ਅਦਾਲਤ ਗਰਮ, 2700 ਵਾਲੀ ਦਿਵਾਈ 27 ਹਜ਼ਾਰ ‘ਚ ਵੇਚਣ ਦਾ ਪਰਦਾਫਾਸ਼
- by Gurpreet Singh
- September 26, 2026
- 0 Comments
ਸੁਪਰੀਮ ਕੋਰਟ ਨੇ ਮਹਿੰਗੀਆਂ ਦਵਾਈਆਂ ਵੇਚਣ ਵਾਲਿਆਂ ਖਿਲਾਫ ਪਾਈ ਗਈ ਪਟੀਸ਼ਨ ’ਤੇ ਗੰਭੀਰ ਟਿੱਪਣੀ ਕੀਤੀ ਹੈ। ਅਦਾਲਤ ਨੇ ਪੁੱਛਿਆ ਕਿ 2700 ਰੁਪਏ ਦੀ ਦਵਾਈ 27 ਹਜ਼ਾਰ ਰੁਪਏ ਵਿੱਚ ਕਿਵੇਂ ਸਰੇਆਮ ਵੇਚੀ ਜਾ ਰਹੀ ਹੈ ਅਤੇ 10 ਗੁਣਾ ਵੱਧ ਐਮਆਰਪੀ ’ਤੇ ਦਵਾਈ ਵੇਚਣ ਵਾਲੇ ਕੌਣ ਹਨ। ਅਦਾਲਤ ਨੇ ਇਸ ਨੂੰ ਦਿਨ ਦਿਹਾੜੇ ਡਕੈਟੀ ਕਰਾਰ ਦਿੱਤਾ ਹੈ।
ਵੋਟਾਂ ਨੂੰ ਲੈ ਕੇ ਅੱਜ ਤੱਕ ਦਾ ਸਨਸਨੀਖੇਜ਼ ਖੁਲਾਸਾ, ਪੂਰੇ ਦੇਸ਼ ‘ਚ ਰੌਲਾ
- by Gurpreet Singh
- September 25, 2026
- 0 Comments
ਦੇਸ਼ ਵਿੱਚ ਵੋਟਾਂ ਦੀ ਸੋਧ ਨੂੰ ਲੈ ਕੇ ਚੱਲ ਰਹੀ ਐਸਆਈਆਰ (ਸਪੈਸ਼ਲ ਇੰਟੈਂਸਿਵ ਰਿਵੀਜ਼ਨ) ਪ੍ਰਕਿਰਿਆ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਪ੍ਰਕਿਰਿਆ ਵਿੱਚ ਵੋਟਰ ਸੂਚੀ ਵਿੱਚ ਨਾਂ ਜੋੜਨ ਅਤੇ ਕੱਟਣ ਦਾ ਕੰਮ ਚੱਲ ਰਿਹਾ ਹੈ, ਪਰ ਇਸ ਨੂੰ ਲੈ ਕੇ ਚੋਣ ਕਮਿਸ਼ਨ ਦੇ ਅੰਦਰੋਂ ਹੀ ਇਤਰਾਜ਼ ਉੱਠ ਰਹੇ
ਪੰਜਾਬ ‘ਚ ਕਿਹੜੀ ਚੀਜ਼ 20 ਫੀਸਦੀ ਮਹਿੰਗੀ ਹੋਈ ! ਅੱਜ ਦੀਆਂ ਵੱਡੀਆਂ ਖਬਰਾਂ
- by Gurpreet Singh
- September 23, 2026
- 0 Comments
ਡਾਇਲਸਿਸ ਤੋਂ ਛੁਟਕਾਰਾ, ਸੂਰਾਂ ਦੇ ਗੁਰਦੇ ਇਨਸਾਨਾਂ ‘ਚ ਫਿਟ ਹੋਣ ਲੱਗੇ
- by Gurpreet Singh
- September 23, 2026
- 0 Comments
ਅਮਰੀਕਾ ਵਿੱਚ ਇੱਕ 66 ਸਾਲਾ ਵਿਅਕਤੀ ਟਿਮ ਐਂਡਰਿਊਜ਼ ਦੇ ਸਰੀਰ ਵਿੱਚ ਜੈਨੇਟਿਕ ਤੌਰ ’ਤੇ ਸੋਧੀ ਹੋਈ ਸੂਰ ਦੀ ਕਿਡਨੀ ਨੇ 271 ਦਿਨਾਂ ਤੱਕ ਕੰਮ ਕਰਕੇ ਇੱਕ ਨਵਾਂ ਮੈਡੀਕਲ ਰਿਕਾਰਡ ਕਾਇਮ ਕੀਤਾ। ਇਹ ਕਿਡਨੀ ਉਦੋਂ ਤੱਕ ਕੰਮ ਕਰਦੀ ਰਹੀ ਜਦੋਂ ਤੱਕ ਉਸ ਨੂੰ ਮਨੁੱਖੀ ਕਿਡਨੀ ਦਾ ਡੋਨਰ ਨਹੀਂ ਮਿਲ ਗਿਆ। ਇਸ ਘਟਨਾ ਨੇ ਇੱਕ ਵੱਡਾ ਸਵਾਲ
ਅਮਰੀਕਾ ਨੇ ਹੁਣ ਕਿਹੜੇ ਪੱਕੇ ਦੋਸਤ ਦੀ ਪਿੱਠ ‘ਚ ਛੂਰਾ ਮਾਰਿਆ?
- by Gurpreet Singh
- September 19, 2026
- 0 Comments
ਮਿਡਲ ਈਸਟ ਵਿੱਚ ਇੱਕ ਅਜਿਹਾ ਸੰਕਟ ਚੱਲ ਰਿਹਾ ਹੈ ਜੋ ਨਾ ਸਿਰਫ਼ ਦੁਸ਼ਮਣੀ ਅਤੇ ਦੋਸਤੀ ਦੇ ਪੂਰੇ ਨਕਸ਼ੇ ਨੂੰ ਬਦਲ ਸਕਦਾ ਹੈ ਬਲਕਿ ਪੂਰੀ ਦੁਨੀਆ ਨੂੰ ਈਰਾਨ ਨਾਲ ਹੋਣ ਵਾਲੀ ਜੰਗ ਨਾਲੋਂ ਵੀ ਵੱਡੇ ਆਰਥਿਕ ਸੰਕਟ ਵਿੱਚ ਧੱਕ ਸਕਦਾ ਹੈ। ਇਸ ਸਾਰੇ ਮਾਮਲੇ ਵਿੱਚ ਅਮਰੀਕਾ ਦਾ ਉਹ ਧੋਖੇਬਾਜ਼ ਚਿਹਰਾ ਸਾਹਮਣੇ ਆ ਗਿਆ ਹੈ ਜਿਸ ਲਈ
