ਭਾਰਤੀ ਰਿਜ਼ਰਵ ਬੈਂਕ ਨੇ ਲਿਆ ਵੱਡਾ ਫੈਸਲਾ, ਸੋਨਾ ਮੰਗਵਾਇਆ ਵਾਪਸ
- by Manpreet Singh
- May 31, 2024
- 0 Comments
ਭਾਰਤੀ ਰਿਜ਼ਰਵ ਬੈਂਕ (Reserve Bank of India) ਨੇ ਵੱਡਾ ਫੈਸਲਾ ਲੈਂਦਿਆ ਹੋਇਆ ਬਰਤਾਨਿਆ (Britian) ਤੋਂ ਆਪਣਾ 100 ਟਨ ਸੋਨਾ ਵਾਪਸ ਮੰਗਵਾ ਲਿਆ ਹੈ। ਇਹ 1991 ਤੋਂ ਬਾਅਦ ਪਹਿਲਾਂ ਮਾਮਲਾ ਹੈ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਬਾਹਰੋ ਸੋਨਾ ਵਾਪਸ ਮੰਗਵਾਇਆ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਦੇ ਮੁਤਾਬਕ ਮਾਰਚ 2024 ਦੇ ਅੰਤ ਤੱਕ ਆਰਬੀਆਈ ਕੋਲ ਕੁੱਲ 822.1
ਇਸ ਅਕਸ਼ੈ ਤ੍ਰਿਤੀਆ ਸੋਨਾ ਖਰੀਦਣ ਦਾ ਫਾਇਦਾ ਹੀ ਫਾਇਦਾ! ਮਿਲ ਸਕਦਾ 20 ਫੀਸਦੀ ਰਿਟਰਨ!
- by Preet Kaur
- May 10, 2024
- 0 Comments
ਅੱਜ ਹਿੰਦੂ ਭਾਈਚਾਰੇ ਦੇ ਲੋਕ ਆਪਣਾ ਸ਼ੁਭ ਤਿਓਹਾਰ ਅਕਸ਼ੈ ਤ੍ਰਿਤੀਆ ਮਨਾ ਰਹੇ ਹਨ। ਇਸ ਵਾਰ ਅਕਸ਼ੈ ਤ੍ਰਿਤੀਆ ’ਤੇ ਭਾਵੇਂ ਵਿਆਹਾਂ ਲਈ ਕੋਈ ਸ਼ੁਭ ਮਹੂਰਤ ਨਹੀਂ ਹੈ, ਪਰ ਇਹ ਸੋਨਾ ਖਰੀਦਣ ਦਾ ਖ਼ਾਸ ਮੌਕਾ ਰਹੇਗਾ। ਹਿੰਦੂ ਧਰਮ ਵਿੱਚ ਜੋਤਸ਼ੀਆਂ ਦੇ ਮੁਤਾਬਕ ਸਵੇਰੇ 9 ਵਜੇ ਤੋਂ ਰਾਤ 9.30 ਵਜੇ ਤੱਕ ਸੋਨਾ ਖਰੀਦਿਆ ਜਾ ਸਕਦਾ ਹੈ। ਇਸ ਦੇ
ਹਜ਼ਾਰ ਰੁਪਏ ਤੋਂ ਜ਼ਿਆਦਾ ਡਿੱਗਿਆ ਸੋਨੇ ਦਾ ਭਾਅ, ਚਾਂਦੀ ਵੀ ਹੋਈ ਸਸਤੀ
- by Preet Kaur
- April 23, 2024
- 0 Comments
ਅੱਜ 23 ਅਪ੍ਰੈਲ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਥੋੜੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਮੁਤਾਬਕ 10 ਗ੍ਰਾਮ 24 ਕੈਰੇਟ ਸੋਨਾ 1,134 ਰੁਪਏ ਸਸਤਾ ਹੋ ਕੇ 71,741 ਰੁਪਏ ਹੋ ਗਿਆ ਹੈ। ਇਸ ਦੇ ਨਾਲ ਹੀ ਇੱਕ ਕਿੱਲੋ ਚਾਂਦੀ 1,667 ਰੁਪਏ ਸਸਤੀ ਹੋ ਗਈ ਹੈ। ਹੁਣ ਇਸ ਦੀ ਕੀਮਤ 79,887 ਰੁਪਏ
ਆਲ ਟਾਈਮ ਹਾਈ 71 ਹਜ਼ਾਰ ਹੋਇਆ ਸੋਨਾ, 12 ਮਹੀਨੇ ਦਾ ਟੀਚਾ 4 ‘ਚ ਪਾਰ
- by Preet Kaur
- April 8, 2024
- 0 Comments
ਸੋਨੇ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਅੱਜ ਸੋਨੇ ਦਾ ਭਾਅ ਇੱਕ ਵਾਰ ਫਿਰ ਉੱਚ ਪੱਧਰ ‘ਤੇ ਪਹੁੰਚ ਗਿਆ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਮੁਤਾਬਕ ਅੱਜ ਕਾਰੋਬਾਰ ਦੌਰਾਨ 10 ਗ੍ਰਾਮ ਸੋਨੇ ਦਾ ਭਾਅ 1,182 ਰੁਪਏ ਮਹਿੰਗਾ ਹੋ ਕੇ 71,064 ਰੁਪਏ ਤਕ ਪਹੁੰਚ ਗਿਆ ਹੈ। ਚਾਂਦੀ ਵੀ ਅੱਜ ਆਪਣੇ ਨਵੇਂ ਉੱਚ ਪੱਧਰ ‘ਤੇ
