ਤੁਰਕੀ ਦੇ ਭਿਆਨਕ ਭੂਚਾਲ ਦੀ ਤਿੰਨ ਦਿਨ ਪਹਿਲਾਂ ਹੋਈ ਸੀ ਭਵਿੱਖਬਾਣੀ, ਤੀਬਰਤਾ ਵੀ ਸਹੀ ਦੱਸੀ
ਨੀਦਰਲੈਂਡ ਦੇ ਖੋਜਕਰਤਾ ਫਰੈਂਕ ਹੂਗਰਬੀਟਸ ਨੇ 3 ਫਰਵਰੀ 2023 ਨੂੰ ਭਵਿੱਖਬਾਣੀ ਕੀਤੀ ਸੀ ਕਿ ਤੁਰਕੀ-ਸੀਰੀਆ ਖੇਤਰ ਵਿੱਚ ਇੱਕ ਭਿਆਨਕ ਭੂਚਾਲ ਆਉਣ ਵਾਲਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ ਵੀ ਲਗਭਗ ਸਹੀ ਦੱਸੀ।