ਕੀ ਘੱਟ ਜਾਂ ਵੱਧ ਨੀਂਦ ਦਾ ਛੇਤੀ ਬੁਢਾਪਾ ਆਉਣ ਨਾਲ ਸਬੰਧ ਹੈ ? ਕਿੰਨਾ ਸੌਣਾ ਸਹੀ ਕਿੰਨਾ ਗਲਤ ?
- by Gurpreet Singh
- October 6, 2026
- 0 Comments
ਨੀਂਦ ਅਤੇ ਬੁਢਾਪੇ ਦਾ ਗਹਿਰਾ ਸਬੰਧ ਹੈ। ਘੱਟ ਜਾਂ ਜ਼ਿਆਦਾ ਨੀਂਦ ਲੈਣ ਨਾਲ ਸਰੀਰ ਜਲਦੀ ਬੁੱਢਾ ਹੋਣ ਵੱਲ ਵਧ ਸਕਦਾ ਹੈ। ਨੇਚਰ ਜਰਨਲ ਵਿੱਚ ਛਪੀ ਕੋਲੰਬੀਆ ਯੂਨੀਵਰਸਿਟੀ ਦੀ ਖੋਜ (ਯੂਕੇ ਬਾਇਓਬੈਂਕ ਦੇ ਲਗਭਗ ਪੰਜ ਲੱਖ ਲੋਕਾਂ ਦੇ ਅੰਕੜਿਆਂ ’ਤੇ) ਅਨੁਸਾਰ ਰੋਜ਼ਾਨਾ 6 ਤੋਂ 8 ਘੰਟੇ ਸੌਣ ਵਾਲਿਆਂ ਵਿੱਚ ਸਿਹਤ ਸਮੱਸਿਆਵਾਂ ਅਤੇ ਉਮਰ ਵਧਣ ਦੇ ਸੰਕੇਤ
‘ਭਾਰਤ ਵਿੱਚ ਹਾਲਾਤ ਬੇਕਾਬੂ ਹੋ ਰਹੇ ਹਨ, ਵੱਡਾ ਆਰਥਿਕ ਸੰਕਟ ਸਿਰਫ 5 ਕਦਮ ਦੂਰ’ ਵਿਦੇਸ਼ ਮੰਤਰੀ ਦੇ ਬਿਆਨ ਦਾ ਕੀ ਅਰਥ ?
- by Gurpreet Singh
- October 3, 2026
- 0 Comments
ਭਾਰਤ ਵਿੱਚ ਖਾਦ, ਖੁਰਾਕ ਅਤੇ ਤੇਲ ਉੱਤੇ ਵੱਡਾ ਮਾਲੀ ਸੰਕਟ ਆਉਣ ਦੀ ਚਿਤਾਵਨੀ ਦਿੱਤੀ ਗਈ ਹੈ ਕਿਉਂਕਿ ਹਾਲਾਤ ਬਹੁਤ ਜ਼ਿਆਦਾ ਬੇਕਾਬੂ ਹੁੰਦੇ ਜਾ ਰਹੇ ਹਨ। ਇਹ ਚਿਤਾਵਨੀ ਸਾਡੀ ਨਹੀਂ ਬਲਕਿ ਦੇਸ਼ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵੱਲੋਂ ਦਿੱਤੀ ਗਈ ਹੈ। ਇਸ ਸੰਕਟ ਦੇ ਲਪੇਟੇ ਤੋਂ ਕੋਈ ਨਹੀਂ ਬਚੇਗਾ। ਕਿਸਾਨ, ਖਪਤਕਾਰ ਅਤੇ ਸ਼ੇਅਰ ਬਾਜ਼ਾਰ ਸਭ ਇਸ
ਮਾਈਲੇਜ 60% ਵਧੇਗੀ, ਪੈਟਰੋਲ ਘਟੇਗਾ, ਕਾਰਾਂ ‘ਚ ਹੋਣਗੇ 12 ਬਦਲਾਅ
- by Gurpreet Singh
- October 2, 2026
- 0 Comments
CAFE-3 ਨਿਯਮ ਭਾਰਤ ਵਿੱਚ ਕਾਰਾਂ ਦੀ ਫਿਊਲ ਐਵਰੇਜ ਵਧਾਉਣ ਅਤੇ ਪ੍ਰਦੂਸ਼ਣ ਘਟਾਉਣ ਲਈ ਕੇਂਦਰ ਸਰਕਾਰ ਦਾ ਇੱਕ ਮਹੱਤਵਪੂਰਨ ਫੈਸਲਾ ਹੈ। ਇਹ ਨਿਯਮ 1 ਅਪ੍ਰੈਲ 2027 ਤੋਂ 31 ਮਾਰਚ 2032 ਤੱਕ ਲਾਗੂ ਹੋਣਗੇ। ਇਸ ਨਾਲ ਪੈਟਰੋਲ ਕਾਰਾਂ ਦੀ ਔਸਤ ਮਾਈਲੇਜ ਲਗਭਗ 30 ਕਿਲੋਮੀਟਰ ਪ੍ਰਤੀ ਲੀਟਰ ਤੱਕ ਪਹੁੰਚ ਸਕਦੀ ਹੈ, ਜੋ ਮੌਜੂਦਾ ਲਗਭਗ 18 ਕਿਲੋਮੀਟਰ ਪ੍ਰਤੀ ਲੀਟਰ
