ਪ੍ਰਦਰਸ਼ਨਕਾਰੀ ਅਧਿਆਪਕਾਂ ਨਾਲ ਗਰਮ ਹੋਏ ਸਿੱਖਿਆ ਮੰਤਰੀ ! ਕਿਹਾ ‘ਤੁਸੀਂ ਮੇਰੇ ਬੱਚਿਆਂ ਨੂੰ ਕਿਉਂ ਕਰ ਰਹੇ ਹੋ ਪਰੇਸ਼ਾਨ’
ਹਰਜੋਤ ਬੈਂਸ ਨੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੂੰ ਕਿਹਾ ਕਿ ਪ੍ਰਦਰਸ਼ਨ ਕਰਨਾ ਹੈ ਤਾਂ ਮੇਰੇ ਘਰ ਵਿੱਚ ਆਕੇ ਕਰੋ
ਹਰਜੋਤ ਬੈਂਸ ਨੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੂੰ ਕਿਹਾ ਕਿ ਪ੍ਰਦਰਸ਼ਨ ਕਰਨਾ ਹੈ ਤਾਂ ਮੇਰੇ ਘਰ ਵਿੱਚ ਆਕੇ ਕਰੋ
ਵਿਧਾਨਸਭਾ ਦੇ ਵਿੱਚ ਜੇਲ੍ਹ ਮਤੰਰੀ ਹਰਜੋਤ ਬੈਂਸ ਨੇ ਡਾਨ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖਣ 'ਤੇ ਵਕੀਲਾਂ ਨੂੰ ਦਿੱਤੇ 55 ਲੱਖ ਦਾ ਖੁਲਾਸਾ ਕੀਤਾ ਸੀ।
Punjab government has released a WhatsApp number to make soil digging easy.
ਪੰਜਾਬ ਵਿੱਚ ਹੁਣ 2 ਏਕੜ ਤੱਕ ਦੇ ਰਕਬੇ ਵਿੱਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ ਵਟਸਐਪ ਮੈਸਜ਼ ਰਾਹੀਂ ਲਈ ਜਾ ਸਕੇਗੀ
ਸੋਸ਼ਲ ਮੀਡੀਆ 'ਤੇ ਜਾਰੀ ਪੋਸਟ ਦਾ ਹਰਜੋਤ ਬੈਂਸ ਨੇ ਨੋਟਿਸ ਲਿਆ
ਹਰਜੋਤ ਬੈਂਸ ਨੂੰ ਪਾਰਟੀ ਨੇ ਸੌਂਪੀ ਹਿਮਾਚਲ ਚੋਣਾਂ ਦੀ ਵੱਡੀ ਜ਼ਿੰਮੇਵਾਰੀ
ਉਨ੍ਹਾਂ ਨੇ ਇਕ ਸੂਚੀ ਤਿਆਰ ਕਰਨ ਦਾ ਵੀ ਦਾਅਵਾ ਕੀਤਾ, ਜਿਸ ਵਿਚ ਉਹ ਸਿਆਸੀ ਲੋਕ ਤੇ ਪੱਤਰਕਾਰ ਸ਼ਾਮਲ ਕੀਤੇ ਜਾਣਗੇ, ਜੋ ਨਾਜਾਇਜ਼ ਮਾਈਨਿੰਗ ਕਰਵਾ ਰਹੇ ਹਨ।