India

ਗਲਤ ਪਾਸੇ ਤੋਂ ਆ ਰਹੀ ਬੱਸ ਨੇ ਕਾਰ ਦਾ ਕੀਤਾ ਇਹ ਹਾਲ , ਇੱਕੋ ਪਰਿਵਾਰ ਦੇ 6 ਚਿਰਾਗ ਬੁਝੇ…

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ‘ਚ ਦਿੱਲੀ-ਮੇਰਠ ਐਕਸਪ੍ਰੈਸ ‘ਤੇ ਵੱਡਾ ਹਾਦਸਾ ਵਾਪਰ ਗਿਆ। ਨੋਇਡਾ ਵਿੱਚ ਇੱਕ ਨਿੱਜੀ ਸਕੂਲ ਦੀ ਬੱਸ ਅਤੇ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿੱਚ 3 ਬੱਚੇ ਵੀ ਸ਼ਾਮਲ ਹਨ। ਦੋ ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਹਾਦਸਾ NH-9

Read More
International

ਵਿਆਹ ਤੋਂ ਪਰਤ ਰਹੇ 300 ਮਹਿਮਾਨਾਂ ਨਾਲ ਹੋਇਆ ਇਹ ਮਾੜਾ ਕੰਮ , 100 ਲੋਕਾਂ ਦੀ ਹੋਈ ….

ਨਾਈਜੀਰੀਆ  (Nigeria)  ‘ਚ ਮੰਗਲਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਪੁਲਿਸ ਅਤੇ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਮੱਧ ਨਾਈਜੀਰੀਆ ਵਿੱਚ ਇੱਕ ਵਿਆਹ ਤੋਂ ਪਰਤ ਰਹੇ 300 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਇੱਕ ਨਦੀ ਵਿੱਚ ਡੁੱਬ ਗਈ  (Boat Accident)। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ‘ਚ 100 ਤੋਂ ਵੱਧ ਲੋਕ ਡੁੱਬ

Read More
India

ਧੁੱਪ ਤੋਂ ਬਚਣ ਲਈ ਦੁਕਾਨ ‘ਤੇ ਬੈਠੇ ਸਨ ਲੋਕ, ਅਚਾਨਕ ਇਨੋਵਾ ਕਾਰ ਆਈ ਕਾਲ ਬਣ ਕੇ…

ਝਾਰਖੰਡ ਵਿੱਚ ਤੇਜ਼ ਰਫ਼ਤਾਰ ਕਾਰ ਨੇ ਚਾਰ ਲੋਕਾਂ ਦੀ ਜਾਨ ਲੈ ਲਈ। ਮਾਮਲਾ ਗੁਮਲਾ ਜ਼ਿਲ੍ਹੇ ਨਾਲ ਸਬੰਧਿਤ ਹੈ। ਜ਼ਿਲ੍ਹੇ ਦੇ ਖੁੰਟੀ-ਸਿਮਡੇਗਾ ਰੋਡ ‘ਤੇ ਇੱਕ ਬੇਕਾਬੂ ਇਨੋਵਾ ਕਾਰ ਨੇ ਚਾਰ ਲੋਕਾਂ ਦੀ ਜਾਨ ਲੈ ਲਈ। ਬੈਂਕ ਆਫ਼ ਇੰਡੀਆ ਕਮਦਰਾ ਬਰਾਂਚ ਆਫ਼ਿਸ ਦੇ ਕੋਲ ਕਾਰ ਬੇਕਾਬੂ ਹੋ ਕੇ ਟੋਏ ‘ਚ ਜਾ ਡਿੱਗੀ ਅਤੇ 8 ਲੋਕਾਂ ਨੂੰ ਕੁਚਲ

Read More
India

ਦੋ ਮਹੀਨੇ ਪਹਿਲਾਂ ਖਰੀਦੀ ਸੀ ਕਾਰ, ਅਚਾਨਕ ਹੋਈ ਅਜਿਹੀ ਗੜਬੜੀ ਕਿ ਸਾਰਾ ਪਰਿਵਾਰ ਹੀ….

