ਕਰੋੜਾਂ ਦੀਆਂ ‘ਗੁੰਮ’ ਹੋਈਆਂ ਮਸ਼ੀਨਾਂ ਬਾਰੇ ਖੁੱਲ੍ਹੇ ਭੇਦ
ਰਿਟਾਇਰਡ ਖੇਤੀਬਾੜੀ ਅਧਿਕਾਰੀ ਨੇ ‘ਦ ਖਾਲਸ ਟੀਵੀ’ ਸਾਹਮਣੇ ਅਜਿਹੇ ਹੈਰਾਨਕੁਨ ਤੱਥ ਪੇਸ ਕੀਤੇ।
ਰਿਟਾਇਰਡ ਖੇਤੀਬਾੜੀ ਅਧਿਕਾਰੀ ਨੇ ‘ਦ ਖਾਲਸ ਟੀਵੀ’ ਸਾਹਮਣੇ ਅਜਿਹੇ ਹੈਰਾਨਕੁਨ ਤੱਥ ਪੇਸ ਕੀਤੇ।
ਮੁਹਾਲੀ : ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਨਵੇਂ ਦਾਖ਼ਲਿਆਂ ਨੂੰ ਲੈ ਕੇ ਵਿਆਪਕ ਮੁਹਿੰਮ ਵਿੱਢਣ ਦੇ ਹੁਕਮ ਗਏ ਹਨ। ਇਸੇ ਤਹਿਤ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਇੱਕ ਦਿਨ ਵਿੱਚ ਇੱਕ ਲੱਖ ਨਵੇਂ ਦਾਖ਼ਲੇ ਹੋਏ ਹਨ। ਬੀਤੇ ਦਿਨ ਮਿਤੀ 10 ਮਾਰਚ ਨੂੰ ‘ਮੈਗਾ ਇਨਰੋਲਮੈਂਟ ਡੇ’ ਮਨਾਇਆ ਗਿਆ ਸੀ। ਜਿਸ ਵਿੱਚ ਪੂਰੇ ਪੰਜਾਬ ਦੇ ਪ੍ਰੀ-ਪ੍ਰਾਇਮਰੀ
ਅੰਮ੍ਰਿਤਸਰ : ਲੰਘੇ ਕੱਲ ਪੰਜਾਬ ਦੇ ਜਿਲ੍ਹੇ ਫਤਿਹਗੜ੍ਹ ਸਾਹਿਬ ਦੇ ਕਸਬੇ ਬਸੀ ਪਠਾਣਾ ਵਿੱਚ ਪੰਜਾਬ ਪੁਲਿਸ ਨਾਲ ਮੁਕਾਬਲੇ ‘ਚ ਮਾਰੇ ਗਏ ਗੈਂਗਸਟਰ ਤਜਿੰਦਰ ਸਿੰਘ ਉਰਫ ਤੇਜਾ ਦੀ ਮਾਂ ਨੇ ਪੁਲਿਸ ‘ਤੇ ਹੀ ਉਸ ਦੇ ਪੁੱਤਰ ਨੂੰ ਗੈਂਗਸਟਰ ਬਣਾਉਣ ਦਾ ਦੋਸ਼ ਲਗਾਇਆ ਹੈ। ਤੇਜਾ ਦੀ ਮੌਤ ਦੀ ਸੂਚਨਾ ਮਿਲਦੇ ਹੀ ਮਾਂ ਦਾ ਰੋ-ਰੋ ਕੇ ਬੁਰਾ ਹਾਲ
ਫਤਿਹਗੜ੍ਹ ਸਾਹਿਬ ਵਿਖੇ ਦੋ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ ਹੈ। ਏਜੀਟੀਐੱਫ਼ ਮੁਖੀ ਪ੍ਰਮੋਦ ਬਾਨ ਵੀ ਮੌਕੇ ਉੱਤੇ ਮੌਜੂਦ ਸਨ। ਏਜੀਟੀਐੱੲ ਵੱਲੋਂ ਇਹ ਆਪਰੇਸ਼ਨ ਕੀਤਾ ਗਿਆ ਹੈ। ਪੁਲਿਸ ਨੂੰ ਇੱਥੇ ਗੈਂਗਸਟਰਾਂ ਦੇ ਲੁਕੇ ਹੋਣ ਦੀ ਸੂਹ ਮਿਲੀ ਸੀ। ਇਹ ਐਨਕਾਊਂਟਰ ਬਸੀ ਪਠਾਣਾਂ ਮਾਰਕਿਟ ਵਿੱਚ ਕੀਤਾ ਗਿਆ ਹੈ। ਇੱਕ ਗੈਂਗਸਟਰ ਅਤੇ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ
ਫਤਿਹਗੜ੍ਹ ਸਾਹਿਬ : ਛੋਟੀ ਉਮਰੇ ਸ਼ਹਾਦਤਾਂ ਦੀ ਮਿਸਾਲ ਕਾਇਮ ਕਰਨ ਵਾਲੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਸੰਗਤਾਂ ਭਾਰੀ ਗਿਣਤੀ ਵਿੱਚ ਸ਼੍ਰੀ ਫਤਿਹਗੜ ਸਾਹਿਬ ਵਿੱਖੇ ਇਕੱਠੀਆਂ ਹੋਈਆਂ ਹਨ ਤੇ ਸਾਹਿਬਜ਼ਾਦਿਆਂ ਨੂੰ ਨਮਨ ਕਰ ਰਹੀਆਂ ਹਨ। ਸ਼ਹੀਦੀ ਜੋੜ ਮੇਲੇ ਦਾ ਅੱਜ ਅਖੀਰਲਾ ਦਿਨ ਹੈ ਤੇ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਅਖੰਡ ਪਾਠ ਸਾਹਿਬ