ਇੱਥੇ ਰਾਵਣ ਨੂੰ ਸਾੜਿਆ ਨਹੀਂ ਜਾਂਦਾ, ਪੂਜਾ ਕੀਤੀ ਜਾਂਦੀ ਹੈ, ਦੂਰੋਂ ਦੂਰੋਂ ਲੋਕ ਸੁੱਖਦੇ ਨੇ ਸੁੱਖਣਾ
‘ਦ ਖ਼ਾਲਸ ਬਿਊਰੋ : ਲੁਧਿਆਣਾ ਜ਼ਿਲ੍ਹੇ ਦੇ ਪਾਇਲ ਕਸਬੇ ਵਿੱਚ ਦੁਸਹਿਰੇ ਵਾਲੇ ਦਿਨ ਰਾਵਣ ਨਹੀਂ ਸਾੜਿਆ ਜਾਂਦਾ ਸਗੋਂ ਉਸ ਦੀ ਪੂਜਾ ਕੀਤੀ ਜਾਂਦੀ ਹੈ। ਇਹ ਪਿੰਡ ਰਾਵਣ ਨੂੰ ਹੀਰੋ ਮੰਨਦਾ ਹੈ। ਇਸ ਪਿੰਡ ਵਿੱਚ ਰਾਵਣ ਦੀ ਪੂਜਾ ਦੀ ਪਰੰਪਰਾ ਲਗਭਗ 189 ਸਾਲ ਪਹਿਲਾਂ ਤੋਂ ਸ਼ੁਰੂ ਹੋਈ ਸੀ, ਜੋ ਅੱਜ ਵੀ ਜਾਰੀ ਹੈ। ਦੁਸਹਿਰੇ ਵਾਲੇ ਦਿਨ