ਮੱਧ ਪ੍ਰਦੇਸ਼ ਦੇ ਹਰਦਾ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸੇ ‘ਚ ਕਾਰ ਵਿੱਚ ਸਵਾਰ 4 ਲੋਕ ਜ਼ਿੰਦਾ ਸੜ ਗਏ। ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਪਤੀ-ਪਤਨੀ ਅਤੇ ਸਕਾ ਭਰਾ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਨੇ ਦੋ ਮਹੀਨੇ ਪਹਿਲਾਂ ਹੀ ਨਵੀਂ ਕਾਰ ਖਰੀਦੀ ਸੀ। ਇਸ ਦੇ ਨਾਲ ਹੀ ਹਾਦਸੇ ਵਿੱਚ ਮਾਰੇ ਗਏ ਜੋੜੇ ਦਾ ਕੁਝ

Read More
India

ਅਜਿਹੀ ਦੋਸਤੀ ਦੀ ਮਿਸਾਲ ਨਹੀਂ ਦੇਖੀ ਹੋਵੇਗੀ ਕਿਤੇ ! ਦੋਸਤ ਤੋਂ ਦੂਰੀ ਨਾ ਸਹਾਰਦੇ ਹੋਏ ਨੌਜਵਾਨ ਕਰ ਦਿਤਾ ਇਹ ਕੰਮ , ਜਾਣ ਕੇ ਹੋ ਜਾਵੋਗੇ ਹੈਰਾਨ

ਉੱਤਰ ਪ੍ਰਦੇਸ਼ : ਦੋਸਤੀ ਦੀ ਇੱਕ ਅਜਿਹੀ ਮਿਸਾਲ ਯੂਪੀ ਦੇ ਫ਼ਿਰੋਜ਼ਾਬਾਦ ‘ਚ ਦੇਖਣ ਨੂੰ ਮਿਲੀ ਹੈ ਜਿੱਥੇ ਦੋਸਤ ਦੀ ਮੌਤ ਹੋਣ ‘ਤੇ ਇਕ ਵਿਅਕਤੀ ਨੇ ਬਲਦੀ ਚਿਖਾ ‘ਤੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਉਹ ਪ੍ਰਾਇਮਰੀ ਸਕੂਲ ਤੋਂ ਇਕੱਠੇ ਪੜ੍ਹੇ ਅਤੇ ਇਕੱਠੇ ਅੱਗੇ ਵਧੇ, ਪਰ ਜਦੋਂ ਸ਼ਨੀਵਾਰ ਨੂੰ ਇੱਕ ਦੋਸਤ ਦੀ ਕੈਂਸਰ ਨਾਲ ਮੌਤ

Read More
Punjab

ਮਾਨਸਾ ‘ਚ ਚੱਲਦੀ ਕਾਰ ‘ਚ ਹੋਇਆ ਕੁਝ ਅਜਿਹਾ , ਵਿਆਹੁਤਾ ਔਰਤ ਨੂੰ ਧੋਣੇ ਪਏ ਆਪਣੀ ਜਾਨ ਤੋਂ ਹੱਥ…

ਮਾਨਸਾ ਤੋਂ ਝੁਨੀਰ ਵੱਲ ਆ ਰਹੀ ਇੱਕ ਆਲਟੋ ਕਾਰ ਵਿੱਚ ਅਚਾਨਕ ਅੱਗ ਲੱਗ ਗਈ। ਇਸ ਵਿੱਚ ਕਾਰ ਵਿੱਚ ਸਵਾਰ ਵਿਆਹੁਤਾ ਔਰਤ ਦੀ ਮੌਤ ਹੋ ਗਈ ਜਦਕਿ ਉਸਦਾ ਪਤੀ, ਇੱਕ ਸਾਲ ਦਾ ਬੱਚਾ ਅਤੇ ਸੱਸ ਝੁਲਸ ਗਏ। ਪੁਲਿਸ ਨੇ ਸਾਰਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