ਯੂਪੀ ਦੇ ਇਸ ਧਨ ਕੁਬੇਰ ਨੇ ਛੱਡ ਦਿੱਤਾ 23 ਕਿੱਲੋ ਸੋਨੇ ‘ਤੇ ਦਾਅਵ, ਜਾਣੋ ਮਾਮਲਾ
- by Gurpreet Singh
- February 1, 2024
- 0 Comments
ਉੱਤਰ ਪ੍ਰਦੇਸ਼ ਦੇ 'ਧਨ ਕੁਬੇਰ' ਅਤੇ ਪਰਫਿਊਮ ਕਾਰੋਬਾਰੀ ਪਿਊਸ਼ ਜੈਨ ਨੇ ਸਜ਼ਾ ਤੋਂ ਬਚਣ ਲਈ 23 ਕਿੱਲੋ ਸੋਨੇ 'ਤੇ ਆਪਣਾ ਦਾਅਵਾ ਛੱਡ ਦਿੱਤਾ ਹੈ।
ਪੰਜਾਬ ਦਾ ਵਿਅਕਤੀ ਹਿਮਾਚਲ ਵਿੱਚ 1.10 ਕਰੋੜ ਰੁਪਏ ਦੇ ਸੋਨੇ ਸਮੇਤ ਕਾਬੂ
- by Gurpreet Singh
- April 6, 2023
- 0 Comments
ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਵਿੱਚ ਪੰਜਾਬ ਦੇ ਅੰਮ੍ਰਿਤਸਰ ਦੇ ਇੱਕ ਵਿਅਕਤੀ ਨੂੰ ਆਬਕਾਰੀ ਵਿਭਾਗ ਨੇ 2 ਕਿਲੋ ਸੋਨੇ ਸਮੇਤ ਕਾਬੂ ਕੀਤਾ ਹੈ। ਬਾਜ਼ਾਰ ‘ਚ ਇਸ ਸੋਨੇ ਦੀ ਕੀਮਤ 1 ਕਰੋੜ 10 ਲੱਖ ਰੁਪਏ ਹੈ। ਵਿਭਾਗ ਨੇ ਮੁਲਜ਼ਮ ਤੋਂ ਜੁਰਮਾਨਾ ਵਸੂਲ ਕੇ ਉਸ ਨੂੰ ਛੱਡ ਦਿੱਤਾ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦਾ ਰਹਿਣ ਵਾਲਾ ਵਿਅਕਤੀ ਆਪਣੇ ਬੈਗ
ਸੋਨਾ-ਚਾਂਦੀ ਖਰੀਦਨ ਵਾਲਿਆਂ ਦੀ ਲੱਗੀ ਲਾਟਰੀ ! ਕੀਮਤਾਂ ਵਿੱਚ ਆਈ ਰਿਕਾਰਡ ਤੋੜ ਗਿਰਾਵਟ !ਹੁਣ ਸਿਰਫ਼ ਇੰਨੀ ਕੀਮਤ
- by Khushwant Singh
- February 3, 2023
- 0 Comments
ਬਜਟ ਤੋਂ ਬਾਅਦ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਜ਼ਬਰਦਸਤ ਕਮੀ ਦਰਜ ਕੀਤੀ ਗਈ
300 ਕਿਲੋ ਸੋਨੇ ‘ਤੇ ਹੱਥ ਸਾਫ ਕੀਤਾ ! ਕਾਰਪੋਰੇਟ ਕੰਪਨੀ ਵਾਂਗ ਕਰਦੇ ਹਨ ਕੰਮ ! ਲੁੱਟ ‘ਤੇ ਤਨਖਾਹ ਨਾਲ ਇਨਸੈਂਟਿਵ ਵੀ ਮਿਲ ਦਾ ਹੈ
- by Khushwant Singh
- December 13, 2022
- 0 Comments
ਬਿਹਾਰ ਦਾ ਸੁਬੋਧ ਗੈਂਸ 300 ਕਿਲੋ ਸੋਨਾ ਲੁੱਟ ਚੁੱਕਾ ਹੈ ਅਤੇ ਜੇਲ੍ਹ ਵਿੱਚ ਚੋਰਾਂ ਨੂੰ ਟ੍ਰੇਨਿੰਗ ਦਿੰਦਾ ਹੈ ਗੈਂਗ ਵਿੱਚ ਸ਼ਾਮਲ ਹੋਣ ਤੋਂ ਬਾਅਦ vip ਟ੍ਰੀਟਮੈਂਟ ਮਿਲ ਦੀ ਹੈ
ਸ਼ਖ਼ਸ ਨੇ ਸਰੀਰ ‘ਚ ਅਜਿਹੀ ਜਗਾ ‘ਚ ਲੁਕੋਇਆ ਸੀ 22 ਲੱਖ ਦਾ ਸੋਨਾ, ਦੇਖ ਕੇ ਪੁਲਿਸ ਦੇ ਵੀ ਉੱਡੇ ਹੋਸ਼
- by Gurpreet Singh
- October 22, 2022
- 0 Comments
ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਇੱਕ ਯਾਤਰੀ ਕੋਲੋਂ 21.29 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਯਾਤਰੀ ਦੁਬਈ ਦੀ ਫਲਾਈਟ ‘ਚ ਪਹੁੰਚਿਆ ਸੀ।