Read More
Punjab

ਹਾਈ ਵੋਲਟੇਜ ਤਾਰਾਂ ਦੀ ਲਪੇਟ ‘ਚ ਆਈ ਸ਼ਰਧਾਲੂਆਂ ਨਾਲ ਭਰੀ ਟਰਾਲੀ, 25 ਲੋਕਾਂ ਨਾਲ ਹੋਇਆ ਇਹ ਕੁਝ

ਅੰਮ੍ਰਿਤਸਰ : ਸ਼ਰਧਾਲੂਆਂ ਦਾ ਟਰੈਕਟਰ-ਟਰਾਲੀ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਈ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 25 ਹੋਰ ਸ਼ਰਧਾਲੂ ਝੁਲਸ ਗਏ ਹਨ। ਇਸ ਵਿੱਚ ਇੱਕੋ ਪਰਿਵਾਰ ਦੇ 15 ਲੋਕ ਸ਼ਾਮਲ ਹਨ। ਮ੍ਰਿਤਕ ਦੇ ਭਰਾ ਹਰਦੇਵ ਸਿੰਘ ਅਤੇ ਕੈਪਟਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਕਰਨੈਲ

Read More
Punjab

Hoshiarpur : ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੀ ਟਰਾਲੀ ਖਾਈ ‘ਚ ਡਿੱਗੀ , 3 ਔਰਤਾਂ ਨਾਲ ਵਾਪਰਿਆ ਇਹ ਭਾਣਾ

ਨਵਾਂਸ਼ਹਿਰ : ਗੁਰੂ ਰਵਿਦਾਸ ਜੀ ਦੇ ਨਿਵਾਸ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਨਵਾਂਸ਼ਹਿਰ ਦੇ ਸ਼ਰਧਾਲੂਆਂ ਦੀ ਟਰਾਲੀ 100 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ‘ਚ 3 ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 34 ਲੋਕ ਜ਼ਖਮੀ ਹੋ ਗਏ। ਸਾਰਿਆਂ ਨੂੰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਅਧੀਨ ਪੈਂਦੇ

Read More
Punjab

ਘਰ ਜਾਂਦੇ ਸਮੇਂ ਰਾਹ ‘ਚ ਬਜ਼ੁਰਗ ਨਾਲ ਹੋਇਆ ਇਹ ਘਿਨੌਣਾ ਕੰਮ , ਪਰਿਵਾਰ ‘ਤੇ ਟੁੱਟਿਆ ਦੁਖਾਂ ਦਾ ਪਹਾੜ…

ਧੂੰਏਂ ਦੇ ਵਿੱਚ ਬਜ਼ੁਰਗ ਆਪਣੇ ਮੋਟਰਸਾਈਕਲ ਦਾ ਕੰਟਰੋਲ ਗਵਾ ਬੈਠਾ ਅਤੇ ਸੜਦੀ ਹੋਈ ਪਰਾਲੀ ਵਿੱਚ ਜਾ ਡਿੱਗਾ। ਸੜਦੀ ਹੋਏ ਪਰਾਲੀ ਵਿਚ ਬਜ਼ੁਰਗ ਜ਼ਿੰਦਾ ਸਾੜ ਗਿਆ

Read More
India

ਯਾਤਰੀਆਂ ਨਾਲ ਭਰੀ ਬੱਸ ਨਦੀ ‘ਚ ਡਿੱਗੀ , 15 ਯਾਤਰੀਆਂ ਨੂੰ ਲੈ ਕੇ ਆਈ ਮਾੜੀ ਖ਼ਬਰ

ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਬੱਸ ਪੁਲ ਤੋਂ ਨਦੀ ਵਿੱਚ ਡਿੱਗ ਗਈ। ਇਸ ਦੁਰਘਨਟਾ ‘ਚ ਹੁਣ ਤੱਕ 15 ਯਾਤਰੀਆਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ 25 ਜ਼ਖਮੀ ਯਾਤਰੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਇਹ ਹਾਦਸਾ ਜ਼ਿਲ੍ਹੇ ਦੇ ਵੂਲ ਥਾਣੇ ਦੇ ਦਸਾਂਗਾ

Read More